ਕਰਾਰਾ ਜਵਾਬ : ਦੋ ਪਾਕਿ ਬੈਟ ਫੌਜੀ ਢੇਰ
(ਏਜੰਸੀ) ਨਵੀਂ ਦਿੱਲੀ। ਭਾਰਤੀ ਫੌਜ ਨੇ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਦੋ ਫੌਜੀਆਂ ਨੂੰ ਮਾਰ ਸੁੱਟਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਨ੍ਹਾਂ ਭਾਰਤੀ ਜਵਾਨਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਫੌਜ ਨੇ ਇਨ੍ਹਾਂ ਦੋਵਾਂ ਨੂੰ ਉੜੀ ਸੈਕਟਰ 'ਚ ...
ਰਾਣਾ ਗੁਰਜੀਤ ਨੂੰ ਹਟਾਉਣ ਲਈ ਅਲਟੀਮੇਟਮ
ਆਮ ਆਦਮੀ ਪਾਰਟੀ ਨੇ ਕੈਪਟਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਰੇਤ ਬੱਜਰੀ ਦੇ ਖੱਡਿਆਂ ਦੇ ਬੇਨਾਮੀ ਠੇਕੇ ਲੈਣ-ਦੇਣ ਦੇ ਦੋਸ਼ਾਂ 'ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ 29 ਮਈ ਤੱਕ ਅਹੁਦੇ ਤੋਂ ਹਟਾਉਣ ਲਈ ਅਲਟੀਮੇਟਮ ਦੇ ਦਿੱਤਾ ਹੈ। ਸ਼ੁੱਕਰਵਾ...
ਰਜਵਾਹਾ ਟੁੱਟਿਆ, 100 ਤੋਂ ਵੱਧ ਘਰ ਪਾਣੀ ਨਾਲ ਘਿਰੇ
ਬਠਿੰਡਾ ਰਜਵਾਹੇ 'ਚ 100 ਫੁੱਟ ਪਾੜ
ਡੇਰਾ ਸ਼ਰਧਾਲੂ ਮੱਦਦ ਲਈ ਜੁਟੇ
(ਅਸ਼ੋਕ ਵਰਮਾ) ਬਠਿੰਡਾ। ਬਠਿੰਡਾ ਰਜਵਾਹੇ ਵਿੱਚ ਲੰਘੀ ਰਾਤ ਦੋ ਵਜੇ ਦੇ ਕਰੀਬ ਵੱਡਾ ਪਾੜ ਪੈਣ ਨਾਲ ਕਰੀਬ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਅਤੇ 125 ਦੇ ਕਰੀਬ ਘਰ ਵੀ ਪਾਣੀ 'ਚ ਘਿਰ ਗਏ ਜਾਣਕਾਰੀ ਅਨੁਸਾਰ ਅੱਜ ਕਰੀਬ ਸਵੇਰੇ 2.30 ...
ਖੂਨਦਾਨ ਸਮੇਤ 6 ਕੈਂਪ ਭਲਕੇ
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਧਾਮ ਵਿਖੇ ਕੱਲ੍ਹ ਐਤਵਾਰ ਨੂੰ ਖੂਨਦਾਨ ਸਮੇਤ 6 ਕੈਂਪ ਲਾਏ ਜਾ ਰਹੇ ਹਨ ਸਾਰੇ ਕੈਂਪਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਸ਼ੁੱਭ ਆਰੰਭ ਕਰਨਗੇ ਖੂਨਦਾਨ ਕੈਂਪ ਨੂੰ ਲੈ ਕੇ ਖੂਨਦਾਨੀਆਂ 'ਚ ਕਾਫ਼...
ਕੈਂਸਰ ਮਾਨਵਤਾ ਦੇ ਸਾਹਮਣੇ ਵੱਡੀ ਚੁਣੌਤੀ : ਮੋਦੀ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਂਸਰ ਨੂੰ ਮਾਨਵਤਾ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਦੱਸਦਿਆਂ ਕਿਹਾ ਕਿ ਕੈਂਸਰ ਹਸਪਤਾਲਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦੀ ਲੋੜ ਹੈ ਤਾਂ ਕਿ ਇਸ ਦੇ ਮਰੀਜ਼ਾਂ ਨੂੰ ਸਸਤਾ ਇਲਾਜ ਮੁਹੱਈਆ ਹੋ ਸਕੇ
ਮੋਦੀ ਨੇ ਟਾਟਾ ਮੈਮੋਰੀਅਲ ਸੈਂਟਰ ਦੇ 75 ਸਾਲ ਪੂਰੇ...
ਦੁਨੀਆ ਦਾ ਸਭ ਤੋਂ ਮਹਿੰਗਾ ਫੋਨ ਲਾਂਚ, ਕੀਮਤ 2.30 ਕਰੋੜ ਰੁਪਏ
(ਏਜੰਸੀ) ਨਵੀਂ ਦਿੱਲੀ। ਤੁਸੀਂ ਹੁਣ ਤੱਕ ਕਿੰਨੇ ਫੋਨ ਦੇਖੇ ਤੇ ਸੁਣੇ ਹੋਣਗੇ, ਜਿਨ੍ਹਾਂ ਦੀ ਕੀਮਤ ਹਜ਼ਾਰਾਂ 'ਚ ਹੈ, ਪਰ ਕੀ ਕਦੇ ਅਜਿਹਾ ਫੋਨ ਦੇਖਿਆ ਹੈ, ਜਿਸ ਦੀ ਕੀਮਤ ਹਜ਼ਾਰਾਂ ਜਾਂ ਲੱਖਾਂ 'ਚ ਨਹੀਂ ਸਗੋਂ ਕਰੋੜਾਂ 'ਚ ਹੈ ਇਹ ਫੋਨ ਹੈ ਵਰਤੁ ਕੰਪਨੀ ਦਾ ਲੇਟੈਸਟ ਫੋਨ ਸਿਗਨੇਚਰ ਕੋਬਰਾ ਇਸ ਫੋਨ 'ਚ 439 ਰੂਬੀ ਲੱਗ...
ਜੋਸ਼ੀ, ਅਡਵਾਨੀ ਤੇ ਉਮਾ ਭਾਰਤੀ ਨੂੰ ਕੋਰਟ ‘ਚ ਹਾਜ਼ਰ ਹੋਣ ਦੇ ਆਦੇਸ਼
(ਏਜੰਸੀ) ਲਖਨਊ। ਅਯੁੱਧਿਆ 'ਚ ਵਿਵਾਦਪੂਰਨ ਢਾਂਚ ਢਹਾਏ ਜਾਣ ਦੇ ਮਾਮਲੇ 'ਚ ਸੀਬੀਆਈ ਦੀ ਸਪੈਸ਼ਲ ਕੋਰਟ (CBI Special Court) ਨੇ ਬੀਜੇਪੀ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ, ਵਿਨੈ ਕਟੀਆਰ ਸਮੇਤ ਦੂਜੇ ਆਗੂ ਨੂੰ ਕੋਰਟ 'ਚ ਹਾਜ਼ਰ ਹੋਣ ਦਾ ਨਿਰਦੇਸ਼ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ...
ਸੀਬੀਐਸਈ ਦੇ ਨਤੀਜੇ ‘ਚ ਨਹੀਂ ਹੋਵੇਗੀ ਦੇਰੀ : ਜਾਵਡੇਕਰ
ਨਵੀਂ ਦਿੱਲੀ (ਏਜੰਸੀ)। ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪ੍ਰੀਖਿਆ ਨਤੀਜੇ 'ਚ ਦੇਰੀ ਨਹੀਂ ਹੋਵੇਗੀ ਤੇ ਸਭ ਨਾਲ ਨਿਆਂ ਹੋਵੇਗਾ ਮਨੁੱਖੀ ਵਸੀਲੇ ਵਿਕਾਸ ਮੰਤਰੀ ਦਾ ਇਹ ਭਰੋਸਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਦਿੱ...
ਢਾਂਚਾ ਢਹਾਉਣ ਦੇ ਮੁਲਜ਼ਮ ਸਤੀਸ਼ ਪ੍ਰਧਾਨ ਨੂੰ ਜ਼ਮਾਨਤ
(ਏਜੰਸੀ) ਲਖਨਊ। ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਯੁੱਧਿਆ 'ਚ ਵਿਵਾਦਪੂਰਨ ਢਾਂਚਾ ਢਹਾਉਣ ਦੇ ਮਾਮਲੇ ਦੇ ਛੇਵੇਂ ਦੋਸ਼ੀ ਸਤੀਸ਼ ਪ੍ਰਧਾਨ ਨੂੰ ਜ਼ਮਾਨਤ ਦੇ ਦਿੱਤੀ ਵਿਸ਼ੇਸ਼ ਜੱਜ (ਸੀਬੀਆਈ) ਐਸ. ਕੇ. ਯਾਦਵ ਨੇ ਪ੍ਰਧਾਨ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਇੰਨੀ ਹੀ ਰਕਮ ਦੇ ਬੰਧ-ਪੱਤਰ 'ਤੇ ਜ਼ਮਾਨਤ ਦੇ ਦਿੱਤ...
ਲਾਲੂ ਦੀ ਲੜਕੀ ਨੂੰ ਪੁੱਛਗਿੱਛ ਲਈ ਸੱਦਿਆ
(ਏਜੰਸੀ) ਨਵੀਂ ਦਿੱਲੀ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ 'ਤੇ ਬੇਨਾਮੀ ਜਾਇਦਾਦ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਆਮਦਨ ਕਰ ਵਿਭਾਗ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਇਸ ਮਾਮਲੇ 'ਚ ਲਾਲੂ ਯਾਦਵ ਦੀ ਧੀ (Lalu's Daughter ) ਤੇ ਰਾਜਦ ਸਾਂਸਦ ਮੀਸਾ ਭਾਰ...