ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News 13 ਮਈ ਨੂੰ ਰਿਲ...

    13 ਮਈ ਨੂੰ ਰਿਲੀਜ਼ ਹੋਵੇਗੀ ਜਾਨ ਅਬ੍ਰਾਹਮ ਦੀ ‘ਸੱਤਿਆਮੇਵ ਜਯਤੇ 2’

    13 ਮਈ ਨੂੰ ਰਿਲੀਜ਼ ਹੋਵੇਗੀ ਜਾਨ ਅਬ੍ਰਾਹਮ ਦੀ ‘ਸੱਤਿਆਮੇਵ ਜਯਤੇ 2’

    ਮੁੰਬਈ। ਬਾਲੀਵੁੱਡ ਦੇ ਮਾਚੋ ਮੈਨ ਜਾਨ ਅਬ੍ਰਾਹਮ ਦੀ ਆਉਣ ਵਾਲੀ ਫਿਲਮ ‘ਸੱਤਿਆਮੇਵ ਜਯਤੇ 2’ ਈਦ ਦੇ ਮੌਕੇ ’ਤੇ 13 ਮਈ ਨੂੰ ਰਿਲੀਜ਼ ਹੋਵੇਗੀ। ਜਾਨ ਅਬ੍ਰਾਹਮ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸੱਤਿਆਮੇਵ ਜਯਤੇ 2’ ਨਾਲ ਚਰਚਾ ’ਚ ਹਨ। ਦਿਵਿਆ ਖੋਸਲਾ ਕੁਮਾਰ ਦੀ ਵੀ ਜਾਨ ਨਾਲ ਫਿਲਮ ਵਿੱਚ ਅਹਿਮ ਭੂਮਿਕਾ ਹੈ। ਜਾਨ ਅਬਰਾਹਿਮ ਨੇ ਫਿਲਮ ‘ਸੱਤਿਆਮੇਵ ਜਯਤੇ 2’ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ‘ਸੱਤਯਮੇਵ ਜਯਤੇ 2’ ਦੇ ਨਵੇਂ ਪੋਸਟਰ ’ਚ ਜਾਨ ਅਬ੍ਰਾਹਮ ਦੋ ਵੱਖੋ ਵੱਖਰੇ ਅਵਤਾਰਾਂ ’ਚ ਦਿਖਾਈ ਦਿੱਤੇ ਹਨ।

    ਇਕ ’ਚ ਜੌਹਨ ਨੂੰ ਇਕ ਪੁਲਿਸ ਵਾਲੇ ਦੇ ਰੂਪ ’ਚ ਦਿਖਾਇਆ ਗਿਆ ਹੈ, ਦੂਜੇ ’ਚ ਉਸ ਨੇ ਇਕ ਵੇਸਟ ਪਹਿਨੀ ਹੋਈ ਹੈ ਅਤੇ ਉਹ ਐਕਸ਼ਨ ਮੋਡ ’ਚ ਹਨ। ਜਾਨ ਅਬ੍ਰਾਹਮ ਨੇ ਟਵੀਟ ਕਰਦਿਆਂ ਲਿਖਿਆ, ‘ਇਸ ਈਦ ’ਤੇ ਸੱਤਿਆਮੇਵ ਜਯਤੇ 2’ ਇਸ ਈਦ ਵਿਚ 13 ਮਈ 2021 ਨੂੰ ਰਿਲੀਜ਼ ਹੋਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.