judge

ਕੈਮਿਸਟ ਦੀ ਧੀ ਬਣੀ ਜੱਜ, ਵਧਾਈਆਂ ਦਾ ਸਿਲਸਿਲਾ ਜਾਰੀ

ਬਦਲਦੇ ਸਮਾਜ ਵਿੱਚ ਧੀਆਂ ਨੇ ਵੀ ਸਾਬਤ ਕਰ ਦਿੱਤਾ ਕਿ ਉਹ ਕਾਮਯਾਬੀ ਦੇ ਮਾਮਲੇ ਵਿੱਚ ਨਹੀਂ ਹਨ ਕਿਸੇ ਤੋਂ ਘੱਟ: ਅਸ਼ੋਕ ਬਾਲਿਆਂ ਵਾਲੀ (Bathinda News) (ਸੱਚ ਕਹੂੰ ਨਿਊਜ਼) ਬਠਿੰਡਾ। ਬਦਲਦੇ ਸਮਾਜ ਵਿੱਚ ਧੀਆਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਸਫਲਤਾ ਅਤੇ ਬੁਲੰਦੀਆਂ ਨੂੰ ਛੂਹਣ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਅਤੇ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਪੰਜਾਬ ਜੂਡੀਸ਼ੀਅਲ ਪ੍ਰੀਖਿਆ ’ਚੋਂ 6ਵਾਂ ਰੈਂਕ ਹਾਸਲ ਕਰ ਨਾਭਾ ਦੇ ਹਰਦਿਆਂਸ਼ੂ ਗੁਪਤਾ ਬਣੇ ਜੱਜ

ਵਕੀਲ ਪਿਤਾ ਨੇ ਕਿਹਾ ਕਿ ਜੱਜ ਬਣੋ, ਪੁੱਤਰ ਨੇ ਬਣ ਦਿਖਾਇਆ (ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੇ ਨੌਜਵਾਨ ਹਰਦਿਆਂਸ਼ੂ ਗੁਪਤਾ ਨੇ ਪੰਜਾਬ ਜੁਡੀਸ਼ੀਅਲ ਪ੍ਰੀਖਿਆ ’ਚ 06ਵਾਂ ਰੈਂਕ ਹਾਸਲ ਕਰਕੇ ਰਿਆਸਤੀ ਸ਼ਹਿਰ ਸਮੇਤ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਨਵੇਂ ਜੱਜ ਬਣੇ ਇਸ ਨੌਜਵਾਨ ਦੇ ਪਿਤਾ ਵਿਜੈ ਗੁਪਤਾ ਨਾਭਾ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਸੁਨਾਮ ਦੀ ਪ੍ਰਿਅੰਕਾ ਬਣੀ ਜੱਜ, ਸ਼ਹਿਰ ਦਾ ਨਾਂਅ ਚਮਕਾਇਆ

ਵੱਖ-ਵੱਖ ਪਤਵੰਤਿਆਂ ਵੱਲੋਂ ਪ੍ਰਿਅੰਕਾ ਨੂੰ ਕੀਤਾ ਗਿਆ ਸਨਮਾਨਿਤ  ਸੁਨਾਮ ਊਧਮ ਸਿੰਘ ਵਾਲਾ  (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਇੰਦਰਾ ਬਸਤੀ ਦੇ ਵਿੱਚ ਰਹਿ ਰਹੇ ਇੱਕ ਸਾਧਾਰਨ ਪਰਿਵਾਰ ਦੀ ਨੂੰਹ ਪ੍ਰਿਅੰਕਾ ਨੇ ਜੂਡੀਸੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ, ਉਸ ਨੇ ਇਹ ਪ੍ਰੀਖਿਆ ਪਾਸ ਕਰਕੇ ਆਪਣੇ ਸਹੁਰੇ ਪਰਿਵਾਰ ਸਮੇਤ ਪੇਕਿਆਂ ਅਤੇ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਲੌਂਗੋਵਾਲ ਦੀ ਜੱਜ ਬਣੀ ਅਨੂਬਾ ਜਿੰਦਲ ਨੇ ਰਾਜਸਥਾਨ ਤੇ ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਵੀ ਮਾਰੀ ਬਾਜੀ

ਕਸਬੇ ਵਿਖੇ ਇੱਕ ਵਾਰ ਫਿਰ ਛਾਇਆ ਖੁਸ਼ੀ ਦਾ ਆਲਮ ਲੌਂਗੋਵਾਲ, (ਕ੍ਰਿਸ਼ਨ/ਹਰਪਾਲ) ਜੋ ਬੱਚੇ ਦ੍ਰਿੜ੍ਹ ਨਿਸਚੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਦੇ ਹਨ ਸਫਲਤਾ ਉਨ੍ਹਾਂ ਦੇ ਘਰ ਆ ਕੇ ਪੈਰ ਚੁੰਮਦੀ ਹੈ ।ਇਹ ਕਹਾਵਤ ਰਾਜਸਥਾਨ ਅਤੇ ਹਰਿਆਣਾ ਦੀ ਜੁਡੀਸ਼ਲ ਸਰਵਿਸ ਪ੍ਰੀਖਿਆ ਕਲੀਅਰ ਕਰਕੇ ਜੱਜ ਬਣੀ ਲੌਂਗੋਵਾਲ ਦੀ ਅਨੂਬਾ ਜਿੰਦਲ ਨੇ ਸੱਚ ਸਾਬਤ ਕਰਕੇ ਦਿਖਾਈ ਹੈ।ਅਨੁਭਾ ਜਿੰਦਲ […]
ਦੇਸ਼  ਪੰਜਾਬ 

ਖੰਡੇਬਾਦ ਦੀ ਜੰਮਪਲ ਡਾ. ਪ੍ਰਨੀਤ ਕੌਰ ਵੜੈਚ ਦਾ ਜੱਜ ਬਣ ਕੇ ਪਿੰਡ ਪਹੁੰਚਣ ‘ਤੇ ਸਨਮਾਨ

ਆਤਮ ਵਿਸ਼ਵਾਸ ਹੈ ਸਫਲਤਾ ਦੀ ਕੁੰਜੀ : ਡਾ. ਪ੍ਰਨੀਤ ਕੌਰ ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਨਿਵਾਸੀ ਭਰਪੂਰ ਸਿੰਘ ਵੜੈਚ ਰਿਟ: ਮੈਨੇਜਰ ਐਫ ਸੀ ਆਈ ਤੇ ਸ੍ਰੀਮਤੀ ਹਰਵਿੰਦਰ ਕੌਰ ਦੀ ਲਾਡਲੀ ਧੀ ਡਾ.ਪ੍ਰਨੀਤ ਕੌਰ ਦੇ ਨਿਆਂਇਕ ਰਾਜਸਥਾਨ ਵਿਖੇ ਬਤੌਰ ਸਿਵਲ ਜੱਜ ਨਿਯੁਕਤ ਹੋਣ ਤੋਂ ਬਾਅਦ ਪਿੰਡ ਆਉਣ ਤੇ ਗ੍ਰਾਮ […]
ਦੇਸ਼  ਪੰਜਾਬ 

ਭਾਰਤੀ ਮੂਲ ਦੀਆਂ ਨਿਊਯਾਰਕ ‘ਚ Judge ਨਿਯੁਕਤ

Judge ਅਰਚਨਾ ਨੂੰ ਅਪਰਾਧਿਕ ਅਦਾਲਤ ‘ਚ ਤੇ Judge ਦੀਪਾ ਨੂੰ ਦੀਵਾਨੀ ਅਦਾਲਤ ‘ਚ ਕੀਤਾ ਨਿਯੁਕਤ ਨਿਊਯਾਰਕ। ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸਿਯੋ ਨੇ ਭਾਰਤੀ ਮੂਲ ਦੀਆਂ ਦੋ ਮਹਿਲਾ ਵਕੀਲਾਂ ਨੂੰ ਅਪਰਾਧਿਕ ਤੇ ਦੀਵਾਨੀ ਅਦਾਲਤਾਂ ਵਿਚ ਜੱਜ (Judge) ਨਿਯੁਕਤ ਕੀਤਾ ਹੈ। ਜੱਜ ਅਰਚਨਾ ਰਾਵ ਨੂੰ ਅਪਰਾਧਿਕ ਅਦਾਲਤ ਵਿਚ ਤੇ ਜੱਜ ਦੀਪਾ ਅੰਬੇਕਰ ਨੂੰ ਦੀਵਾਨੀ ਅਦਾਲਤ […]
ਦੇਸ਼  Breaking News 

ਸਬਰੀਵਾਲਾ ਮੰਦਰ ਵਿਵਾਦ। 7 ਜੱਜਾਂ ਵਾਲੀ ਬੈਂਚ ਕਰੇਗੀ ਹੁਣ ਅਗਲੀ ਸੁਣਵਾਈ

ਸੁਪਰੀਮ ਕੋਰਟ ਨੇ ਆਪਣਾ ਫੈਸਲਾ ਪਲਟਿਆ ਨਵੀਂ ਦਿੱਲੀ। ਸੁਪਰੀਮ ਕੋਰਟ ‘ਚ ਅੱਜ ਵੱਡੇ ਫੈਸਲੇ ਦਾ ਦਿਨ ਹੈ। ਸਬਰੀਮਾਲਾ ਮੰਦਰ ਮਾਮਲੇ ‘ਚ ਦਾਇਰ ਕੀਤੀਆਂ ਗਈਆਂ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਪਲਟ ਦਿੱਤਾ ਹੈ ਜਿਸ ਤਹਿਤ ਮੁੱੜ ਵਿਚਾਰ ਪਟੀਸ਼ਨਾਂ ‘ਤੇ ਅੱਜ ਸੁਪਰੀਮ ਕੋਰਟ ਦੀ ਬੈਂਚ ਨੇ ਇਹ ਸੁਣਵਾਈ 7 ਜੱਜਾਂ ਦੀ ਬੈਂਚ ਨੂੰ ਸੌਂਪ ਦਿੱਤਾ ਹੈ। ਹੁਣ […]
ਦੇਸ਼  Breaking News  ਦਿੱਲੀ 

ਸੁਪਰੀਮ ਕੋਰਟ :ਮੁਕੰਮਲ ਸੁਣਵਾਈ ਕਰਨ ਵਾਲਾ ਜੱਜ ਹੀ ਸੁਣਾਵੇ ਫੈਸਲਾ

ਜੱਜ ਨੇ ਬਾਬਰੀ ਮਸਜਿਦ ਮਾਮਲੇ ‘ਚ ਛੇ ਮਹੀਨਿਆਂ ਦਾ ਸਮਾਂ ਮੰਗਿਆ ਵੇਰਵਾ ਏਜੰਸੀ, ਨਵੀਂ ਦਿੱਲੀ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਦੀ ਸੁਣਵਾਈ ਕਰਨ ਵਾਲੇ ਹੇਠਲੀ ਅਦਾਲਤ ਦੇ ਜੱਜ ਸਬੰਧੀ ਅੱਜ ਉੱਤਰ ਪ੍ਰਦੇਸ਼ ਸਰਕਾਰ ਤੋਂ ਵਿਸਥਾਰ ਵੇਰਵਾ ਦੇਣ ਲਈ ਕਿਹਾ ਜਸਟਿਸ ਰੋਹਿੰਟੋਨ ਨਰੀਮਨ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਉਹ ਚਾਹੁੰਦੀ ਹੈ […]
ਦੇਸ਼ 

ਸੀਬੀਆਈ ਦੇ ਸਾਬਕਾ ਅੰਤਰਿਮ ਨਿਦੇਸ਼ਕ ਨਾਗੇਸ਼ਵਰ ਰਾਓ ਨੂੰ ਸੁਪਰੀਮ ਕੋਰਟ ਦੀ ਅਨੋਖੀ ਸਜ਼ਾ

ਨਵੀਂ ਦਿੱਲੀ। ਮੁਜਫੱਰਪੁਰ ਸ਼ੈਲਟਰ ਹੋਮ ਮਾਮਲੇ ‘ਚ ਸੀਬੀਆਈ ਦੇ ਜਾਂਚ ਅਧਿਕਾਰੀ ਦਾ ਤਬਾਦਲਾ ਕਰਨ ਤੇ ਸੀਬੀਆਈ ਦੇ ਸਾਬਕਾ ਅੰਤਰਿਮ ਨਿਦੇਸ਼ਕ ਐਮ ਨਾਗੇਸ਼ਵਰ ਰਾਵ ਸੁਪਰੀਮ ਕੋਰਟ ‘ਚ ਪੇਸ਼ ਹੋਏ। ਸੁਪਰੀਮ ਕੋਰਟ ਨੇ ਜਾਂਚ ਅਧਿਕਾਰੀ ਦਾ ਤਬਾਦਲਾ ਨਾ ਕਰਨ ਦਾ ਆਦੇਸ਼ ਦਿੱਤਾ ਸੀ, ਪਰ ਉਸਤੋਂ ਬਾਅਦ ਵੀ ਜਾਂਚ ਅਧਿਕਾਰੀ ਅਕੇ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਗਿਆ, ਇਸ […]
ਦੇਸ਼  Breaking News 

ਸਿਵਲ ਜੱਜ ਨੀਰਜ ਗੋਇਲ ਦਾ ਭਵਾਨੀਗੜ੍ਹ ‘ਚ ਹੋਇਆ ਸਨਮਾਨ

ਭਵਾਨੀਗੜ੍ਹ |ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੀ ਪ੍ਰੀਖਿਆ ਵਿੱਚ ਜਨਰਲ ਵਰਗ ਵਿੱਚੋਂ ਸਫਲਤਾ ਹਾਸਲ ਕਰਕੇ ਜੱਜ ਬਣੀ ਨੀਰਜ ਗੋਇਲ ਸੁਨਾਮ ਦਾ ਭਵਾਨੀਗੜ੍ਹਪਹੁੰਚਣ ‘ਤੇ ਕਰਿਆਣਾ ਐਸ਼ੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਭਰ ਵਿੱਚੋਂ 29ਵਾਂ ਰੈਂਕ ਹਾਸਿਲ ਕਰਨ ਵਾਲੀ ਨੀਰਜ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾਅ ਆਫ […]
ਪੰਜਾਬ 

ਬਰਨਾਲਾ ਦਾ ਮਨੂ ਸਿੰਗਲਾ ਬਣਿਆ ਸਿਵਲ ਜੱਜ

ਤਾਜ਼ਾ ਐਲਾਨੇ ਨਤੀਜਿਆਂ ‘ਚ ਕੀਤਾ 23ਵਾਂ ਰੈਂਕ ਹਾਸਲ ਬਰਨਾਲਾ | ਇੱਥੋਂ ਦੇ ਇੱਕ ਨੌਜਵਾਨ ਨੇ ਸਖ਼ਤ ਮਿਹਨਤ ਸਦਕਾ ਬਰਨਾਲਾ ਦਾ ਨਾਂਅ ਰੌਸ਼ਨ ਕਰਦਿਆਂ ਸਿਵਲ ਜੱਜ ਦੀ ਪ੍ਰੀਖਿਆ ਪਾਸ ਕਰ ਲਈ, ਜਿਸ ਸਦਕਾ ਹੁਣ ਬਰਨਾਲਾ ਦਾ ਮਨੂ ਸਿੰਗਲਾ ਪੰਜਾਬ ‘ਚ ਸਿਵਲ ਜੱਜ ਦੀਆਂ ਸੇਵਾਵਾਂ ਨਿਭਾਏਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੂ ਸਿੰਗਲਾ ਦੇ ਐਡਵੋਕੇਟ ਸਾਥੀ ਸ਼ੁਭਮ ਗਾਂਧੀ ਨੇ […]
ਪੰਜਾਬ 

ਗੁਰੂਗ੍ਰਾਮ ਗੋਲੀਕਾਂਡ: ਜੱਜ ਦੀ ਪਤਨੀ ਅਤੇ ਪੁੱਤਰ ਦੀ ਮੌਤ

ਸੱਚ ਕਹੂੰ ਨਿਊਜ਼, ਗੁਰੂਗ੍ਰਾਮ ਗੁਰੂਗ੍ਰਾਮ ਗੋਲੀਕਾਂਡ ‘ਚ ਅਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਸ਼ਰਮਾ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ਇਸ ਮਾਮਲੇ ਦੇ ਮੁਲਜ਼ਮ ਗੰਨਮੈਨ ਮਹੀਪਾਲ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਸੈਕਟਰ-49 ਸਥਿਤ […]
ਦੇਸ਼