10 ਮਿੰਨ ਦੀ ਸਵਾਰੀ ਲਈ ਖਰਚਨੇ ਪੈਣਗੇ 2900 ਰੁਪਏ
ਨਵੀਂ ਦਿੱਲੀ। ਦੁਨੀਆ ਦਾ ਸਭ ਤੋਂ ਉੱਚਾ ਬੁੱਤ ਸਟੈਚੂ ਆਫ ਯੂਨਿਟੀ ਹੈਲੀਕਾਪਟਰ ਰਾਹੀਂ ਵੀ ਦੇਖਆਿ ਜਾ ਸਕਦੈ। ਸਟੈਚੂ ਨੂੰ ਦੇਖਣ ਲਈ ਹੈਲੀਕਾਪਟਰ ਰਾਈਡ ਨੂੰ ਲੌਂਚ ਕੀਤਾ ਗਿਆ ਹੈ। ਹੈਲੀਕਪਟਰ ਦੀ।10 ਮਿੰਟ ਦੀ ਸਵਾਰੀ ਲਈ 29,00 ਰੁਪਏ ਖ਼ਰਚ ਕਰਨੇ ਪੈਣਗੇ।।ਇਹ ਹਵਾਈ ਸਰਵਿਸ ਹੈਰੀਟੇਜ਼ ਐਵੀਏਸ਼ਨ ਵੱਲੋਂ ਸ਼ੁਰੂ ਕੀਤੀ ਗਈ ਹੈ। ਇੱਕ ਸਮੇਂ ਦੀ ਸੈਰ ‘ਚ 6-7 ਲੋਕ ਬੈਠ ਸਕਦੇ ਹਨ।। ਜਾਣਕਾਰੀ ਅਨੁਸਾਰ ਹੈਲੀਕਾਪਟਰ ਦੀ ਰਾਈਡ ਲੈਣ ਵਾਲਿਆਂ ਦੀ ਪਹਿਲੇ ਦਿਨ ਗਿਣਤੀ 55 ਰਹੀ।। ਇਸ ਦੀ ਬੁਕਿੰਗ ਆਨਲਾਈਨ ਵੀ ਕੀਤੀ ਜਾ ਸਕਦੀ ਹੈ।।ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਗੁਜਰਾਤ ਸਰਕਾਰ ਇਸ ਦੇ ਨੇੜੇ ਇੱਕ ਗੈਸਟ ਹਾਉਸ ਬਣਾਉਨ ਦੀ ਤਿਆਰੀ ਵੀ ਕਰ ਰਹੀ ਹੈ। ਗੁਜਰਾਤ ਸਰਕਾਰ ਨੇ ਇਸ ਬੁੱਤ ਨੂੰ ਬਣਾਉਣ ਲਈ 3000 ਕਰੋੜ ਦੀ ਰਾਸ਼ੀ ਖ਼ਰਚ ਕੀਤੀ ਹੈ।।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।