ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News ਈਸੇਵਾਲ ਦੁਰਾਚਾ...

    ਈਸੇਵਾਲ ਦੁਰਾਚਾਰ ਮਾਮਲਾ : ਤਿੰਨ ਮੁਲਜ਼ਮਾਂ ਦੇ ਡੀ. ਐਨ. ਏ. ਲਈ ਦਾਖਲ ਕੀਤੀ ਅਰਜ਼ੀ

    rape committed with a minor girl

    ਲੁਧਿਆਣਾ । ਪਿੰਡ ਈਸੇਵਾਲ ਜਬਰ ਜਨਾਹ ਮਾਮਲੇ ‘ਚ ਪੁਲਸ ਵਲੋਂ ਪਹਿਲੇ ਦਿਨ ਗ੍ਰਿਫਤਾਰ ਕੀਤੇ ਗਏ। ਤਿੰਨ ਮੁਲਜ਼ਮਾਂ ਦਾ ਡੀ. ਐੱਨ. ਏ. ਟੈਸਟ ਕਰਵਾਉਣ ਲਈ ਸਥਾਨਕ ਅਦਾਲਤ ‘ਚ ਇਕ ਅਰਜ਼ੀ ਦਾਖਲ ਕੀਤੀ ਗਈ ਹੈ। ਪੁਲਸ ਥਾਣਾ ਦਾਖਾ ਵਲੋਂ ਮਾਣਯੋਗ ਜੱਜ ਅੰਕਿਤ ਏਰੀ ਦੀ ਅਦਾਲਤ ‘ਚ ਦਾਖਲ ਕੀਤੀ ਅਰਜ਼ੀ ‘ਚ ਕਿਹਾ ਕਿ ਉਹ ਜ਼ਬਰ ਜਨਾਹ ਦੇ ਮੁਲਜ਼ਮ ਨਵਾਂਸ਼ਹਿਰ ਨਿਵਾਸੀ ਸਾਦਿਕ ਅਲੀ, ਪਿੰਡ ਚੱਕ ਕਲਾਂ ਨਿਵਾਸੀ ਸੁਮਰੂ ਅਤੇ ਜਸਪਾਲ ਬਾਂਗਰ ਨਿਵਾਸੀ ਜਗਰੂਪ ਸਿੰਘ ਉਰਫ ਰੂਪੀ ਦਾ ਡੀ. ਐੱਨ. ਏ. ਟੈਸਟ ਕਰਵਾਉਣਾ ਚਾਹੁੰਦੇ ਹਨ। ਜੱਜ ਨੇ ਪੁਲਸ ਦੀ ਉਪਰੋਕਤ ਅਰਜ਼ੀ ‘ਤੇ 18 ਫਰਵਰੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here