ਬੀਐੱਮਸੀ ਚੋਣਾਂ : ਭਾਜਪਾ ਤੇ ਸ਼ਿਵਸੈਨਾ ਦੀ ਸ਼ਾਨਦਾਰ ਜਿੱਤ, ਕਾਂਗਰਸ ਨੂੰ ਕਰਾਰੀ ਹਾਰ
(ਏਜੰਸੀ) ਮੁੰਬਈ। ਮਹਾਂਰਾਸ਼ਟਰ 'ਚ ਮਹੱਤਵਪੂਰਨ ਨਗਰ ਨਿਗਮ ਚੋਣਾਂ (BMC Elections) ਦੇ ਨਤੀਜਿਆਂ 'ਚ ਸ਼ਿਵਸੈਨਾ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਫੈਸਲਾਕੁੰਨ ਜਿੱਤ ਨਾਲ ਦੋਵੇਂ ਪਾਰਟੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਦੋਵੇਂ ਪਾਰਟੀਆਂ ਦੇ ਦਫ਼ਤਰਾਂ ਤੋਂ ਬਾਹਰ ਉਤਸ਼ਾਹੀ ਵਰਕਰਾਂ ਨੇ ਢੋਲ ਵਜਾਏ ਤੇ ਪਟਾਕੇ ਚ...
ਜੀਓ ਦੇ ਖਪਤਕਾਰੋ! ਜੇਬ ‘ਚੋਂ ਪੈਸੇ ਖਰਚਣ ਲਈ ਰਹੋ ਤਿਆਰ
ਪਹਿਲੀ ਅਪਰੈਲ ਤੋਂ ਨਹੀਂ ਮਿਲੇਗੀ ਇੰਟਰਨੈੱਟ ਦੀ ਮੁਫ਼ਤ 'ਚ ਸਹੂਲਤ jio
ਮੁੰਬਈ, (ਏਜੰਸੀ)। ਛੇ ਮਹੀਨਿਆਂ ਤੱਕ ਸਾਰੀਆਂ ਸਹੂਲਤਾਂ ਮੁਫ਼ਤ ਦੇ ਕੇ ਭਾਰਤੀ ਦੂਰ ਸੰਚਾਰ ਸੇਵਾ ਬਜ਼ਾਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਤੇ 10 ਕਰੋੜ ਗ੍ਰਾਹਕ ਬਣਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੀ 4ਜੀ ਦੂਰਸੰਚਾਰ ਸੇਵਾ ਇਕਾਈ ਰਿਲਾਇੰਸ...
ਆਈਪੀਐੱਲ ਸਪਾਟ ਫਿਕਸਿੰਗ : ਈਡੀ ਦੇ ਦੋ ਅਧਿਕਾਰੀ ਤੇ ਦੋ ਹਵਾਲਾ ਕਾਰੋਬਾਰੀ ਗ੍ਰਿਫਤਾਰ
ਸੱਚ ਕਹੂੰ ਨਿਊਜ਼ ਨਵੀਂ ਦਿੱਲੀ। ਸੀਬੀਆਈ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਆਈਪੀਐੱਲ ਸਪਾਟ ਫਿਕਸਿੰਗ ਦੇ ਮਾਮਲੇ 'ਚ ਈਡੀ ਦੇ ਦੋ ਅਧਿਕਾਰੀਆਂ ਦੇ ਨਾਲ-ਨਾਲ ਮੁੰਬਈ ਦੇ ਵੱਡੇ ਫਿਕਸਰ ਤੇ ਹਵਾਲਾ ਕਾਰੋਬਾਰੀ ਬਿਮਲ ਅਗਰਵਾਲ ਤੇ ਚੰਦਰੇਸ਼ ਪਟੇਲ ਨੂੰ ਗ੍ਰਿਫਤਾਰ ਕੀਤਾ ਹੈ ਸੀਬੀਆਈ ਨੇ ਅਹਿਮਦਾਬਾਦ 'ਚ ਈਡੀ ਦੇ ਸਾਬ...
ਰਾਸ਼ਟਰਪਤੀ ਨੇ ਸਮਾਂਬੱਧ ਸੇਵਾ ਸਬੰਧੀ ਬਿੱਲ ਮੋੜਿਆ
ਏਜੰਸੀ ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਲੀ ਵਿਧਾਨ ਸਭਾ ਤੋਂ ਪਾਸ ਉਸ ਸੋਧ ਬਿੱਲ ਨੂੰ ਵਾਪਸ ਮੋੜ ਦਿੱਤਾ ਹੈ, ਜਿਸ 'ਚ ਸਮਾਂਬੱਧ ਤਰੀਕੇ ਨਾਲ ਸੇਵਾ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ਤੇ ਕੁਝ ਵਿਸ਼ਿਆਂ 'ਤੇ ਸਪੱਸ਼ਟੀਕਰਨ ਮੰਗਿਆ ਹੈ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਰਾਸ਼ਟਰਪਤੀ...
ਜਾਟਾਂ ਦੀਆਂ ਮੁਸ਼ਕਲਾਂ ਵਧੀਆਂ, ਰਾਖਵਾਂਕਰਨ ਐਕਟ ਨੂੰ ਚੁਣੌਤੀ
(ਅਨਿਲ ਕੱਕੜ) ਚੰਡੀਗੜ੍ਹ। ਕੇਂਦਰ ਦੀਆਂ ਸਰਕਾਰੀ ਨੌਕਰੀਆਂ 'ਚ ਓਬੀਸੀ ਕੋਟੇ ਤਹਿਤ ਰਾਖਵਾਂਕਰਨ ਦੀ ਮੰਗ ਕਰ ਰਹੇ ਹਰਿਆਣਾ ਦੇ ਜਾਟਾਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਇੱਕ ਪਾਸੇ ਸਰਕਾਰ ਉਨ੍ਹਾਂ ਨੂੰ ਰਾਖਵਾਂਕਰਨ ਦਾ ਭਰੋਸਾ ਦਿਵਾ ਰਹੀ ਹੈ, ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਰਾਖਵਾ...
ਕਸ਼ਮੀਰ ‘ਚ ਘੁਸਪੈਠ ਨਾਕਾਮ, ਅੱਤਵਾਦੀ ਢੇਰ
ਏਜੰਸੀ ਜੰਮੂ। ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਨੇੜੇ ਰਾਜੌਰੀ ਜ਼ਿਲ੍ਹੇ 'ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਤੇ ਇਸ ਦੌਰਾਨ ਇੱਕ ਅੱਤਵਾਦੀ ਮਾਰ ਸੁੱਟਿਆ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਰਾਜੌਰੀ 'ਚ ਕੇਰੀ ਸੈਕਟਰ ਨੇੜੇ ਤਾਇਨਾਤ ਬੀਐਸਐਫ ਦੇ ਜਵਾਨਾ...
ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਲਿਆਉਣ ਲਈ ਯਤਨ ਤੇਜ਼
(ਏਜੰਸੀ) ਨਵੀਂ ਦਿੱਲੀ। ਗ੍ਰਹਿ ਮੰਤਰਾਲੇ ਨੇ ਧਨ ਸੋਧ ਮਾਮਲੇ 'ਚ ਜਾਂਚ ਲਈ ਕਾਰੋਬਾਰੀ ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਅਦਾਲਤ ਵੱਲੋਂ ਜਾਰੀ ਇੱਕ ਅਪੀਲ ਭੇਜੀ ਹੈ ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਭੇਜੇ ਪੱਤਰ 'ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਦੇ ਆਦੇਸ਼ ਦਾ ਵੇਰਵਾ ਭ...
ਗੁਰੂਗ੍ਰਾਮ ‘ਚ ਅਵਾਜ਼ ਪ੍ਰਦੂਸ਼ਣ : ਐਨਜੀਟੀ ਸਖ਼ਤ
ਕੇਂਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ
(ਏਜੰਸੀ) ਨਵੀਂ ਦਿੱਲੀ। ਗੁਰੂਗ੍ਰਾਮ ਦੀ ਰਹਿਣ ਵਾਲੀ ਇੱਕ ਔਰਤ ਨੇ ਅੱਜ ਕੌਮੀ ਹਰਿਤ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾ ਕੇ ਅਵਾਜ਼ ਪ੍ਰਦੂਸ਼ਣ ਦਾ ਦੋਸ਼ ਲਾਇਆ ਇਸ 'ਤੇ ਕੌਮੀ ਹਰਿਤ ਟ੍ਰਿਬਿਊਨਲ ਨੇ ਕੇਂਦਰ ਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਜਸਟਿਸ ਜਵਾਦ ਰਹੀਮ ਦੀ ਅਗਵਾਈ ਵਾਲ...
ਯੂਨੀਟੈਕ ਨੂੰ ਪ੍ਰੋਜੈਕਟ ‘ਚ ਦੇਰੀ ਪਈ ਮਹਿੰਗੀ
ਸੁਪਰੀਮ ਕੋਰਟ ਨੇ ਲਾਇਆ ਭਾਰੀ ਜ਼ੁਰਮਾਨਾ (Unitech's)
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰੀਅਲ ਅਸਟੇਟ ਕੰਪਨੀ ਯੂਨੀਟੈਕ ਨੂੰ ਕਿਹਾ ਕਿ ਉਹ ਉਨ੍ਹਾਂ 39 ਫਲੈਟ ਖਰੀਦਦਾਰਾਂ ਦੇ ਵਿਆਜ਼ ਦਾ ਭੁਗਤਾਨ ਕਰੇ, ਜਿਨ੍ਹਾਂ ਨੇ ਵਾਅਦੇ ਅਨੁਸਾਰ ਫਲੈਟ ਨਾ ਮਿਲਣ 'ਤੇ ਕੰਪਨੀ ਤੋਂ ਆਪਣੇ ਪੈਸੇ ਵਾਪਸ ਮੰਗ...
ਦਿੱਲੀ ‘ਚ ਗਰਮੀ ਨੇ ਦਿੱਤੀ ਦਸਤਕ
(ਏਜੰਸੀ) ਨਵੀਂ ਦਿੱਲੀ। ਸੋਮਵਾਰ ਨੂੰ ਦਿੱਲੀ 'ਚ ਗਰਮੀ ਨੇ ਦਸਤਕ ਦੇ ਦਿੱਤੀ ਹੈ ਦਿੱਲੀ ਵਾਸੀਆਂ ਨੇ ਵੀ ਗਰਮੀ ਮਹਿਸੂਸ ਕੀਤੀ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਰਿਹਾ ਕੌਮੀ ਰਾਜਧਾਨੀ 'ਚ ਘੱਟੋ-ਘੱਟ ਤਾਪਮਾਨ ਐਤਵਾਰ ਦੇ 15.6 ਡਿਗਰੀ ਸੈਲਸੀਅ...