ਸਾਡੇ ਨਾਲ ਸ਼ਾਮਲ

Follow us

16.2 C
Chandigarh
Monday, February 9, 2026
More
    Home ਇੱਕ ਨਜ਼ਰ ਭਾਰਤ ਚੀਨ ਸਰਹੱ...

    ਭਾਰਤ ਚੀਨ ਸਰਹੱਦ ‘ਤੇ ਝੜਪ, ਇੱਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ

    Indo China Border

    ਭਾਰਤ ਚੀਨ ਸਰਹੱਦ ‘ਤੇ ਝੜਪ, ਇੱਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ

    ਨਵੀਂ ਦਿੱਲੀ (ਏਜੰਸੀ)। ਭਾਰਤ ਤੇ ਚੀਨ ਸਰਹੱਦ (Indo China Border) ‘ਤੇ ਪੂਰਬੀ ਲੱਦਾਖ ‘ਚ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲੀ ਆ ਰਹੀ ਰੋਕ ਵਿਚਕਾਰ ਸੋਮਵਾਰ ਰਾਤ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਪੇਗਾਂਗ ਝੀਲ ਖੇਤਰ ‘ਚ ਹਿੰਸਕ ਝੜਪ ਹੋਈ ਜਿਸ ‘ਚ ਫੌਜ ਦੇ ਇੱਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ ਹੋ ਗਏ। ਫੌਜ ਨੇ ਅੱਜ ਜਾਰੀ ਇੱਕ ਬਿਆਨ ‘ਚ ਕਿਹਾ ਕਿ ਦੋਵਾਂ ਫੌਜਾਂ ਦੇ ਜਵਾਨਾ ਦੇ ਆਪਣੀ ਜਗ੍ਹਾ ਤੋਂ ਪਿੱਛੇ ਹਟਣ ਦੀ ਪ੍ਰਕਿਰਿਆ ਦੇ ਤਹਿਤ ਇਹ ਝੜਪ ਸੋਮਵਾਰ ਰਾਤ ਪੇਗਾਂਗ ਝੀਲ ਖ਼ੇਤਰ ‘ਚ ਹੋਈ ਜਿਸ ਵਿੱਚ ਫੌਜ ਦੇ ਹਿੱਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ ਹੋ ਗਏ।

    Indo China Border

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here