ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News IPL Final 202...

    IPL Final 2025: IPL ਨੂੰ ਮਿਲਿਆ ਨਵਾਂ ਚੈਂਪੀਅਨ, ਆਰਸੀਬੀ ਦਾ 18 ਸੀਜ਼ਨਾਂ ਦਾ ‘ਵਿਰਾਟ’ ਇੰਤਜ਼ਾਰ ਖਤਮ

    IPL Final 2025
    IPL Final 2025: IPL ਨੂੰ ਮਿਲਿਆ ਨਵਾਂ ਚੈਂਪੀਅਨ, ਆਰਸੀਬੀ ਦਾ 18 ਸੀਜ਼ਨਾਂ ਦਾ ‘ਵਿਰਾਟ’ ਇੰਤਜ਼ਾਰ ਖਤਮ

    ਫਾਈਨਲ ਮੁਕਾਬਲੇ ’ਚ ਪੰਜਾਬ ਨੂੰ 6 ਦੌੜਾਂ ਨਾਲ ਹਰਾਇਆ

    • ਫਾਈਨਲ ’ਚ ਕੋਹਲੀ ਨੇ ਖੇਡੀ 43 ਦੌੜਾਂ ਦੀ ਪਾਰੀ | IPL Final 2025

    IPL Final 2025: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ’ਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਆਰਸੀਬੀ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 6 ਦੌੜਾਂ ਨਾਲ ਹਰਾਇਆ। 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੰਜਾਬ ਦੀ ਟੀਮ ਸਿਰਫ 184 ਦੌੜਾਂ ਹੀ ਬਣਾ ਸਕੀ। ਆਈਪੀਐਲ ਨੂੰ 18ਵੇਂ ਸੀਜ਼ਨ ’ਚ ਆਪਣਾ 8ਵਾਂ ਚੈਂਪੀਅਨ ਮਿਲਿਆ। ਆਰਸੀਬੀ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ ’ਚ 43 ਦੌੜਾਂ ਬਣਾਈਆਂ। ਕਰੁਣਾਲ ਪੰਡਯਾ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਤੇ ਕਾਈਲ ਜੈਮੀਸਨ ਨੇ 3-3 ਵਿਕਟਾਂ ਲਈਆਂ। 18 ਸਾਲਾਂ ਦੀ ਉਡੀਕ ਖਤਮ ਹੋ ਗਈ ਹੈ। ਅਖੀਰ ’ਚ ਅੱਜ ਵਿਰਾਟ ਕੋਹਲੀ ਵੀ ਚੈਂਪੀਅਨ ਬਣ ਗਏ IPL Final 2025

    ਇਹ ਖਬਰ ਵੀ ਪੜ੍ਹੋ : First Prize Dance Winner: ਸਚਖੰਡ ਕਾਨਵੈਂਟ ਸਕੂਲ ਦੀ ਵਿਦਿਆਰਥਣ ਸਾਇਰਾ ਨੇ ਡਾਂਸ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾ…