JDU
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਜੇਡੀ (ਯੂ) ਦੇ ਰਾਜ ਸਭਾ ਮੈਂਬਰ ਮਹਿੰਦਰ ਪ੍ਰਸਾਦ ਦਾ ਦੇਹਾਂਤ
Published On
By Sach Kahoon Punjabi Desk
ਜੇਡੀ (ਯੂ) ਦੇ ਰਾਜ ਸਭਾ ਮੈਂਬਰ ਮਹਿੰਦਰ ਪ੍ਰਸਾਦ ਦਾ ਦੇਹਾਂਤ ਨਵੀਂ ਦਿੱਲੀ। ਜਨਤਾ ਦਲ (ਯੂ) ਦੇ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਮਹਿੰਦਰ ਪ੍ਰਸਾਦ ਦਾ ਬੀਤੀ ਦੇਰ ਰਾਤ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਬਿਮਾਰੀ ਕਾਰਨ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਵਿੱਚ […]
ਰਾਜਸਭਾ ਮੈਂਬਰਸਿ਼ਪ ਖਾਤਮਾ ਮਾਮਲਾ : ਅਦਾਲਤ ਜਾਣਗੇ ਸ਼ਰਦ ਯਾਦਵ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਜਨਤਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ ਰਾਜ ਸਭਾ ਤੋਂ ਆਪਣੀ ਮੈਂਬਰਸ਼ਿਪ ਖਤਮ ਕੀਤੇ ਜਾਣ ਖਿਲਾਫ਼ ਅਦਾਲਤ ਦਾ ਦਰਵਾਜਾ ਖੜਕਾਉਣਗੇ ਸ੍ਰੀ ਯਾਦਵ ਨੇ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਰਾਜ ਸਭਾ ਦੀ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕੀਤਾ ਜਾਣਾ ਸਹੀ ਨਹੀਂ ਹੈ ਇਸ ‘ਚ ਸੰਸਦੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ […]
ਰਾਜਗ ‘ਚ ਸ਼ਾਮਲ ਹੋਵੇਗੀ JDU
Published On
By Sach Kahoon Punjabi Desk
ਪਾਰਟੀ ਕਾਰਜਕਾਰਨੀ ‘ਚ ਲਿਆ ਫੈਸਲਾ ਪਟਨਾ: ਬਿਹਾਰ ‘ਚ ਸੱਤਾਧਾਰੀ ਜਨਤਾ ਦਲ ਯੂਨਾਈਟੇਡ (JDU) ਨੇ ਸ਼ਨਿੱਚਰਵਾਰ ਨੂੰ ਕੌਮੀ ਲੋਕਤਾਂਤਰਿਕ ਗਠਜੋੜ (ਰਾਜਗ) ‘ਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਰਿਹਾਇਸ਼ ‘ਤੇ ਪਾਰਟੀ ਕਾਰਜਕਾਰਨੀ ਦੀ ਮੀਟਿੰਗ ‘ਚ ਮਤਾ ਪਾਸ ਕਰਕੇ ਰਸਮੀ ਤੌਰ ‘ਤੇ ਰਾਜਗ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਇਸ ਫੈਸਲੇ […]
ਸ਼ਰਦ-ਨਿਤੀਸ਼ ਧੜੇ ਦੀ ਬੈਠਕ ਅੱਜ, ਯਾਦਵ ਦੇ ਪਾਰਟੀ ਵਿੱਚ ਰਹਿਣ ‘ਤੇ ਹੋ ਸਕਦਾ ਹੈ ਫੈਸਲਾ
Published On
By Sach Kahoon Punjabi Desk
ਪਟਨਾ: ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਨਿਤੀਸ਼ ਕੁਮਾਰ ਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਮੀਟਿਗ ਹੋਣੀ ਹੈ। ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਹਟਾਏ ਗਏ ਅਰੁਣ ਸ੍ਰੀਵਾਸਤ ਅਤੇ ਰਾਜ ਸਭਾ ਸਾਂਸਦ ਅਲੀ ਅਨਵਰ ਨੇ ਕਿਹਾ ਕਿ ਸ਼ਰਦ ਯਾਦਵ ਅਤੇ ਉਨ੍ਹਾਂ ਦੇ ਹਮਾਇਤੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਬਾਈਕਾਟ ਕਰਨਗੇ। ਇਹ ਧੜਾ ਸ੍ਰੀ ਕ੍ਰਿਸ਼ਨ ਮੈਮੋਰੀਅਲ ਹਲ ਵਿੱਚ […]
ਸ਼ਰਦ ਯਾਦਵ ਨੂੰ ਰਾਜ ਸਭਾ ‘ਚ ਨੇਤਾ ਅਹੁਦੇ ਤੋਂ ਹਟਾਇਆ
Published On
By Sach Kahoon Punjabi Desk
ਪਟਨਾ: ਜੇਡੀਯੂ ਨੇਤਾ ਸ਼ਰਦ ਯਾਦਵ ਦੇ ਬਗਾਵਤੀ ਸੁਰ ਨੂੰ ਵੇਖਦੇ ਹੋਏ ਪਾਰਟੀ ਨੇ ਉਨ੍ਹਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਜੇਡੀਯੂ ਨੇ ਸ਼ਰਦ ਯਾਦਵ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ। ਬਦਲਾਅ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਜੇਡੀਯੂ ਸਾਂਸਦਾਂ ਨੇ ਵਾਈਸ ਪ੍ਰੈਜੀਡੈਂਟ […]
ਨਿਤਿਸ਼ ਮੰਤਰੀ ਮੰਡਲ ‘ਚ 26 ਵਿਧਾਇਕ ਬਣੇ ਮੰਤਰੀ
Published On
By Sach Kahoon Punjabi Desk
ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਚੁਕਾਈ ਸਹੁੰ ਪਟਨਾ: ਬਿਹਾਰ ‘ਚ ਬੀਜੇਪੀ ਦੇ ਨਾਲ ਮਿਲ ਕੇ ਅਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਜੇਡੀਯੂ, ਬੇਜੇਪੀ ਤੇ ਐਲਜੇਪੀ ਦੇ ਕੁੱਲ 26 […]
