ਵੀ.ਪੀ. ਸਿੰਘ ਬਦਨੌਰ ਬਣੇ ਪੰਜਾਬ ਦੇ ਨਵੇਂ ਰਾਜਪਾਲ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਸੰਸਦ ਮੈਂਬਰ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ, ਇਸ ਨਾਲ ਹੀ ਉਹ ਚੰਡੀਗੜ ਪ੍ਰਸ਼ਾਸਨ ਦੇ ਵੀ ਪ੍ਰਸ਼ਾਸਕ ਹੋਣਗੇ। ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸ...
ਰੀਓ ਓਲੰਪਿਕ : ਭਾਰਤ ਦੀ ਮੈਡਲ ਉਮੀਦ ਯੋਗੇਸ਼ਵਰ ਦੱਤ 0-3 ਨਾਲ ਹਾਰੇ
ਰੀਓ ਡੀ ਜੇਨੇਰੀਓ। ਰੀਓ ਓਲੰਪਿਕ 'ਚ ਭਾਰਤ ਦੀ ਆਖਰੀ ਉਮੀਦ ਪਹਿਲਵਾਨ ਯੋਗੇਸ਼ਵਰ ਦੱਤ ਤੋਂ ਸੀ ਜਿਨ੍ਹਾਂ ਦਾ ਮੁਕਾਬਲਾ 65 ਕਿਗ੍ਰਾ ਭਾਰ ਵਰਗ ਦੇ ਕਵਾਲੀਫਾਈਗ ਰਾਊਂਡ 'ਚ ਮੰਗੋਲੀਆ ਦੇ ਪਹਿਲਵਾਨ ਮੰਦਾਖਨਾਰਨ ਗੈਂਜੋਰਿਗ ਨਾਲ ਹੋਇਆ ਤੇ ਗੈਂਜੋਰਿੰਗ ਨੇ ਉਨ੍ਹਾਂ ਨੂੰ 0-3 ਨਾਲ ਹਰਾ ਦਿੱਤਾ। ਯੋਗੇਸ਼ਵਰ ਦੇ ਮੁਕਾਬਲੇ ਪਹਿਲ...
‘ਹਲਕੇ ‘ਚ ਕੈਪਟਨ’ ‘ਤੇ ਲਗਿਆ ਕੱਟ
ਹੁਣ ਸਾਰਾ ਦਿਨ ਇੱਕ ਹਲਕੇ ਵਿੱਚ ਲਗਾਉਣ ਦੀ ਥਾਂ 'ਤੇ ਅੱਧੇ ਦਿਨ 'ਚ ਨਿਪਟਾਇਆ ਜਾਵੇਗਾ ਪ੍ਰੋਗਰਾਮ
ਚੋਣਾਂ ਵਿੱਚ ਸਮਾਂ ਘੱਟ ਰਹਿੰਦੇ ਹੋਏ ਹਰ ਦਿਨ ਹੋਣਗੇ ''ਹਲਕੇ 'ਚ ਕੈਪਟਨ'' ਦੇ ਦੋ ਦੋ ਪ੍ਰੋਗਰਾਮ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਮਹੀਨੇ ਹੀ ''ਹਲਕੇ ਵਿੱਚ ਕੈਪਟਨ'' ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੇ ...
ਜੋ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ, ਉਹ ਗਾਂ ਨੂੰ ਮਾਤਾ ਮੰਨਣ : ਰਘੂਵਰ ਦਾਸ
ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਇੱਕ ਇੰਟਰਵਿਊ 'ਚ ਕਿਹਾ
ਕੋਲਕਾਤਾ, (ਏਜੰਸੀ) ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਕਿਹਾ ਕਿ ਜੋ ਲੋਕ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ, ਉਹਨਾਂ ਨੂੰ ਗਾਂ ਨੂੰ ਮਾਂ ਰੂਪ 'ਚ ਮੰਨਣਾ ਚਾਹੀਦਾ ਹੈ ਹਾਲਾਂਕਿ ਦਾਸ ਨੇ ਜ਼ੋਰ ਦੇ ਕੇ ਕਿਹਾ ਕਿ ਗਾਂ ਬਚਾਉਣ ਦੀ ਆੜ 'ਚ ਹਿੰਸ...
ਰੱਖੜ ਪੁੰਨਿਆ ਦੇ ਮੇਲੇ ‘ਚ ਸਿਆਸੀ ਦੂਸ਼ਣਬਾਜੀ ਰਹੀ ਭਾਰੂ
ਅਗਾਮੀ ਚੋਣਾਂ ਵਿੱਚ ਪੰਜਾਬ ਵਿਰੋਧੀਆਂ ਤੇ ਪੰਜਾਬ ਹਿਤੈਸ਼ੀਆਂ ਵਿਚਾਲੇ ਸਿੱਧੀ ਲੜਾਈ ਹੋਵੇਗੀ : ਬਾਦਲ
ਬਾਬਾ ਬਕਾਲਾ (ਅੰਮ੍ਰਿਤਸਰ)(ਰਾਜਨ ਮਾਨ) । ਬਾਬਾ ਬਕਾਲਾ (ਅੰਮ੍ਰਿਤਸਰ) ਰੱਖੜ੍ਹ ਪੁੰਨਿਆਂ ਦੇ ਮੇਲੇ ਤੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਅੱਜ ਇੱਥੇ ਰੈਲੀਆਂ ਕਰਕੇ ਇੱਕ ਦੂਸਰੇ ਤੇ ਭਾਰੀ ਦੂਸ਼ਣਬਾਜ਼ੀ ਕੀਤੀ ਗਈ।...
Happy Birthday ਗੁਰੂ ਮਾਂ ਨੂੰ ਲੱਖ-ਲੱਖ ਵਧਾਈ, ਸ਼ਤ-ਸ਼ਤ ਨਮਨ
ਮਾਂ ਦਾ ਰੁਤਬਾ ਸਰਵਉੱਚ ਹੁੰਦਾ ਹੈ ਉਸ ਮਾਂ ਦਾ ਦਰਜ਼ਾ ਸਰਵਸ੍ਰੇਸ਼ਟ ਹੋ ਜਾਂਦਾ ਹੈ, ਜਿਸ ਦੀ ਔਲਾਦ ਸਮਾਜ ਵਿੱਚ ਬੁਲੰਦੀਆਂ ਨੂੰ ਹਾਸਲ ਕਰ ਲੈਂਦੀ ਹੈ ਉਸ ਦੀ ਪ੍ਰਸਿੱਧੀ ਹਰ ਪਾਸੇ ਹੋਣ ਲੱਗਦੀ ਹੈ ਉਹ ਮਾਂ ਧੰਨ ਹੋ ਜਾਂਦੀ ਹੈ, ਜਿਸ ਦੀ ਕੁੱਖ 'ਚੋਂ ਜਨਮ ਲੈਣ ਵਾਲੀ ਔਲਾਦ ਸਮਾਜ ਵਿੱਚ ਇੱਕ ਆਦਰਸ਼ ਦੇ ਰੂਪ ਵਿੱਚ ਮਕਬੂਲ...
ਗੋਲ਼ੀ ਮਾਰਨੀ ਹੈ ਤਾਂ, ਮੈਨੂੰ ਮਾਰੋ, ਦਲਿਤਾਂ ਨੂੰ ਨਹੀਂ : ਮੋਦੀ
ਹੈਦਰਾਬਾਦ (ਸੱਚ ਕਹੂੰ ਨਿਊਜ਼) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ੇਦਲਿਤਾਂ 'ਤੇ ਹਮਲੇ ਤੇ ਇਸ ਨੂੰ ਲੈ ਕੇ ਰਾਜਨੀਤੀ ਬੰਦ ਕਰਨ ਦੀ ਅਪੀਲ ਕਰਦਿਆਂ ਅੱਜ ਕਿਹਾ ਕਿ ਤੁਸੀਂ ਗੋਲ਼ੀ ਮਾਰਨੀ ਚਾਹੁੰਦੇ ਹੋ ਤਾਂ ਮੈਨੂੰ ਮਾਰ ਦਿਓ। ਭਾਵੁਕ ਅਪੀਲ ਕਰਦਿਆਂ ਪੀਐੱਮ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਦਲਿਤਾਂ ਦੀ ਰੱਖਿਆ ਅਤੇ...
ਸਾਲ ‘ਚ ਇੱਕ ਵੀ ਦਵਾਈ ਕਲਸਟਰ ਦਾ ਨਿਰਮਾਣ ਨਹੀਂ
ਨਵੀਂ ਦਿੱਲੀ, (ਵਾਰਤਾ)। ਆਮ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਦਵਾਈਆ ਮੁਹੱਈਆ ਕਰਵਾਉਣ ਲਈ ਔਸ਼ਧੀ ਵਿਭਾਗ ਨੇ ਦੋ ਵਰ੍ਹੇ ਪਹਿਲਾਂ ਦੇਸ਼ 'ਚ ਦਸ ਮੈਡੀਸਿਨ ਵਿਕਾਸ ਕਲਸਟਰ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ ਪਰ ਹੁਣ ਤੱਕ ਇੱਕ ਵੀ ਕਲਸਟਰ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਇਸਦੇ ਲਈ ਅਲਾਟ 125 ਕਰੋੜ ਰੁਪਏ ...
ਬਾਰਸ਼ ਨੇ ਦਿੱਤੀ ਗਰਮੀ ਤੋਂ ਰਾਹਤ, ਕਿਸਾਨ ਖੁਸ਼
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗਰਮੀ ਦੇ ਤਪਾਏ ਲੋਕਾਂ ਨੂੰ ਅੱਜ ਪਈ ਭਾਰੀ ਬਾਰਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਪੰਜਾਬ 'ਚ ਵੱਖ-ਵੱਖ ਥਾਈਂ ਹੋਈ ਬਾਰਸ਼ ਨੇ ਜਿੱਥੇ ਕਿਸਾਨ ਵੀਰਾਂ ਦੇ ਚਿਹਰੇ 'ਤੇ ਰੌਣਕ ਲਿਆਂਦੀ ਹੈ ਉੱਥੇ ਇਸ ਬਾਰਸ਼ ਕਾਰਨ ਪੈਦਾ ਹੋਣ ਵਾਲੇ ਮੱਛਰ ਕਰਕੇ ਬਿਮਾਰੀਆਂ ਦਾ ਵੀ ਖ਼ਤਰਾ ਵਧ ਗਿ...
ਰੀਓ ਓਲੰਪਿਕ : ਭਾਰਤੀ ਦਲ ਦਾ ਝੰਡਾ ਬਰਦਾਰ ਬਣਿਆ ਪੰਜਾਬੀ ਗੱਭਰੂ
ਇਸ ਤੋਂ ਪਹਿਲਾਂ ਚਾਰ ਪੰਜਾਬੀ ਖਿਡਾਰੀ ਬਣ ਚੁੱਕੇ ਨੇ ਝੰਡਾ ਬਰਦਾਰ
ਬਿੰਦਰਾ ਨੂੰ ਮਿਲਿਆ ਪੰਜਵੇਂ ਪੰਜਾਬੀ ਵਜੋਂ ਝੰਡਾ ਬਰਦਾਰ ਬਣਨ ਦਾ ਮਾਣ
ਬਠਿੰਡਾ (ਸੁਖਜੀਤ ਸਿੰਘ) ਭਾਰਤੀ ਓਲੰਪਿਕ ਦਲ 'ਚ ਜਿੱਥੇ 13 ਪੰਜਾਬੀ ਖਿਡਾਰੀਆਂ ਦੀ ਸ਼ਮੂਲੀਅਤ ਨੇ ਪੰਜਾਬ ਦਾ ਮਾਣ ਵਧਾਇਆ ਹੈ ਉੱਥੇ ਹੀ ਪੰਜਾਬ ਵਾਸੀ ਤੇ ਨਿਸ਼ਾਨੇ...