Kaifiyat express

ਕੈਫ਼ੀਅਤ ਰੇਲਗੱਡੀ ਹਾਦਸਾਗ੍ਰਸਤ, 10 ਡੱਬੇ ਲੀਹੋਂ ਲੱਥੇ, ਕਈ ਜ਼ਖ਼ਮੀ

ਰੇਲਵੇ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ | Accident ਔਰੱਈਆ। ਰੋਡੇ ਫਾਟਕ ਕੋਲ ਇੱਕ ਡੰਪਰ ਨਾਲ ਟਕਰਾਉਣ ਕਾਰਨ 12225 ਕੈਫੀਅਤ ਐਕਸਪ੍ਰੈਸ ਰੇਲਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਪਿੱਛੋਂ ਰੇਲਗੱਡੀ ਦੇ 10 ਡੱਬੇ ਲੀਹ ਤੋਂ ਲੱਥ ਗਏ। ਇਸ ਹਾਦਸੇ ਵਿੱਚ 21 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾ ਦੇਰ ਰਾਤ ਕਰੀਬ 2:40 ਵਜੇ ਵਾਪਰੀ। ਰੇਲਵੇ […]
ਦੇਸ਼  Breaking News