• ਕੁੱਲ ਜਹਾਨ
  • ਦੇਸ਼
  • ਪੰਜਾਬ
  • ਹਰਿਆਣਾ
  • ਖੇਡ ਮੈਦਾਨ
  • ਮਨੋਰੰਜਨ
  • ਫੀਚਰ
  • ਸਾਹਿਤ |
    • ਕਵਿਤਾਵਾਂ
    • ਕਹਾਣੀਆਂ
    • ਬਾਲ ਸਾਹਿਤ
  • ਰੂਹਾਨੀਅਤ |
    • ਸਤਿਸੰਗ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
  • ਵਿਚਾਰ |
    • ਸੰਪਾਦਕੀ
    • ਲੇਖ
    • ਪ੍ਰੇਰਨਾ
  • ਈ-ਪੇਪਰ
  • ਹਿੰਦੀ ਵੈੱਬਸਾਈਟ
  • ਸਾਡੇ ਨਾਲ ਜੁੜੋ
Search
LogoGOSSIPsach kahoon Punjabi
Sign in
Welcome! Log into your account
Forgot your password? Get help
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Koo
Linkedin
Share
Telegram
Twitter
Youtube
Sign in / Join
LogoSachkahoonsach kahoon Punjabi
LogoSachkahoonsach kahoon Punjabi

Epaper

25.5 C
Chandigarh
Thursday, September 28, 2023
Breaking News

ਵਿੱਲ ਪਾਵਰ ਨਾਲ ਆਪਣੀਆਂ ਬੁਰਾ...

  • ਦੇਸ਼
    • ਵਿੱਲ ਪਾਵਰ ਨਾਲ ਆਪਣੀਆਂ ਬੁਰਾ...

      ਗੁਰਦਾਸਪੁਰ ਦੇ ਪਿੰਡ ਨਵਾਂ ਪਿ...

      ਹੈਰੋਇਨ ਤਸਕਰੀ ਮਾਮਲੇ ’ਚ ਪਤੀ...

       ਕਾਰ ਦੀ ਤਲਾਸੀ ਲੈਣ ’ਤੇ 7 ਕ...

      ਐਨਆਈਏ ਵੱਲੋਂ ਮਨੀ ਐਕਸਚੇਂਜਰ ...

  • ਕੁੱਲ ਜਹਾਨ
    • IND Vs AUS 3rd ODI : ਟੀਮ ...

      ਵਿਆਹ ਸਮਾਗਮ ਦੌਰਾਨ ਲੱਗੀ ਅੱਗ...

      IND Vs AUS 3rd ODI : ਅਸਟਰ...

      ਖੁਸ਼ੀਆਂ ਵਿਚਕਾਰ ਮੌਤ ਦਾ ਮਾਤਮ...

      ਲੀਬੀਆ ’ਚ ਹੜ੍ਹ ਕਾਰਨ 64 ਫਿਲ...

  • ਸੂਬੇ
    • Allਦਿੱਲੀਪੰਜਾਬਰਾਜਸਥਾਨਹਰਿਆਣਾ

      ਗੁਰਦਾਸਪੁਰ ਦੇ ਪਿੰਡ ਨਵਾਂ ਪਿ...

      ਹੈਰੋਇਨ ਤਸਕਰੀ ਮਾਮਲੇ ’ਚ ਪਤੀ...

       ਕਾਰ ਦੀ ਤਲਾਸੀ ਲੈਣ ’ਤੇ 7 ਕ...

      ਐਨਆਈਏ ਵੱਲੋਂ ਮਨੀ ਐਕਸਚੇਂਜਰ ...

  • ਵੈੱਬ ਸਟੋਰੀਜ਼
  • Fraud Alert
    • ਵਿਜੀਲੈਂਸ ਵੱਲੋਂ ਸਾਬਕਾ ਵਿੱਤ...

      ਪੋਲੈਂਡ ਭੇਜਣ ਦੇ ਨਾਂਅ ’ਤੇ ਧ...

      ਰਿਸ਼ਵਤ ਲੈਂਦੇ ਪਾਵਰਕੌਮ ਦੇ ਲਾ...

      ਰਿਸ਼ਵਤਖੋਰੀ ਦੇ ਮਾਮਲੇ ’ਚ ਪਾਵ...

      ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      ਵਿੱਲ ਪਾਵਰ ਨਾਲ ਆਪਣੀਆਂ ਬੁਰਾ...

      Saint Dr. MSG ਦੀਆਂ ਸਾਰੀਆਂ...

      ਹਰਭਜਨ ਲਾਲ ਇੰਸਾਂ ਬਣੇ ਹਾਕਮ ...

      ਸਿਮਰਨ ਲਈ ਧਿਆਨ ਇਕਾਗਰ ਕਰਨਾ ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      ਜੰਗੀ ਸ਼ਰਨਾਰਥੀਆਂ ਨਾਲ ਸੰਕਟ ’...

      ਨੇਪਾਲ ’ਚ ਵਧ ਰਿਹਾ ਚੀਨ

      ਈ-ਕਚਰਾ ਸਿਹਤ ਅਤੇ ਵਾਤਾਵਰਨ ਲ...

      ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹ...

  • Video Gallery
  • ਸਿਹਤ
    • Anjeer Benefits For Healt...

      ਸਰਕਾਰੀ ਹਸਪਤਾਲ ’ਚ ਆ ਗਈਆਂ ਨ...

      ਮਹਿੰਗੀ ਪੈ ਸਕਦੀ ਹੈ ਦੰਦਾਂ ਦ...

      ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਥ...

      Vitamin D Deficiency Symp...

  • ਸਿੱਖਿਆ
    • ਖੇਤਰੀ ਯੁਵਕ ਮੇਲੇ 2022 ‘ਚ ਤ...

      ਮੇਰੀ ਮਿੱਟੀ ਮੇਰਾ ਦੇਸ਼ ਤਹਿਤ...

      ਆਰਐੱਸਡੀ ਕਾਲਜ ਵੱਲੋਂ ਨੌਕਰੀ ...

      72 ਪ੍ਰਿੰਸੀਪਲ ਸਿੰਗਾਪੁਰ ਲਈ ...

      ਦੇਸ਼ ਭਗਤ ਯੂਨੀਵਰਸਿਟੀ : ਨਰਸਿ...

  • ਖੇਤੀਬਾੜੀ
    • ਵਿਧਾਇਕ ਵਰਸਿਜ ਚੇਅਰਮੈਨ ਹੋ ਨ...

      ਖਾਤਿਆਂ ‘ਚ ਆਉਣ ਵਾਲੇ ...

      ਨਰਮੇ ਦੀ ਫਸਲ ’ਤੇ ਹੋਏ ਗੁਲਾਬ...

      ਸੂਬੇ ‘ਚ ਫ਼ਸਲੀ ਵਿਭਿੰਨਤਾ ਨੂੰ...

      ਕਿਸਾਨ ਮੇਲਾ : ਪੰਜਾਬ ਦੀ ਨਵੀ...

  • ਖੇਡ ਮੈਦਾਨ
    • IND Vs AUS 3rd ODI : ਟੀਮ ...

      IND Vs AUS 3rd ODI : ਅਸਟਰ...

      IND Vs AUS 3rd ODI : ਭਾਰਤ...

      ਏਸ਼ੀਆਈ ਖੇਡਾਂ ’ਚ ਛਾਏ, ਬਠਿੰਡ...

      ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿ...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ

    ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ

    ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ

     ਕਾਰ ਦੀ ਤਲਾਸੀ ਲੈਣ ’ਤੇ 7 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ

    ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ

    Home Breaking News JAN DHAN ACCO...
    • Breaking News
    • ਇੱਕ ਨਜ਼ਰ
    • ਦੇਸ਼
    • ਬਿਜਨਸ

    JAN DHAN ACCOUNT Benefits : ਜਨਧਨ ਖਾਤਿਆਂ ’ਚ ਕਰੋੜਾਂ ਰੁਪਏ ਜਮ੍ਹਾ, ਵੱਡਾ ਅਪਡੇਟ

    By
    ਸੱਚ ਕਹੂੰ ਅਖ਼ਬਾਰ
    -
    26 August, 2023 1:49 PM IST
    Facebook
    WhatsApp
    Linkedin
    Twitter
    Koo
    Telegram
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      JAN DHAN ACCOUNT Benefits

      ਨਵੀਂ ਦਿੱਲੀ। (JAN DHAN ACCOUNT Benefits) ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਆਪਣੇ ਉਦੇਸ਼ ’ਤੇ ਖਰਾ ਵੀ ਉੱਤਰ ਰਹੀ ਹੈ। ਇਸ ਯੋਜਨਾ ਦੇ ਤਹਿਤ ਜ਼ੀਰੋ ਬੈਲੈਂਸ ’ਤੇ ਗਰੀਬ ਪਰਿਵਾਰਾਂ ਦੇ ਖਾਤੇ ਖੋਲ੍ਹੇ ਗਏ ਸਨ। ਇਹ ਖਾਤੇ ਉਨ੍ਹਾਂ ਲੋਕਾਂ ਦੇ ਖੋਲ੍ਹੇ ਗਏ ਸਨ ਜਿਨ੍ਹਾਂ ਦਾ ਪਹਿਲਾਂ ਕੋਈ ਵੀ ਬੈਂਕ ਖਾਤਾ ਨਹੀਂ ਸੀ। ਹੁਣ ਹਾਲ ਫਿਲਹਾਲ ’ਚ ਇਨ੍ਹਾਂ ਖਾਤਿਆਂ ’ਚ 285 ਕਰੋੜ ਰੁਪਏ ਜਮ੍ਹਾ ਕੀਤੇ ਗਏ ਹਨ। (PRADHAN MANTRI JAN-DHAN YOJANA)

      ਇਸ ਯੋਜਨਾ ਦੇ ਤਹਿਤ ਖੁੱਲ੍ਹਣ ਵਾਲੇ ਖਾਤਿਆਂ ਕਾਰਨ ਬੈਂਕਾਂ ’ਚ ਇਨ੍ਹਾਂ ਦਾ ਲੈਣ-ਦੇਣ ਵਧਣ ਲੱਗਿਆ, ਜਿਸ ਨਾਲ ਪੇਂਡੂ ਅਰਥ ਵਿਵਸਥਾ ਵੀ ਮਜ਼ਬੂਤ ਹੋ ਰਹੀ ਹੈ। ਹੁਣ ਹਾਲ ਇਹ ਹੋ ਗਿਆ ਹੈ ਕਿ ਜ਼ੀਰੋ ਬੈਲੈਂਸ ਵਾਲੇ ਖਾਤਿਆਂ ਦੀ ਗਿਣਤੀ ’ਚ ਵੀ ਕਮੀ ਆਉਣ ਲੱਗੀ ਹੈ। ਕਿਉਂਕਿ ਆਮ ਜਿਹੀ ਗੱਲ ਹੈ ਕਿ ਜਦੋਂ ਪੇਂਡੂ ਅਰਥਵਿਵਸਥਾ ਮਜਬੂਤ ਹੋਵੇਗੀ ਤਾਂ ਜ਼ੀਰੋ ਬੈਲੈਂਸ ਵਾਲੇ ਖਾਤਿਆਂ ’ਚ ਕਮੀ ਆਉਣੀ ਲਾਜ਼ਮੀ ਹੈ। ਇੱਕ ਅਖ਼ਬਾਰ ਦੀ ਖ਼ਬਰ ਦੇ ਅਨੁਸਾਰ ਝਾਰਖੰਡ ਦੇ ਜ਼ਿਲ੍ਹਾਂ ਗੜਵਾ ’ਚ 8 ਲੱਖ ਲੋਕਾਂ ਦਾ ਜਨ ਧਨ ਯੋਜਨਾ ਦੇ ਤਹਿਤ ਖਾਤਾ ਖੋਲ੍ਹਿਆ ਗਿਆ ਸੀ ਪਰ ਹੁਣ ਉਹ ਜ਼ੀਰੋ ਬੈਲੈਂਸ ਵਾਲੇ ਖਾਤੇ ਘਟ ਕੇ ਸਿਰਫ਼ 7.66 ਫ਼ੀਸਦੀ ਹੀ ਰਹਿ ਗਏ।

      PRADHAN MANTRI JAN-DHAN YOJANA

      ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਖਾਤਿਆਂ ਦੀ ਸ਼ੁਰੂਆਤ 20214 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਜਨ ਧਨ ਯੋਜਨਾ ਦੇ ਤਹਿਤ ਜੀਰੋ ਬੈਲੈਂਸ ’ਤੇ 7 ਲੱਖ 76 ਹਜ਼ਾਰ 379 ਲੋਕਾਂ ਦਾ ਖਾਤਾ ਖੋਲ੍ਹਿਆ ਗਿਆ ਸੀ, ਜਿਨ੍ਹਾਂ ’ਚ ਪੇਂਡੂ ਖੇਤਰ ਦੇ 6 ਲੱਖ ਦੋ ਹਜ਼ਾਰ 413 ਤੇ ਸ਼ਹਿਰੀ ਖੇਤਰ ਦੇ ਇੱਕ ਲੱਖ 49 ਹਜ਼ਾਰ 861 ਖਾਤੇ ਖੋਲ੍ਹੇ ਗਏ। ਜਿਨ੍ਹਾਂ ’ਚ ਜ਼ਿਆਦਾਤਰ ਖਾਤਾ ਖੁਲ੍ਹਵਾਉਣ ਵਾਲੀਆਂ ਔਰਤਾਂ ਸਨ ਜਿਨ੍ਹਾਂ ’ਚ ਬੀਤੇ 9 ਸਾਲਾਂ ’ਚ 4 ਲੱਖ 15 ਹਜ਼ਾਰ 239 ਖਾਤੇ ਖੋਲ੍ਹੇ ਗਏ ਹਨ। (JAN DHAN ACCOUNT Benefits)

      ਇਹ ਵੀ ਪੜ੍ਹੋ : ਸਮਾਰਟ ਸਿਟੀ ਮਿਸ਼ਨ ਤਹਿਤ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਵੱਡੇ ਵਿਕਾਸ ਪ੍ਰਾਜੈਕਟ ਸ਼ੁਰੂ ਹੋਣਗੇ : ਮੁੱਖ ਮੰਤਰੀ

      ਦੂਜੇ ਪਾਸੇ ਵੱਖ-ਵੱਖ ਬੈਂਕਾਂ ’ਚ ਕੁੱਲ 3 ਲੱਖ 61 ਹਜ਼ਾਰ 82 ਪੁਰਸ਼ਾਂ ਦੇ ਜਨਧਨ ਯੋਜਨਾ ਦੇ ਤਹਿਤ ਖਾਤੇ ਖੋਲ੍ਹੇ ਗਏ। ਇੱਕ ਅਖ਼ਬਾਰ ਅਨੁਸਾਰ ਜ਼ੀਰੋ ਬੈਲੈਂਸ ਵਾਲੇ ਖਾਤਿਆਂ ’ਚ ਲੈਣ ਦੇਣ ਵਧਣ ਕਾਰਨ ਜਨ ਧਨ ਯੋਜਨਾ ਦੇ ਖਾਤਿਆਂ ’ਚ ਕਮੀ ਆਈ ਹੈ। ਦੱਸ ਦਈਏ ਕਿ ਉਨ੍ਹਾਂ ਵਿੱਚੋਂ ਹੁਣ ਸਿਰਫ਼ 59 ਹਜ਼ਾਰ 497 ਖਾਤੇ ਹੀ ਰਹਿ ਗਏ ਹਨ ਜੋ ਜ਼ੀਰੋ ਬੈਲੈਂਸ ’ਤੇ ਖੋਲ੍ਹੇ ਗਏ ਹਨ।

      • TAGS
      • Jan Dhan Account
      • JAN DHAN ACCOUNT Benefits
      • PM Modi
      • PMJDY
      • PRADHAN MANTRI JAN-DHAN YOJANA
      Facebook
      WhatsApp
      Linkedin
      Twitter
      Koo
      Telegram
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleਕੀ ਸਹੀ ਅਰਥਾਂ ’ਚ ਔਰਤਾਂ ਨੂੰ ਬਰਾਬਰੀ ਮਿਲੀ?
        Next articleਪੱਕੇ ਹੋਏ ਅਧਿਆਪਕਾਂ ਨੇ ਧਾਲੀਵਾਲ ਨੂੰ ਕੀਤਾ ਸਨਮਾਨਿਤ
        ਸੱਚ ਕਹੂੰ ਅਖ਼ਬਾਰ
        https://sachkahoonpunjabi.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…
        Instagram Twitter

        RELATED ARTICLESMORE FROM AUTHOR

        Saint Dr. MSG

        ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ

        Gurdaspur News

        ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ

        Heroin Trafficking Case

        ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ





        ਤਾਜ਼ਾ ਖ਼ਬਰਾਂ

        Saint Dr. MSG

        ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ

        ਸੱਚ ਕਹੂੰ ਅਖ਼ਬਾਰ - 28 September, 2023 5:04 AM IST 0
        ‘ਦਿਮਾਗ ਦੀ ਸ਼ਾਂਤੀ ਜਿੱਥੇ ਹੋਵ...
        Gurdaspur News

        ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ

        ਸੱਚ ਕਹੂੰ ਅਖ਼ਬਾਰ - 27 September, 2023 9:00 PM IST 0
        ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍...
        Heroin Trafficking Case

        ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ

        ਸੱਚ ਕਹੂੰ ਅਖ਼ਬਾਰ - 27 September, 2023 8:51 PM IST 0
        (ਜਸਵੀਰ ਸਿੰਘ ਗਹਿਲ) ਲੁਧਿਆਣਾ...
        Heroin

         ਕਾਰ ਦੀ ਤਲਾਸੀ ਲੈਣ ’ਤੇ 7 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ

        ਸੱਚ ਕਹੂੰ ਅਖ਼ਬਾਰ - 27 September, 2023 8:29 PM IST 0
        (ਜਸਵੀਰ ਸਿੰਘ ਗਹਿਲ) ਲੁਧਿਆਣਾ...
        NIA Raid

        ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ

        ਸੱਚ ਕਹੂੰ ਅਖ਼ਬਾਰ - 27 September, 2023 8:02 PM IST 0
        (ਜਸਵੰਤ ਰਾਏ) ਜਗਰਾਓਂ। ਕੌਮੀ ...
        Drug Free Punjab

        ਚਿੱਟੇ ਦਾ ਨਸ਼ਾ ਵੇਚਣ ਵਾਲੇ ਖਿਲਾਫ਼ ਪਿੰਡ ਵਾਸੀਆਂ ਨੇ ਲਾਇਆ ਧਰਨਾ

        ਸੱਚ ਕਹੂੰ ਅਖ਼ਬਾਰ - 27 September, 2023 6:56 PM IST 0
        (ਰਜਿੰਦਰ) ਅਰਨੀ ਵਾਲਾ । ਚਿੱਟ...
        Holiday

        28 ਸਤੰਬਰ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ 

        ਸੱਚ ਕਹੂੰ ਅਖ਼ਬਾਰ - 27 September, 2023 6:32 PM IST 0
        (ਸੱਚ ਕਹੂੰ ਨਿਊਜ਼) ਨਵਾਂ ਸ਼ਹਿ...
        Anjeer Benefits For Health

        Anjeer Benefits For Health: ਸਰੀਰ ਨੂੰ ਸਿਹਤਮੰਦ ਰੱਖਣਾ ਕਿੰਨਾ ਆਸਾਨ ਹੈ, ਅੰਜੀਰ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ!

        ਸੱਚ ਕਹੂੰ ਅਖ਼ਬਾਰ - 27 September, 2023 5:45 PM IST 0
        Anjeer Benefits For Healt...
        IND Vs AUS ODI Series

        IND Vs AUS 3rd ODI : ਟੀਮ ਇੰਡੀਆ ਨੂੰ ਜਿੱਤ ਲਈ ਮਿਲਿਆ 353 ਦੌੜਾਂ ਦਾ ਟੀਚਾ

        ਸੱਚ ਕਹੂੰ ਅਖ਼ਬਾਰ - 27 September, 2023 5:38 PM IST 0
        ਵਾਰਨਰ, ਮਾਰਸ਼, ਸਮਿਥ ਅਤੇ ਲਾਬ...
        Gold Smugglers

        ਨਜਾਇਜ਼ ਸੋਨੇ ਦੀ ਤਸਕਰੀ ਕਰਨ ਵਾਲਿਆਂ ਨੂੰ ਲੁੱਟਣ ਵਾਲੇ ਮਹਿਲਾ ਸਣੇ 5 ਗ੍ਰਿਫ਼ਤਾਰ

        ਸੱਚ ਕਹੂੰ ਅਖ਼ਬਾਰ - 27 September, 2023 5:28 PM IST 0
        ਇੰਟਰਨੈਸ਼ਨਲ ਪੱਧਰ ’ਤੇ ਖੋਹ ਕਰ...
        Load more
        Logosach kahoon Punjabisach kahoon Punjabi

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…

        Facebook
        Instagram
        Linkedin
        Pinterest
        Share
        Twitter
        Youtube

        Quick Links

        • ਸਾਡੇ ਨਾਲ ਕੰਮ ਕਰੋ
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2023

        • Contact Us
        • Terms & Condition
        • Privacy Policy