ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News ਪਰਮਾਣੂ ਸਮਝੌਤੇ...

    ਪਰਮਾਣੂ ਸਮਝੌਤੇ ਦੀ ਹੁਣ ਪਾਲਣਾ ਨਹੀਂ ਕਰੇਗਾ ਇਰਾਨ

    ਪਰਮਾਣੂ ਸਮਝੌਤੇ ਦੀ ਹੁਣ ਪਾਲਣਾ ਨਹੀਂ ਕਰੇਗਾ ਇਰਾਨ

    ਤੇਹਰਾਨ (ਏਜੰਸੀ)। ਇਰਾਨ Iran ਨੇ ਕਿਹਾ ਕਿ ਜਦੋਂ ਤੱਕ ਉਸ ‘ਤੇ ਰੋਕ ਹਟਾ ਨਹੀਂ ਲਈ ਜਾਂਦੀ ਉਦੋਂ ਤੱਕ ਉਹ ਸਾਲ 2015 ਦੇ ਪਰਮਾਣੂ ਸਮਝੌਤੇ ਦੀ ਪਾਲਣਾ ਨਹੀਂ ਕਰੇਗਾ। ਇਰਾਨਾਂ ਸੰਵਾਦ  ਕਮੇਟੀ ਨੇ ਸਰਕਾਰੀ ਬਿਆਨ ਦੇ ਹਵਾਲੇ ਤੋਂ ਦੱਸਿਆ ਕਿ ਇਰਾਨੀ ਸਰਕਾਰ ਨੇ ਕਿਹਾ ਕਿ ਜਦੋਂ ਤੱਕ ਉਸ ਤੋਂ ਰੋਕ ਪੂਰੀ ਤਰ੍ਹਾਂ ਹਟ ਨਹੀਂ ਜਾਂਦੀ ਉਦੋਂ ਤੱਕ 2015 ਦੇ ਪਰਮਾਣੂ ਸਮਝੌਤੇ ਦੀ ਪਾਲਣਾ ਨਹੀਂ ਕਰੇਗਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Iran

    LEAVE A REPLY

    Please enter your comment!
    Please enter your name here