injured
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ‘ਚ ਚਾਰ ਜ਼ਖ਼ਮੀ, ਇੱਕ ਦੀ ਮੌਤ
Published On
By Sach Kahoon Punjabi Desk
ਮੌਕੇ ‘ਤੇ ਮੌਜ਼ੂਦ ਲੋਕਾਂ ਨੇ ਹਸਪਤਾਲ ਸਟਾਫ਼ ‘ਤੇ ਜਖ਼ਮੀਆਂ ਦੀ ਸੰਭਾਲ ਨਾ ਕਰਨ ਦੇ ਲਾਏ ਦੋਸ਼ ਹਸਪਤਾਲ ਸਟਾਫ਼ ਵੱਲੋਂ ਮੌਕੇ ‘ਤੇ ਮੱਲ੍ਹਮ ਪੱਟੀ ਨਾ ਕਰਨ ‘ਤੇ ਲੋਕਾਂ ਨੇ ਕੋਸਿਆ ਭਦੌੜ,(ਗੁਰਬਿੰਦਰ ਸਿੰਘ) ਇੱਕ ਸੀਡੀ ਡੀਲਕਸ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ‘ਚ ਚਾਰ ਜਣੇ ਜ਼ਖਮੀ ਹੋਣ ਅਤੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਜਾਣਕਾਰੀ […]
ਦੋ ਕਾਰਾਂ ਦੀ ਟੱਕਰ ‘ਚ ਇਲਾਜ਼ ਦੌਰਾਨ 2 ਦੀ ਮੌਤ, ਇੱਕ ਜਖ਼ਮੀ
Published On
By Sach Kahoon Punjabi Desk
ਦੋ ਕਾਰਾਂ ਦੀ ਟੱਕਰ ‘ਚ ਇਲਾਜ਼ ਦੌਰਾਨ 2 ਦੀ ਮੌਤ, ਇੱਕ ਜਖ਼ਮੀ ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ) ਥਾਂਦੇਵਾਲਾ ਰੋਡ ਚੁਰੱਸਤੇ ਦੇ ਕੋਲ ਦੋ ਕਾਰਾਂ ਦੀ ਟੱਕਰ (Accident) ‘ਚ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਜਣੇ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਬਾਈਪਾਸ ‘ਤੇ ਰਹਿਣ ਵਾਲਾ ਜਗਜੀਤ ਸਿੰਘ ਉਰਫ਼ ਰਾਜਾ […]
road accident ‘ਚ ਮਾਂ ਬੇਟੇ ਦੀ ਮੌਤ, ਪਿਉ ਜਖ਼ਮੀ
Published On
By Sach Kahoon Punjabi Desk
ਵਿਆਹ ਸਮਾਰੋਹ ‘ਚੋਂ ਵਾਪਸ ਆ ਰਿਹਾ ਸੀ ਪਰਿਵਾਰ ਅਬੋਹਰ,(ਸੁਧੀਰ ਅਰੋੜਾ) (road accident) ਪਿੰਡ ਬਕੈਨਵਾਲਾ ਨਿਵਾਸੀ ਇੱਕ ਪਰਿਵਾਰ ਦੀ ਕਾਰ ਬੀਤੀ ਰਾਤ ਅਬੋਹਰ ਵਿੱਚ ਵਿਆਹ ਸਮਾਰੋਹ ਤੋਂ ਵਾਪਸ ਆਉਣ ਵੇਲੇ ਫਾਜਿਲਕਾ ਰੋਡ ‘ਤੇ ਇੱਕ ਕੈਂਟਰ ਨਾਲ ਟਕਰਾਉਣ ਦੇ ਬਾਅਦ ਇੱਕ ਹੋਰ ਕਾਰ ਨਾਲ ਟਕਰਾ ਗਈ,ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਅਤੇ ਉਸਦੇ ਬੇਟੇ ਦੀ ਦਰਦਨਾਕ […]
ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, ਇੱਕ ਜਖਮੀ
Published On
By Sach Kahoon Punjabi Desk
ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, ਇੱਕ ਜਖਮੀ ਤਪਾ (ਸੁਰਿੰਦਰ ਮਿੱਤਲ) ਤਪਾ ਦੇ ਇੱਕ ਨੌਜਵਾਨ ਦੀ ਚੰਡੀਗੜ੍ਹ ਵਿਖੇ ਕਾਰ ਹਾਦਸੇ ‘ਚ ਮੌਤ ਅਤੇ ਇੱਕ ਨੌਜਵਾਨ ਦੇ ਗੰਭੀਰ ਜਖਮੀ ਹੋ ਜਾਣ ਦੀ ਖਬਰ ਨਾਲ ਸਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਮਾਰਵਾੜੀ ਅਸ਼ੋਕ ਕੁਮਾਰ ਸਿੰਗਲਾ ਸ਼ੋਕੀ ਮੁਨੀਮ ਦਾ ਵੱਡਾ ਬੇਟਾ […]
accident | ਕਾਰ ਤੇ ਜੀਪ ਦੀ ਟੱਕਰ ‘ਚ ਤਿੰਨ ਦੀ ਮੌਤ, 6 ਗੰਭੀਰ ਜ਼ਖਮੀ
Published On
By Sach Kahoon Punjabi Desk
accident | ਕਾਰ ਤੇ ਜੀਪ ਦੀ ਟੱਕਰ ‘ਚ ਤਿੰਨ ਦੀ ਮੌਤ, 6 ਗੰਭੀਰ ਜ਼ਖਮੀ ਜੈਤੋ, (ਸੱਚ ਕਹੂੰ ਨਿਊਜ਼) ਜੈਤੋ ਨੇੜੇ ਪਿੰਡ ਜੈਤੋ-ਬਠਿੰਡਾ ਰੋਡ ‘ਤੇ ਪਿੰਡ ਚੰਦਭਾਨ ਕੋਲ ਬੀਤੀ ਰਾਤ ਇੱਕ ਕਾਰ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ ਦਾਦੇ-ਪੋਤੀ ਸਣੇ 3 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਇਸ ਸੰਬੰਧੀ […]
ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
Published On
By Sach Kahoon Punjabi Desk
Kiki Dillon | ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ ਸਾਦਿਕ (ਅਰਸ਼ਦੀਪ ਸੋਨੀ) ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 550 ਸਾਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੇ ਮੈਚ ਦੌਰਾਨ ਕੀਨੀਆ ਦੇ ਇੱਕ ਖਿਡਾਰੀ ਦੇ ਸੱਟ ਲੱਗ ਗਈ ਸੀ। ਜਿਸ ਨੂੰ ਬਠਿੰਡਾ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ […]
ਹਾਦਸੇ ‘ਚ ਹੋਏ ਅੱਧਾ ਦਰਜਨ ਲੋਕ ਜ਼ਖਮੀ
Published On
By Sach Kahoon Punjabi Desk
ਰਾਹਗੀਰਾਂ ਦੀ ਮੱਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਕੀਤਾ ਦਾਖਲ ਭਵਾਨੀਗੜ੍ਹ। ਸੰਗਰੂਰ ਮੁੱਖ ਸੜਕ ‘ਤੇ ਪੀ. ਜੀ. ਆਈ. ਹਸਪਤਾਲ ਨੇੜੇ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ ਵਿਚ 2 ਮਹਿਲਾਵਾਂ ਸਮੇਤ ਅੱਧੀ ਦਰਜਨ ਲੋਕ ਜ਼ਖਮੀ ਹੋ ਗਏ। ਹਾਦਸੇ ‘ਚ ਜ਼ਖ਼ਮੀਆਂ ਨੂੰ ਇਲਾਜ ਲਈ ਪਟਿਆਲਾ ਭਰਤੀ ਕਰਵਾਇਆ ਗਿਆ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਖਜਿੰਦਰ […]
ਰਾਜਸਥਾਨ। ਹਾਦਸੇ ਦੌਰਾਨ ਤਿੰਨ ਦੀ ਮੌਤ, 8 ਜ਼ਖਮੀ
Published On
By Sach Kahoon Punjabi Desk
ਬੱਸ ਤੇ ਪੀਕਅੱਪ ‘ ਹੋਈ ਆਪਸ ‘ਚ ਟੱਕਰ ਹਨੁਮਣਗੜ। ਜ਼ਿਲੇ ਦੇ ਰਾਵਤਸਰ ਨੇੜੇ ਮੈਗਾ ਹਾਈਵੇਅ ‘ਤੇ ਬੱਸ ਅਤੇ ਪਿਕਅੱਪ ਦੀ ਟੱਕਰ ‘ਚ 3 ਲੋਕਾਂ ਦੀ ਮੌਤ ਹੋ ਗਈ। ਲਗਭਗ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਸੀਐਚਸੀ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ […]
ਸੜਕ ਹਾਦਸੇ ‘ਚ ਜ਼ਖ਼ਮੀ ਨੌਜਵਾਨਾਂ ਨੂੰ ਪੁਲਿਸ ਕਪਤਾਨ ਨੇ ਪਹੁੰਚਾਇਆ ਹਸਪਤਾਲ
Published On
By Sach Kahoon Punjabi Desk
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ ਵਿਖੇ ਸੋਮਵਾਰ ਨੂੰ ਦੋ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿੱਚ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਘਟਨਾ ਸਥਾਨ ਤੋਂ ਗੁਜ਼ਰ ਰਹੇ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਗੱਡੀ ਰੋਕ ਕੇ ਜ਼ਖਮੀ ਹਾਲਤ ‘ਚ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿਥੇ ਮੁਢਲੀ ਸਹਾਇਤਾ ਤੋਂ ਬਾਅਦ […]
ਫਰਾਂਸ। ਬੱਸ ਦੁਰਘਅਟਨਾ ‘ਚ 33 ਲੋਕ ਜ਼ਖਮੀ
Published On
By Sach Kahoon Punjabi Desk
ਪੈਰਿਸ। ਫਰਾਂਸ ਵਿਚ ਇਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਦਸੇ ਦੇ ਸਮੇਂ ਬੱਸ ਪੈਰਿਸ ਤੋਂ ਲੰਡਨ ਜਾ ਰਹੀ ਸੀ। ਸੋਮਮੇ ਅਧਿਕਾਰੀਆਂ ਦੇ ਅਨੁਸਾਰ ਐਤਵਾਰ ਸਵੇਰੇ ਇੱਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ […]
ਮੁੱਲਾਪੁਰ ਦਾਖਾ ‘ਚ ਗੋਲੀ ਚੱਲਣ ਨਾਲ ਇੱਕ ਜ਼ਖਮੀ
Published On
By Sach Kahoon Punjabi Desk
ਦਾਖਾ : ਸ਼ਹਿਰ ‘ਚ ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਵਿਅਕਤੀ ਅਕਾਲੀ ਵਰਕਰ ਦੱਸਿਆ ਜਾ ਰਿਹਾ ਹੈ, ਜਿਸ ਦੀ ਲੱਤ ‘ਤੇ ਗੋਲੀ ਲੱਗੀ ਹੈ। ਜਿਸ ਨੂੰ ਜ਼ਖਮੀ ਹਾਲਤ ‘ਚ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਦਾਖਲ ਕਰਵਾਇਆ […]
ਲੁਧਿਆਣਾ ਦੀ ਕੇਂਦਰੀ ਜ਼ੇਲ ‘ਚ ਹੋਈ ਝੜਪ, ਤਿੰਨ ਜ਼ਖਮੀ
Published On
By Sach Kahoon Punjabi Desk
ਲੁਧਿਆਣਾ । ਲੁਧਿਆਣਾ ਦੀ ਕੇਂਦਰੀ ਜੇਲ ‘ਚ ਬੀਤੀ ਰਾਤ ਇਕ ਵਾਰ ਫਿਰ ਕੈਦੀਆਂ ਆਪਸ ‘ਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਰੋਟੀ ਨੂੰ ਲੈ ਕੇ ਕੈਦੀਆਂ ਦੀਆਂ ਦੋ ਧਿਰਾਂ ਦਾ ਆਪਸ ‘ਚ ਝਗੜਾ ਹੋ ਗਿਆ, ਜਿਸ ਦੌਰਾਨ 3 ਕੈਦੀ ਜ਼ਖਮੀਂ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿਸ ਤੋਂ ਬਾਅਦ […]
