Itself

ਖੁਦ ਤੋਂ ਹਾਰੇਗੀ ਦਿੱਲੀ ‘ਚ ਭਾਜਪਾ!

Delhi elections | ਖੁਦ ਤੋਂ ਹਾਰੇਗੀ ਦਿੱਲੀ ‘ਚ ਭਾਜਪਾ! ਭਾਜਪਾ ਨੇ ਫ਼ਿਰ ਤੋਂ ਦੇਸ਼ ‘ਚ ਸਰਕਾਰ ਸਥਾਪਤ ਕਰਨ ਦੀ ਵੀਰਤਾ ਤਾਂ ਜ਼ਰੂਰ ਦਿਖਾਈ ਹੈ ਪਰ ਦਿੱਲੀ ‘ਚ ਭਾਜਪਾ ਦੀ ਫਿਰ ਤੋਂ ਸਰਕਾਰ ਆਉਣ ਦਾ ਸੁਫ਼ਨਾ ਕਦੋਂ ਪੂਰਾ ਹੋਵੇਗਾ, ਇਸ ਦਾ ਬਨਵਾਸ ਕਦੋਂ ਖ਼ਤਮ ਹੋਵੇਗਾ? ਇਹ ਕਹਿਣਾ ਮੁਸ਼ਕਲ ਹੈ ਬਨਵਾਸ ਕੋਈ ਪੰਜ-ਦਸ ਸਾਲ ਦਾ ਨਹੀਂ ਹੈ […]
ਵਿਚਾਰ  ਲੇਖ 

ਤਣਾਅ ਨੂੰ ਖੁਦ ‘ਤੇ ਭਾਰੀ ਨਾ ਪੈਣ ਦਿਓ

ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ‘ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ ‘ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵੀ […]
ਜੀਵਨ-ਜਾਚ  ਸਿਹਤ  ਘਰ-ਪਰਿਵਾਰ 

ਬਿਜਲੀ ਵਿਭਾਗ ਦੀ ਖ਼ੁਦ ਮੁੱਖ ਮੰਤਰੀ ਨੇ ਲਈ ਮੀਟਿੰਗ, ਅੱਜ ਕਰਨਗੇ ਕੁਝ ਫਾਈਲਾਂ ਨੂੰ ਪਾਸ 

ਨਵਜੋਤ ਸਿੱਧੂ ਦੇ ਕਾਰਜ ਭਾਰ ਨਾ ਸੰਭਾਲਣ ਕਰਕੇ ਮੁੱਖ ਮੰਤਰੀ ਨੇ ਕੀਤੀ ਬਿਜਲੀ ਵਿਭਾਗ ਦੀ ਮੀਟਿੰਗ ਅਸ਼ਵਨੀ ਚਾਵਲਾ, ਚੰਡੀਗੜ੍ਹ ਬਿਜਲੀ ਵਿਭਾਗ ਦਾ ਕਾਰਜ ਭਾਰ ਨਵਜੋਤ ਸਿੱਧੂ ਵਲੋਂ ਨਹੀਂ ਸੰਭਾਲਣ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਨਾ ਸਿਰਫ਼ ਖ਼ੁਦ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਸਗੋਂ ਵਿਭਾਗ ਵਿੱਚ ਚਲ ਰਹੇ ਕੰਮਾਂ ਦਾ ਵੇਰਵਾ ਵੀ […]
ਪੰਜਾਬ 

ਯੂਨੀਵਰਸਿਟੀ ਨੇ ਆਪਣੇ ਪੱਖ ‘ਚ ਆਪਣੇ ਆਪ ਨੂੰ ਦੱਸਿਆ ਪਾਕਿ-ਸਾਫ਼

ਵਿਦਿਆਰਥੀ ਗਰੁੱਪਾਂ ‘ਚ ਹੋਈ ਲੜਾਈ ਸਬੰਧੀ ਜਾਂਚ ਕਮੇਟੀ ਬਣਾਈ ਜਾਵੇਗੀ ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਵਿਦਿਆਰਥੀ ਅੰਦੋਲਨ ਸਬੰਧੀ ਅੱਜ ਚੌਥੇ ਦਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਡਾ. ਬੀ. ਐੱਸ. ਘੁੰਮਣ ਵੱਲੋਂ ਪ੍ਰੈਸ ਕਾਨਫਰੰਸ ਬੁਲਾ ਕੇ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਾਕ ਸਾਫ਼ ਦੱਸਦਿਆਂ ਇਸ ਮਾਮਲੇ […]
ਪੰਜਾਬ 

ਖੁਦ ਹੀ ਕੀਤਾ ਸੀ ਇੱਕ ਲੱਖ ਦੀ ਲੁੱਟ ਦਾ ਡਰਾਮਾ, ਪੁਲਿਸ ਨੇ ਦਬੋਚ ਲਿਆ

ਸ੍ਰੀ ਮੁਕਤਸਰ ਸਾਹਿਬ/ਮਲੋਟ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਪੁਲਿਸ ਨੇ ਮਲੋਟ ਨੇੜਲੇ ਪਿੰਡ ਦਾਨੇਵਾਲਾ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਆਪਣੇ ਕੋਲੋਂ ਇੱਕ ਲੱਖ ਦੀ ਲੁੱਟ ਹੋਣ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਕੋਲ ਮੁਕੱਦਮਾ ਦਰਜ ਕਰਵਾਇਆ ਸੀ। ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ‘ਚ ਐਸਪੀ ਡੀ ਸ੍ਰੀ ਮੁਕਤਸਰ ਸਾਹਿਬ ਰਣਬੀਰ ਸਿੰਘ, ਡੀਐੱਸਪੀ ਡੀ […]
ਪੰਜਾਬ 

ਵੋਟਾਂ ਵਾਲੇ ਸਾਲ ਹੀ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਯਾਦ ਕਿਉਂ ਆਈ : ਰੰਧਾਵਾ

ਹੁਣ ਤੱਕ ਵੀ ਫਸਲਾਂ ਦੇ ਰੇਟ ਵਧਾਉਣ ਵਿਚ ਯੁ ਪੀ ਏ ਸਰਕਾਰ ਦੀ ਬਰਾਬਰੀ ਨਹੀਂ ਕਰ ਪਾਈ ਮੋਦੀ ਸਰਕਾਰ | Farmers ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਸੀਨੀਅਰ ਕਾਂਗਰਸੀ ਆਗੂ ਅਤੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ‘ਚ ਕੀਤੇ ਵਾਧੇ ਨੂੰ ਵੋਟਾਂ […]
ਪੰਜਾਬ 

ਵਿਧਾਇਕ ਨੇ ਹੀ ਗਲਤ ਪੰਗਾ ਲਿਆ ਸੀ

ਕੈਬਨਿਟ ਮੰਤਰੀ ਸੁਖਵਿੰਦਰ ਰੰਧਾਵਾ ਨੇ ਵਿਧਾਇਕ ਅਮਰਜੀਤ ਸੰਦੋਆ ‘ਤੇ ਲਗਾਇਆ ਦੋਸ਼ ਕਿਹਾ, ਮਨਜ਼ੂਰ ਖੱਡ ‘ਤੇ ਤੁਰਿਆ ਫਿਰਦਾ ਸੀ ਵਿਧਾਇਕ ਅਤੇ ਕਰ ਰਿਹਾ ਸੀ ਨਾਜਾਇਜ਼ ਤੰਗ, 2 ਦਿਨ ਪਹਿਲਾਂ ਵੀ ਕੀਤਾ ਤੰਗ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਨੂੰ ਹੀ ਪੰਜਾਬ ਸਰਕਾਰ ਦੇ ਇੱਕ ਕੈਬਨਿਟ […]
Breaking News  ਪੰਜਾਬ 

ਇਸ ਬੋਲਵੈਲ ‘ਚ ਹੋਇਆ ਕੁਝ ਖਾਸ, ਲੋਕ ਹੋ ਗਏ ਹੈਰਾਨ

ਜਾਨੀ ਨੁਕਸਾਨ ਤੋਂ ਬਚਾਅ ਹੋਇਆ ਜੀਵਨ ਰਾਮਗੜ੍ਹ, ਬਰਨਾਲਾ: ਪਿੰਡ ਬਖ਼ਤਗੜ੍ਹ ਵਿਖੇ ਤਕਰੀਬਨ 130 ਫੁੱਟ ਡੂੰਘੀ ਮੋਟਰ ਬਿਨ੍ਹਾ ਕਿਸੇ ਸਹਾਰੇ ਦੇ ਆਪਣੇ ਆਪ ਧਰਤੀ ‘ਚੋਂ ਬਾਹਰ ਆ ਗਈ। ਇਸ ਸਬੰਧੀ ਕਿਸਾਨ ਮਲਕੀਤ ਸਿੰਘ ਪੁੱਤਰ ਮੋਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ‘ਚ ਫਸਲਾਂ ਦੀ ਸਿੰਚਾਈ ਹਿੱਤ 20 ਹਾਰਸ ਪਾਵਰ ਦੀ ਮੋਟਰ ਲੱਗਭਗ 130 ਫੁੱਟ ਡੂੰਘੀ […]
Breaking News  ਪੰਜਾਬ 

ਸਮਾਜ ਬਦਲਣ ਲਈ ਪਹਿਲਾਂ ਖੁਦ ਬਦਲੀਏ

ਆਤਮ ਰੱਖਿਆ ਲਈ ਸਮੂਹਾਂ ‘ਚ ਵਿਚਰਦੇ ਮਨੁੱਖ ਨੇ ਸਹਿਜੇ-ਸਹਿਜੇ ਪਰਿਵਾਰਕ ਇਕਾਈ ‘ਚ ਪ੍ਰਵੇਸ਼ ਕੀਤਾ ਤੇ ਜੀਵਨ ਨੂੰ ਕਾਇਦੇ-ਕਾਨੂੰਨ ‘ਚ ਬੰਨ੍ਹਦਿਆਂ ਸਮਾਜ ਦਾ ਗਠਨ ਹੋਇਆ। ਪੜਾਅ-ਦਰ-ਪੜਾਅ ਕਈ ਤਬਦੀਲੀਆਂ ਦਾ ਸਾਹਮਣਾ ਕਰਕੇ ਮਨੁੱਖੀ ਸਮਾਜ ਨੇ ਆਧੁਨਿਕ ਸਮਾਜਿਕ ਢਾਂਚੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ ਤੇ ਇਹ ਨੇਮ ਸਮਾਜ ‘ਤੇ ਵੀ ਪੂਰੀ ਤਰ੍ਹਾਂ […]
Uncategorized