ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 9, 2026
More
    Home Breaking News ਇਕਬਾਲ ਪ੍ਰੀਤ ਸ...

    ਇਕਬਾਲ ਪ੍ਰੀਤ ਸਹੋਤਾ ਸੰਭਾਲਣਗੇ ਪੰਜਾਬ ਡੀਜੀਪੀ ਦਾ ਕਾਰਜਭਾਰ

    ਛੁੱਟੀ ’ਤੇ ਗਏ ਡੀਜੀਪੀ ਦਿਨਕਰ ਗੁਪਤਾ

    (ਸੱਚ ਕਹੂੰ ਨਿਊਜ਼), ਚੰਡੀਗੜ੍ਹ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਦਾ ਕਾਰਜਭਾਰ ਸੌਂਪ ਦਿੱਤਾ ਹੈ। ਸਹੋਤਾ ਇਸ ਸਮੇਂ ਸਪੈਸ਼ਲ ਡੀਜੀਪੀ ਆਰਮਡ ਬਟਾਲੀਅਨ ਜਲੰਧਰ ’ਚ ਤਾਇਨਾਤ ਹਨ ਤੇ ਦਿਨਕਰ ਗੁਪਤਾ ਦੀ ਛੁੱਟੀ ਦੌਰਾਨ ਡੀਜੀਪੀ ਦਾ ਕਾਰਜਭਾਰ ਵਾਧੂ ਤੌਰ ’ਤੇ ਸੰਭਾਲਣਗੇ ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਨੂੰ ਬਦਲਣ ਤੋਂ ਬਾਅਦ ਇਹ ਕਿਆਸਾਂ ਲਾਈਆਂ ਜਾ ਰਹੀਆਂ ਸਨ ਕਿ ਸੂਬੇ ਦੀ ਨਵੀਂ ਸਰਕਾਰ ਛੇਤੀ ਹੀ ਡੀਜੀਪੀ ਨੂੰ ਵੀ ਬਦਲੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ