ਚੰਗੇ ਮਾਨਸੂਨ ਨਾਲ ਅਗਲੇ ਸਾਲ ਵੀ ਬੰਪਰ ਪੈਦਾਵਾਰ ਦੀ ਉਮੀਦ : ਰਾਧਾਮੋਹਨ
(ਏਜੰਸੀ) ਨਵੀਂ ਦਿੱਲੀ। ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਦੇਸ਼ 'ਚ ਇਸ ਵਾਰ ਮਾਨਸੂਨ Monsoon ਦੇ ਬਿਹਤਰ ਹੋਣ ਦੀ ਸੰਭਾਵਨਾ ਕਾਰਨ ਅਗਲੇ ਸਾਲ ਵੀ ਫਸਲਾਂ ਦੇ ਰਿਕਾਰਡ ਪੈਦਾਵਾਰ ਦੀ ਉਮੀਦ ਹੈ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਆਪਣੇ ਮੰਤਰਾਲੇ ਦੀਆਂ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਿਆਂ...
ਪਟਿਆਲਾ ‘ਚ ਆੜ੍ਹਤੀਏ ਵੱਲੋਂ ਖੁਦਕੁਸ਼ੀ
ਖੁਦਕੁਸ਼ੀ ਨੋਟ 'ਚ ਕੀਤਾ ਠੱਗੀ ਹੋਣ ਦਾ ਅਹਿਮ ਖੁਲਾਸਾ | Patiala
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਠੱਗੀ ਦਾ ਸ਼ਿਕਾਰ ਹੋਏ ਸਥਾਨਕ ਸਬਜ਼ੀ ਮੰਡੀ ਦੇ ਇੱਕ ਆੜ੍ਹਤੀ ਵੱਲੋਂ ਅੱਜ ਆਪਣੀ ਦੁਕਾਨ ਵਿੱਚ ਖੁਦ ਨੂੰ ਅੱਗ ਲਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆੜ੍ਹਤੀਏ ਨੇ ਖੁਦ ਨੂੰ ਸੰਗਲਾਂ ਨਾਲ ਬੰਨ੍ਹਣ ਤੋਂ ਬ...
ਸਾਬਕਾ ਡੀਜੀਪੀ ਸ਼ਸ਼ੀਕਾਂਤ ਨੂੰ ਅਦਾਲਤ ‘ਚ ਗਸ਼ ਪਈ
(ਏਜੰਸੀ) ਜਲੰਧਰ। ਪੰਜਾਬ ਦੇ ਸਾਬਕਾ ਪੁਲਿਸ ਜਨਰਲ ਡਾਇਰੈਕਟਰ ਸ਼ਸ਼ੀਕਾਂਤ ਮਾਨਹਾਨੀ ਦੇ ਇੱਕ ਮਾਮਲੇ 'ਚ ਅੱਜ ਅਦਾਲਤ 'ਚ ਪੇਸ਼ੀ 'ਤੇ ਜਾਂਦੇ ਸਮੇਂ ਗਸ਼ ਖਾ ਕੇ ਡਿੱਗ ਪਏ ਅਦਾਲਤ 'ਚ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਬਾਅਦ 'ਚ ਸਿਹਤ 'ਚ ਸੁਧਾਰ ...
ਪਾਕਿ ‘ਚ ਭਾਰਤੀ ਨਾਗਰਿਕ ਗ੍ਰਿਫ਼ਤਾਰ
(ਏਜੰਸੀ) ਨਵੀਂ ਦਿੱਲੀ। ਅਜਿਹੇ ਸਮੇਂ ਜਦੋਂ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਲੈ ਕੇ ਕੌਮਾਂਤਰੀ ਕੋਰਟ 'ਚ ਭਾਰਤ ਤੇ ਪਾਕਿਸਤਾਨ ਆਹਮੋਂ-ਸਾਹਮਣੇ ਹਨ, ਪਾਕਿ 'ਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ 'ਤੇ ਮੁਕੰਮਲ ਵੀਜ਼ਾ ਦਸਤਾਵੇਜ਼ ਨਾ ਹੋਣ ਦਾ ਦੋਸ਼ ਹੈ ਇਸ ਵਿਅਕਤੀ ਦੀ ਪਛਾਣ ਸ਼ੇਖ ਨਬੀ ਵਜੋਂ ਹੋ...
ਦਲਿਤਾਂ ਨੂੰ ਤਸੀਹੇ : ਐੱਸਸੀ ਕਮਿਸ਼ਨ ਵੱਲੋਂ ਪੰਜਾਬ ਪੁਲਿਸ ਤਲਬ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਗਾ 'ਚ ਕਥਿਤ ਕਾਂਗਰਸੀ ਵਰਕਰਾਂ ਵੱਲੋਂ ਇੱਕ ਦਲਿਤ ਪਰਿਵਾਰ ਨੂੰ ਦਿੱਤੇ ਗਏ ਤਸੀਹੇ ਦੇਣ ਅਤੇ ਪੁਲਿਸ ਦੇ ਪੱਖਪਾਤ ਦਾ ਮਾਮਲਾ ਅਨੁਸੂਚਿਤ ਜਾਤੀ ਕਮਿਸ਼ਨ (SC Commission) ਕੋਲ ਪਹੁੰਚ ਗਿਆ ਹੈ। ਪੰਜਾਬ ਭਾਜਪਾ ਦੀ ਸ਼ਿਕਾਇਤ 'ਤੇ ਕਮਿਸ਼ਨ ਨੇ ਪੰਜਾਬ ਪੁ...
ਅੱਜ ਤੋਂ ਟਰੈਕ ‘ਤੇ ਦੌੜੇਗੀ ਜਹਾਜ਼ ਜਿਹੀਆਂ ਖੂਬੀਆਂ ਵਾਲੀ ਤੇਜ਼ਸ ਟਰੇਨ
(ਏਜੰਸੀ) ਨਵੀਂ ਦਿੱਲੀ। ਤੇਜ਼ ਰਫ਼ਤਾਰ ਨਾਲ ਜਹਾਜ਼ ਵਰਗੀਆਂ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਪਹਿਲੀ ਤੇਜ਼ਸ ਟਰੇਨ 22 ਮਈ ਸੋਮਵਾਰ ਤੋਂ ਮੁੰਬਈ ਤੋਂ ਗੋਆ ਦਰਮਿਆਨ ਚੱਲੇਗੀ ਇਹ ਟਰੇਨ 200 ਕਿ. ਮੀ. ਤੱਕ ਦੀ ਰਫ਼ਤਾਰ 'ਤੇ ਚੱਲਣ 'ਚ ਸਮਰੱਥ ਹੈ, ਪ੍ਰੰਤੂ ਟਰੈਕ ਇਸ ਲਾਇਕ ਨਾ ਹੋਣ ਨਾਲ ਫਿਲਹਾਲ 160 ਕਿਮੀ. ਦੀ ਰਫ਼ਤਾਰ 'ਤੇ ਹ...
ਕੀਟਨਾਸ਼ਕ ਘਪਲਾ : ਮੰਗਲ ਦੀ ਮਾਇਆ ਨੇ ਡੰਗੇ ਪੁਲਿਸ ਮੁਲਾਜ਼ਮ
ਸਾਬਕਾ ਐੱਸਐੱਚਓ, ਮੁੱਖ ਮੁਨਸ਼ੀ ਤੇ ਸਿਪਾਹੀ ਖਿਲਾਫ਼ ਕੇਸ ਦਰਜ
ਮਾਮਲਾ ਮੰਗਲ ਸਿੰਘ ਕੋਲੋਂ ਮਿਲੇ ਖਜ਼ਾਨੇ ਨੂੰ ਖੁਰਦ-ਬੁਰਦ ਕਰਨ ਦਾ
ਬਠਿੰਡਾ, (ਅਸ਼ੋਕ ਵਰਮਾ) । ਬਠਿੰਡਾ ਪੁਲਿਸ ਨੇ ਖੇਤੀ ਵਿਭਾਗ ਦੇ ਸਾਬਕਾ ਡਾਇਰੈਕਟਰ ਮੰਗਲ ਸਿੰਘ ਕੋਲੋਂ ਬਰਾਮਦ ਹੋਏ ਖਜ਼ਾਨੇ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਥਾਣਾ ਰਾ...
ਵੱਖਵਾਦੀਆਂ ਨੂੰ ਫੰਡਿੰਗ ਮਾਮਲੇ ਦੀ ਜਾਂਚ ਸ਼ੁਰੂ
ਕੱਟੜਪੰਥੀ ਧੜੇ ਨੇ ਸੱਦੀ ਮੀਟਿੰੰਗ
ਸ੍ਰੀਨਗਰ, (ਏਜੰਸੀ) । ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਸ਼ਮੀਰ ਘਾਟੀ 'ਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਵੱਖਵਾਦੀਆਂ ਨੂੰ ਕਥਿੱਤ ਤੌਰ 'ਤੇ ਰੁਪਏ ਮਿਲਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਘਾਟੀ 'ਚ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਨੇ ...
ਲੁੱਟ, ਕਤਲ ਅਤੇ ਸਨੈਚਿੰਗ ਦੇ ਖੁੱਲ੍ਹਣਗੇ ਸਾਰੇ ਮਾਮਲੇ
ਪੰਜਾਬ ਪੁਲਿਸ ਨੇ ਸਾਰੇ ਐੱਸਐੱਸਪੀ ਨੂੰ ਚਾੜ੍ਹੇ ਆਦੇਸ਼
ਦੋ ਡੇਰਾ ਪ੍ਰੇਮੀਆਂ ਦੇ ਕਤਲ ਤੇ ਗਗਨੇਜਾ ਕਤਲ ਕਾਂਡ ਸਮੇਤ ਕਈ ਮਾਮਲਿਆਂ ਵਿੱਚ ਪੁਲਿਸ ਦੇ ਹੱਥ ਅਜੇ ਵੀ ਖ਼ਾਲੀ
ਪੰਜਾਬ ਪੁਲਿਸ ਹੁਣ .32 ਅਤੇ 9 ਐਮ.ਐਮ. ਦੀ ਪਿਸਤੌਲ ਰਾਹੀਂ ਲੱਭਣਾ ਚਾਹੁੰਦੀ ਐ ਕਾਤਲਾਂ ਨੂੰ
ਡੀ.ਆਈ.ਜੀ. ਕਰਨਗੇ ਦੋਰਾਬਾ ਖੁੱਲ੍...
ਪਾਕਿ ਸਿਮ ਤੇ ਨਗਦੀ ਸਮੇਤ ਇੱਕ ਕਾਬੂ
ਸਤਲੁਜ ਦਰਿਆ ਨੇੜਿਓਂ ਫੜੇ ਨੌਜਵਾਨ ਤੋਂ ਪਿਸਤੌਲ ਤੇ ਹੈਰੋਇਨ ਵੀ ਬਰਾਮਦ
ਫਿਰੋਜ਼ਪੁਰ, ਸਤਪਾਲ ਥਿੰਦ । ਸੀਆਈਏ ਸਟਾਫ ਫਿਰੋਜ਼ਪੁਰ ਵੱਲੋਂ (Pakistani SIM) ਸਤਿਲੁਜ ਦਰਿਆ ਦੇ ਕੰਢੇ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕਥਿਤ ਤੌਰ 'ਤੇ ਉਸ ਕੋਲੋਂ ਤਿੰਨ ਪਾਕਿਸਤਾਨੀ ਸਿਮ, ਇੱਕ ਪਿਸਤੌਲ, 7 ਰੌਂਦ...