Saint Dr MSG ਵੱਖਰੇ ਅੰਦਾਜ਼ ’ਚ ਨਜ਼ਰ ਆਏ, ਕਰ ਲਓ ਦਰਸ਼ਨ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਇੰਸਟਾਗ੍ਰਾਮ ’ਤੇ ਇੱਕ ਨਵੀਂ ਰੀਲ੍ਹ ਅਪਲੋਡ ਕੀਤੀ ਹੈ। ਵੀਡੀਓ ’ਚ ਪੂਜਨੀਕ ਗੁਰੂ ਜੀ ਕਬੂਤਰਾਂ ਨਾਲ ਦੇਖੇ ਜਾ ਸਕਦੇ ਹਨ। ਵੀਡੀਓ ’ਚ ਪੂਜਨੀਕ ਗੁਰੂ ਜੀ ਦਾ ਜੀਵ-ਜੰਤੂਆਂ ਨਾਲ ਅਸੀਮ ਸਨੇਹ ਸਾਫ਼ ਨਜ਼ਰ ਆ ...
ਸਿਰਫ਼ ਚਾਰ ਸਾਲ ਦੀ ਉਮਰ ’ਚ ਵਿਦਿਆਰਥਣਾਂ ਨੇ ਇੰਡੀਆ ਬੁੱਕ ਆਫ਼ ਰਿਕਾਰਡ ’ਚ ਕਰਾਇਆ ਨਾਂਅ ਦਰਜ਼
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਸਲੋਮੀ ਗਿੱਲ ਤੇ ਅਨਵੀਰ ਕੌਰ ਨੇ ਕਰਾਈ ਆਪਣੇ ਹੁਨਰ ਦੀ ਪਛਾਣ
ਸਰਸਾ (ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਆਧੁਨਿਕ ਸਿੱਖਿਆ ਦੇ ਨਾਲ ਹੀ ਖੇਡਾਂ ਤੇ ਹੋਰ ਸਹਾਇਕ ਗਤੀਵਿਧੀਆਂ ਦਾ ਬੇਜੋੜ ਸੰਗਮ ਹੈ। ਵੱਡੀਆਂ ਧੀਆਂ ਦੇ ਨਾਲ ਹੀ ਇੱਥੋਂ ਦੀਆਂ ਨੰਨ੍ਹੀਆਂ ਧੀਆਂ ਵੀ ਆਪਣ...
ਹਰਿਆਣਾ ਬਜ਼ਟ ਦਾ ਹਾਲ : 250 ਰੁਪਏ ਪੈਨਸ਼ਨ ’ਚ ਵਾਧਾ, ਗਊ ਸੇਵਾ ਦਾ ਬਜਟ ਵੀ ਵਧਾਇਆ
ਮਨੋਹਰ ਸਰਕਾਰ ਨੇ ਪੇਸ਼ ਕੀਤਾ ਇਕ ਲੱਖ 83 ਹਜ਼ਾਰ ਕਰੋੜ ਦਾ ਬਜਟ
ਨਵਾਂ ਟੈਕਸ ਲਾਉਣ ਦਾ ਕੋਈ ਪ੍ਰਸਤਾਵ ਨਹੀਂ, ਸਦਨ 17 ਮਾਰਚ ਤੱਕ ਮੁਲਤਵੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਵਿੱਤੀ ਸਾਲ 2023-24 ਲਈ ਸੂਬੇ ਦਾ ਬਜਟ ਪੇਸ਼ ਕਰਦੇ ਹੋਏ ਕਿ...
ਕਾਂਗਰਸੀ ਨੇਤਾ ਪਵਨ ਖੇੜਾ ਦਿੱਲੀ ਏਅਰਪੋਰਟ ’ਤੇ ਗ੍ਰਿਫ਼ਤਾਰ
ਕੱਲ੍ਹ ਰਾਤ ਅਸਮ ’ਚ ਕੇਸ ਦਰਜ
ਨਵੀਂ ਦਿਲੀ (ਏਜੰਸੀ)। ਰਾਇਪੁਰ ਦੇ ਕਾਂਗਰਸ ਸੈਸ਼ਨ ’ਚ ਜਾ ਰਹੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੂੰ ਅਸਮ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਉਨ੍ਹਾਂ ’ਤੇ ਇੱਕ ਦਿਨ ਪਹਿਲਾਂ ਅਸਮ ਪੁਲਿਸ ਨੇ ਕਮਿਊਨਲ ਡਿਸਟਰਬੈਂਸ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਦੀਮਾਪੁਰ ’ਚ ਕੇਸ ਦਰਜ ਕੀਤ...
ਇੱਕ ਹੋਰ ਬੇਟੀ ਨਾਲ ਵਧੇਗਾ ਵੰਸ਼
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੁਹਿੰਮਾਂ ਰੂੜ੍ਹੀਵਾਦ ਅਤੇ ਅੰਧਵਿਸ਼ਵਾਸਾਂ ਦੀ ਬੇੜੀ ਨੂੰ ਤੋੜ ਕੇ ਸਮਾਜ ’ਚ ਜਾਗਰੂਕਤਾ ਲਿਆਉਣ ’ਚ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ਇੱਕ ਸਮੇ...
ਗੁਰੂਕੁਲ ਤੇ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਸੁਮੇਲ ਬਣਿਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ
ਸਰਸਾ (ਸੱਚ ਕਹੂੰ ਨਿਊਜ਼)। ਗੁਰੂਕੁਲ ਅਤੇ ਆਧੁਨਿਕ ਸਿੱਖਿਆ ਲਈ ਪੇਂਡੂ ਖੇਤਰ ’ਚ ਪੂਜਨੀਕ ਗੁਰੂ ਸੰਤ ਡਾ। ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲਾਇਆ ਗਿਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ (Shah Satnam Ji Girls College) ਰੂਪੀ ਬੂਟਾ ਅੱਜ ਵੱਡਾ ਦਰੱਖਤ ਬਣ ਗਿਆ ਹੈ। ਇਹ ਸੰਸਥਾਨ ਭਾਰਤੀ ਸੱਭਿਆਚਾਰ ਦੇ ਉ...
Saint Dr MSG ਨੇ ਇੰਸਟਾਗ੍ਰਾਮ ’ਤੇ ਦਿੱਤਾ ਸਿਹਤ ਲਈ ਟੋਨਿਕ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਜਿੱਥੇ ਮਿਊਜ਼ਿਕ ਜ਼ਰੀਏ ਗੀਤਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੰਦੇਸ਼ ਦੇ ਰਹੇ ...
ਗ੍ਰਹਿ ਮੰਤਰਾਲੇ ਨੇ ਸਿਸੋਦੀਆ ’ਤੇ ਮੁਕੱਦਮਾ ਚਲਾਉਣ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਕੁਮਾਰ ਸਿਸੋਦੀਆ ਦੀਆਂ ਮੁਸਕਲਾਂ ਦੀਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਈਡੀ ਅਤੇ ਸੀਬੀਆਈ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਿਸੋਦੀਆ ਵਿਰੁੱਧ ਇਕ ਹੋਰ ਮਾਮਲੇ ਵਿਚ ਕੇਸ ਦਰਜ ਕੀਤਾ ਜਾਵੇਗਾ। ...
ਇਸ ਵਿਭਾਗ ਨੇ ਨੌਕਰੀਆਂ ਸਬੰਧੀ ਕੀਤਾ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ (ਏਜੰਸੀ)। ਇਨਕਮ ਟੈਕਸ ਵਿਭਾਗ ’ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇਨਕਮ ਟੈਕਸ ਵਿਭਾਗ ਨੇ ਕਰਨਾਟਕ ਅਤੇ ਗੋਆ ਖੇਤਰ ਵਿੱਚ ਇੰਸਪੈਕਟਰ, ਟੈਕਸ ਸਹਾਇਕ ਅਤੇ ਦੇ 71 ਅਹੁਦਿਆਂ ਦੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰ 24 ਮਾਰਚ ਤੱਕ ਜਾਂ ਇਸ ...
ਆਨਲਾਈਨ ਟਰਾਂਸਜਕਸ਼ਨ ਸਬੰਧੀ ਵੱਡੀ ਅਪਡੇਟ, ਜ਼ਰੂਰ ਪੜ੍ਹੋ
ਯੂਪੀਆਈ ਰਾਹੀਂ ਸਿੰਗਾਪੁਰ ’ਚ ਲੈਣ-ਦੇਣ ਦੀ ਸਹੂਲਤ ਸ਼ੁਰੂ | Online Transaction and UPI
ਨਵੀਂ ਦਿੱਲੀ (ਏਜੰਸੀ)। ਬੈਂਕ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਕਰਦੇ ਹੋਏ ਮੋਬਾਇਲ ਐਪ ਰਾਹੀਂ ਭਾਰਤ ਅਤੇ ਸਿੰਗਾਪੁਰ ਵਿਚਕਾਰ ਤਤਕਾਲ ਪੈਸੇ ਭੇਜਣ ਦੀ ਸਹੂਲਤ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ...