Justice
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਦੇਸ਼ ਦਾ ਪੈਸਾ ਲੈ ਕੇ ਭੱਜਣ ਵਾਲੇ ਬਾਹਰ, ਕਿਸਾਨ ਜੇਲ੍ਹ ਦੇ ਅੰਦਰ, ਇਹ ਕਿਹੋ ਜਿਹਾ ਨਿਆਂ
Published On
By Sach Kahoon Punjabi Desk
ਰਾਹੁਲ ਗਾਂਧੀ ਨੇ ਸਰਕਾਰ ਦੀਆਂ ਨੀਤੀਆਂ ਸਬੰਧੀ ਪੀਐਮ ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ ਰੀਵਾ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ‘ਤੇ ਜੰਮ ਕੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਬੈਂਕਾਂ ਦੇ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਜਾਣ ਵਾਲੇ ਬਾਹਰ ਹਨ, ਜਦੋਂਕਿ ਦਸ ਤੋਂ ਵੀਹ ਹਜ਼ਾਰ ਦਾ ਕਰਜ਼ਾ ਲੈਣ ਵਾਲੇ […]
ਰਾਜੀਵ ਕੁਮਾਰ ਮਾਮਲੇ ਦੀ ਸੁਣਵਾਈ ਤੋਂ ਜਸਟਿਸ ਰਾਓ ਹੋਏ ਵੱਖਰੇ
Published On
By Sach Kahoon Punjabi Desk
ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਜਸਟਿਸ ਐਲ ਨਾਗੇਸ਼ਵਰ ਰਾਓ ਨੇ ਕੋਲਕਾਤਾ ਪੁਲਿਸ ਆਯੁਕਤ ਰਾਜੀਵ ਕੁਮਾਰ ਖਿਲਾਫ਼ ਦਾਇਰ ਅਦਾਲਤ ਦੀ ਅਵਮਾਨਨਾ ਮਾਮਲੇ ਦੀ ਸੁਣਵਾਈ ਤੋਂ ਬੁਧਵਾਰ ਨੂੰ ਆਪਣੇ ਤੋਂ ਅਲਗ ਕਰ ਲਿਆ। ਮਾਮਲਾ ਮੁੱਖ ਜਸਟਿਸ ਰੰਜਨ ਗੰਗੋਈ, ਜਸਟਿਸ ਰਾਓ ਅਤੇ ਜਸਟਿਸ ਸੰਜੀਵ ਖੰਨਾ ਦੇ ਕੋਲ ਸੀ ਪਰ ਜਸਟਿਸ ਰਾਓ ਨੇ ਸੁਣਵਾÂਂ ਤੋਂ ਆਪਣੇ ਆਪ ਨੂੰ ਵੱਖ […]
ਰਾਖਵਾਂਕਰਨ ਨਾਲ ਆਮ ਵਰਗਾਂ ਦੇ ਗਰੀਬ ਨੌਜਵਾਨਾਂ ਨੂੰ ਨਿਆਂ ਮਿਲਿਆ : ਕੋਵਿੰਦ
Published On
By Sach Kahoon Punjabi Desk
ਪਿਊਸ਼ ਗੋਇਲ ਅੱਜ ਪੇਸ਼ ਕਰਨਗੇ ਐਨਡੀਏ ਸਰਕਾਰ ਦਾ ਅੰਤਰਿਮ ਬਜਟ ਨਵੀਂ ਦਿੱਲੀ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਮ ਵਰਗ ਦੇ ਗਰੀਬਾਂ ਲਈ 10 ਫੀਸਦੀ ਰਾਖਵਾਂਕਰਨ ਸਬੰਧੀ ਸਰਕਾਰ ਦੇ ਕਦਮ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਅੱਜ ਕਿਹਾ ਕਿ ਇਸ ਨਾਲ ਉਨ੍ਹਾਂ ਗਰੀਬ ਨੌਜਵਾਨ ਲੜਕੇ-ਲੜਕੀਆਂ ਨਾਲ ਨਿਆਂ ਹੋਇਆ ਹੈ ਜੋ ਗਰੀਬੀ ਕਾਰਨ ਖੁਦ ਨੂੰ ਵਾਂਝੇ ਮਹਿਸੂਸ ਕਰ ਰਹੇ ਸਨ ਉਨ੍ਹਾਂ […]
ਬੇਅਦਬੀ ਮਾਮਲਿਆਂ ਦੀ ਨਹੀਂ ਹੋਈ ਸਹੀ ਜਾਂਚ : ਜਸਟਿਸ ਜੋਰਾ ਸਿੰਘ
Published On
By Sach Kahoon Punjabi Desk
ਡੇਰਾ ਸ਼ਰਧਾਲੂਆਂ ਦਾ ਬੇਅਦਬੀ ‘ਚ ਕਿਧਰੇ ਨਹੀਂ ਜ਼ਿਕਰ ਚੰਡੀਗੜ੍ਹ। ਸੇਵਾ ਮੁਕਤ ਜਸਟਿਸ ਜੋਰਾ ਸਿੰਘ ਨੇ ਅੱਜ ਬੇਅਦਬੀ ਮਾਮਲਿਆਂ ‘ਚ ਕਈ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ ਮਾਮਲਿਆਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਅਤੇ ਨਾਂ ਹੀ ਉਨ੍ਹਾਂ ਵੱਲੋਂ ਕੀਤੀ ਗਈ ਸਿਫਾਰਸ਼ ਮੁਤਾਬਕ ਕਾਰਵਾਈ ਹੋਈ ਹੈ। ਜਸਟਿਸ ਜੋਰਾ ਸਿੰਘ ਅੱਜ ਪ੍ਰੈਸ ਕਲੱਬ ਵਿੱਖੇ ਪੱਤਰਕਾਰਾਂ ਨੂੰ […]
ਸੱਤ ਸਾਲਾ ਮਨਾਨ ਦੇ ਇਨਸਾਫ਼ ਲਈ ਮੋਤੀ ਮਹਿਲਾ ਨੇੜੇ ਕੈਂਡਲ ਮਾਰਚ
Published On
By Sach Kahoon Punjabi Desk
ਮੋਤੀ ਮਹਿਲਾਂ ‘ਚੋਂ ਕੋਈ ਆਗੂ ਜਾਂ ਅਧਿਕਾਰੀ ਹਾਂਅ ਦਾ ਨਾਅਰਾ ਮਾਰਨ ਨਾ ਪੁੱਜਾ, ਲੋਕਾਂ ‘ਚ ਰੋਸ ਪਟਿਆਲਾ । ਸੱਤ ਸਾਲਾ ਮਨਾਨ ਮਲਿਕ ਵਾਸੀ ਘਨੌਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਉਸ ਦੇ ਮਾਪਿਆਂ ਤੇ ਵੱਡੀ ਗਿਣਤੀ ਇਨਸਾਫ਼ ਪਸੰਦ ਲੋਕਾਂ ਵੱਲੋਂ ਸ਼ਾਮ ਨੂੰ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਨੇੜੇ ਕੈਂਡਲ ਮਾਰਚ ਕੱਢਿਆ […]
ਜਸਟਿਸ ਜੋਰਾ ਸਿੰਘ ਹੋਏ ਆਪ ਪਾਰਟੀ ‘ਚ ਸ਼ਾਮਲ
Published On
By Sach Kahoon Punjabi Desk
ਚੰਡੀਗੜ੍ਹ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਤਿਆਰੀ ਕਰ ਰਹੇ ਹਨ ਅਤੇ ਪੰਜਾਬ ‘ਚ ਬੁਰੀ ਤਰ੍ਹਾਂ ਨੁਕਸਾਨੀ ਗਈ ਪਾਰਟੀ ਦੇ ਢਾਂਚੇ ਨੂੰ ਮੁੜ ਤੋਂ ਖੜਾ ਕਰਨ ਲਈ ਸਾਫ਼ ਅਕਸ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਦਾ ਕੰਮ ਵੀ ਸ਼ੁਰੂ ਕਰ ਲਿਆ ਹੈ। ਆਪ ਇਸ ਕੰਮ ਦੀ ਸ਼ੁਰੂਆਤ ਸਾਬਕਾ ਜੱਜ ਤੋਂ ਕਰਨ ਜਾ […]
ਸਿੱਖਾਂ ਲਈ ਇਨਸਾਫ ਨੂੰ ਲਟਕਾਉਂਦੀ, ਭਟਕਾਉਂਦੀ ਅਤੇ ਅਟਕਾਉਂਦੀ ਰਹੀ ਹੈ ਕਾਂਗਰਸ : ਕਮਲ ਸ਼ਰਮਾ
Published On
By Sach Kahoon Punjabi Desk
ਭਾਜਪਾ ਨੇ ਸੱਜਣ ਕੁਮਾਰ ਨੂੰ ਦਿੱਤੀ ਉਮਰ-ਕੈਦ ਦੀ ਸਜਾ ਦਾ ਕੀਤਾ ਸਵਾਗਤ ਚੰਡੀਗੜ | ਭਾਰਤੀ ਜਨਤਾ ਪਾਰਟੀ ਨੇ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੀਨੀਅਰ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜਾ ਦਾ ਸਵਾਗਤ ਕਰਦਿਆਂ ਕਾਂਗਰਸ ਪਾਰਟੀ ਤੇ ਦੋਸ਼ ਲਗਾਇਆ ਹੈ ਕਿ ਉਹ ਇਸ ਮੁੱਦੇ […]
ਦਲਿਤਾਂ ‘ਤੇ ਕਰ ਰਹੀ ਐ ਅਮਰਿੰਦਰ ਸਰਕਾਰ ਅੱਤਿਆਚਾਰ, ਨਹੀਂ ਮਿਲ ਰਿਹਾ ਇਨਸਾਫ਼
Published On
By Sach Kahoon Punjabi Desk
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਕੈਂਥ ਨੇ ਲਗਾਏ ਸਰਕਾਰ ‘ਤੇ ਦੋਸ਼ ਅਨੁਸੂਚਿਤ ਜਾਤੀ ਦੇ ਨੌਜਵਾਨਾ ਨੂੰ ਪਹਿਲਾਂ ਅਗਵਾ ਕਰਕੇ ਕੁੱਟਿਆ ਅਤੇ ਫਿਰ ਉਨਾਂ ‘ਤੇ ਹੀ ਕੀਤਾ ਝੂਠਾ ਮਾਮਲਾ ਦਰਜ਼ ਚੰਡੀਗੜ । ਕਾਂਗਰਸ ਸਰਕਾਰ ‘ਚ ਦਲਿਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਪੁਲਿਸ ਪੀੜਤਾਂ ਨੂੰ ਨਿਆਂ ਦੇਣ ਦੀ ਬਜਾਇ ਉਲਟਾ ਉਹਨਾਂ ‘ਤੇ ਹੀ ਪਰਚੇ ਦਰਜ […]
ਜਸਟਿਸ ਗੋਗੋਈ ਬਣੇ ਦੇਸ਼ ਦੇ 46ਵੇਂ ਮੁੱਖ ਜੱਜ
Published On
By Sach Kahoon Punjabi Desk
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਰੰਜਨ ਗੋਗੋਈ ਨੇ ਦੇਸ਼ ਦੇ 46ਵੇਂ ਮੁੱਖ ਜੱਜ (ਸੀਜੇਆਈ) ਦੇ ਰੂਪ ‘ਚ ਅੱਜ ਸਹੁੰ ਚੁੱਕੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ‘ਚ ਕਈ ਸ਼ੁੱਭਕਾਮਨਾਵਾਂ ਲੋਕਾਂ ਦੀ ਹਾਜ਼ਰੀ ‘ਚ ਉਨ੍ਹਾਂ ਸੀਜੇਆਈ ਅਹੁਦੇ ਦੀ ਸਹੁੰ ਦਿਵਾਈ। ਇਹ ਜਸਟਿਸ ਦੀਪਕ ਮਿਸ਼ਰਾ ਦਾ ਸਥਾਨ ਲੈਣਗੇ, […]
ਗੁਰਦੀਪ ਸਿੰਘ ਫ਼ੌਜੀ ਨੇ ਮੰਗਿਆ ਇਨਸਾਫ
Published On
By Sach Kahoon Punjabi Desk
ਮਾਮਲਾ ਤੇਲ ਡਿਪੂ ਬਠਿੰਡਾ ਦੀ ਸੁਰੱਖਿਆ ਕਰਦੇ ਫੌਜੀ ਵੱਲੋਂ ਚਲਾਈ ਗੋਲੀ ਨਾਲ ਤੇਲ ਚੋਰ ਦੀ ਮੌਤ ਦਾ ਸਰਦੂਲਗੜ੍ਹ, ਗੁਰਜੀਤ ਸਿੰਘ ਤੇਲ ਡਿਪੂ ਬਠਿੰਡਾ ਵਿਖੇ ਸੁਰੱਖਿਆ ਕਰਮੀ ਦੀ ਨੌਕਰੀ ਕਰ ਰਹੇ ਗੁਰਦੀਪ ਸਿੰਘ ਫੌਜੀ ਪਿਛਲੇ ਇੱਕ ਸਾਲ ਤੋਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ । ਆਪਣੇ ਪਿਤਾ ਸਵਰਗਵਾਸੀ ਸਵਰਨ ਸਿੰਘ ਦੀ ਆਤਮਾ ਅਰਦਾਸ ਮੌਕੇ ਸ਼ਾਮਲ ਹੋਣ ਆਏ […]
‘ਚੈੱਕ ਨਹੀਂ ਇਨਸਾਫ਼ ਚਾਹੀਦੈ’
Published On
By Sach Kahoon Punjabi Desk
ਰੇਵਾੜੀ ਦੁਰਾਚਾਰ : ਨਿਆਂ ਲਈ ਚਾਰੇ ਪਾਸੇ ਉੱਠੀ ਅਵਾਜ਼ ਪੀੜਤਾ ਦੀ ਮਾਂ ਦੀ ਅਪੀਲ ਰੇਵਾੜੀ, ਏਜੰਸੀ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ 19 ਸਾਲਾ ਲੜਕੀ ਨਾਲ ਸਮੂਹਿਕ ਦੁਰਾਚਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿੱਥੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਤੁਰੰਤ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ। […]
ਮ੍ਰਿਤਕ ਚੌਂਕੀਦਾਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ‘ਚ ਕਿਸਾਨਾਂ ਵੱਲੋਂ ਧਰਨਾ
Published On
By Sach Kahoon Punjabi Desk
ਦਿਨ ਰਾਤ ਚੱਲੇਗਾ ਕਿਸਾਨਾਂ ਦਾ ਸੰਘਰਸ਼ ਸੰਗਰੂਰ, ਗੁਰਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਅੱਗੇ ਧਰਨਾ ਲਾਇਆ ਗਿਆ, ਜੋ ਕਿ ਪਿਛਲੇ ਪੰਜ ਦਿਨਾਂ ਤੋਂ ਡੀ. ਐੱਮ. ਪਨਸਪ ਦੇ ਦਫ਼ਤਰ ਅੱਗੇ ਚਲਦਾ ਆ ਰਿਹਾ ਹੈ, ਜਿਸਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਗੰਭੀਰ […]
