ਤਾਮਿਲਨਾਡੂ : ਸ਼ਸ਼ੀ ਕਲਾ ਤੇ ਪਲਨਿਸਾਮੀ ‘ਤੇ ਕੇਸ ਦਰਜ
(ਏਜੰਸੀ) ਚੇੱਨਈ। ਕੂਵਾਥੁਰ ਪੁਲਿਸ ਨੇ ਅੱਜ ਸ਼ਸ਼ੀ ਕਲਾ ਤੇ ਪਲਨਿਸਾਮੀ ਸਮੇਤ 4 ਵਿਅਕਤੀਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਲਿਆ ਅੰਨਾਦਰਮੁਕ ਜਨਰਲ ਸਕੱਤਰ ਸ਼ਸ਼ੀਕਲਾ ਤੇ ਵਿਧਾਇਕ ਦਲ ਦੇ ਨਵਨਿਯੁਕਤ ਆਗੂ ਇਦਾਪੱਡੀ ਕੇ. ਪਲਨਿਸਾਮੀ 'ਤੇ ਪਾਰਟੀ ਵਿਧਾਇਕਾਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਰਿਜੋਰਟ 'ਚ ਗੈਰ ਕਾਨੂੰਨੀ ਢੰਗ...
ਹੁਣ ਐਪ ਨਾਲ ਹੋਵੇਗਾ ਆਮਦਨ ਟੈਕਸ ਭੁਗਤਾਨ ਤੇ ਪੈਨ ਬਿਨੈ
(ਏਜੰਸੀ) ਨਵੀਂ ਦਿੱਲੀ। ਸਰਕਾਰ ਦੀ ਡਿਜ਼ੀਟਲ ਇੰਡੀਆ ਪਹਿਲ ਦੇ ਨਾਲ ਆਮਦਨ ਕਰ ਵਿਭਾਗ ਇੱਕ ਅਜਿਹਾ ਮੋਬਾਇਲ ਐਪ ਬਣਾ ਰਿਹਾ ਹੈ, ਜਿਸ ਦੇ ਰਾਹੀਂ ਟੈਕਸਦਾਤਾ ਆਮਦਨ ਟੈਕਸ (Iincome Tax ) ਦਾ ਭੁਗਤਾਨ ਕਰ ਸਕਣਗੇ, ਨਾਲ ਹੀ ਪੈਨ ਲਈ ਬਿਨੈ ਵੀ ਸਮਾਰਟਫੋਨ ਰਾਹੀਂ ਕੀਤਾ ਜਾ ਸਕੇਗਾ ਇਸ ਦੇ ਨਾਲ ਹੀ ਵਿਭਾਗ ਈ-ਕੇਵਾਈਸੀ ਦੇ...
ਸ਼ਸ਼ੀਕਲਾ ਨੇ ਕੀਤਾ ਸਰੈਂਡਰ, ਅਰਜ਼ੀ ਰੱਦ
ਨਵੀਂ ਦਿੱਲੀ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ ਦੇ ਮਾਮਲੇ 'ਚ ਦੋਸ਼ੀ ਅੰਨਾਦਰਮੁਕ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਅੱਜ ਸੁਪਰੀਮ ਕੋਰਟ ਤੋਂ ਉਸ ਸਮੇਂ ਇੱਕ ਹੋਰ ਝਟਕਾ ਲੱਗਾ, ਜਦੋਂ ਉਸਨੇ ਆਤਮਸਮਰਪਣ ਲਈ ਵੱਧ ਸਮਾਂ ਦੇਣ ਦੀ ਉਨ੍ਹਾਂ ਦੀ ਪਟੀਸ਼ਨ ਠੁਕਰਾ ਦਿੱਤੀ ਸ਼ਸ਼ੀ ਕਲਾ ਨੇ ਬੰਗਲੌਰ ਦੀ ਕੋਰਟ ਜ...
ਦਿੱਲੀ-ਕੇਂਦਰ ਦਾ ਵਿਵਾਦ ਸੰਵਿਧਾਨ ਬੈਂਚ ਹਵਾਲੇ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਉਸ ਫੈਸਲੇ ਖਿਲਾਫ਼ ਆਪ ਸਰਕਾਰ ਦੀਆਂ ਪਟੀਸ਼ਨਾਂ ਨੂੰ ਅੱਜ ਸੰਵਿਧਾਨਕ ਬੈਂਚ ਨੂੰ ਸੌਂਪ ਦਿੱਤਾ, ਜਿਸ 'ਚ ਕਿਹਾ ਗਿਆ ਹੈ ਕਿ ਦਿੱਲੀ ਇੱਕ ਸੂਬਾ ਨਹੀਂ ਹੈ ਤੇ ਇਸਦਾ ਪ੍ਰਸ਼ਾਸਨਿਕ ਮੁਖੀ ਉਪਰਾਜਪਾਲ ਹੈ ਜਸਟਿਸ ਏ. ਕੇ. ਸਿਕਰੀ ਤੇ ਜਸਟਿਸ ਆਰ. ਕੇ. ਅਗਰਵਾਲ...
ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲਾ : ਸ਼ਸ਼ੀ ਕਲਾ : ਤਖਤ ਦੀ ਥਾਂ ਜ਼ੇਲ੍ਹ
ਏਆਈਏਡੀਐਮਕੇ ਜਨਰਲ ਸਕੱਤਰ ਸਮੇਤ ਤਿੰਨਾਂ ਨੂੰ ਚਾਰ ਸਾਲ ਦੀ ਕੈਦ ਤੇ 10 ਕਰੋੜ ਜ਼ੁਰਮਾਨਾ
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਆਮਦਨ ਦੇ ਵਾਧੂ ਸ੍ਰੋਤਾਂ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ (ਡੀਏ) ਦੇ ਮਾਮਲੇ ਵਿੱਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੀ ਸਹਿ ਦੋਸ਼ੀ ਅਤੇ ਏਆਈਏਡੀਐਮਕ...
ਪੰਨੀਰਸੇਲਵਮ ਸਮੇਤ 20 ਆਗੂ ਪਾਰਟੀ ‘ਚੋਂ ਬਰਖਾਸਤ
(ਸੱਚ ਕਹੂੰ ਨਿਊਜ਼) ਨਵੀ ਦਿੱਲੀ। ਦ੍ਰਮੁਕ ਜਨਰਲ ਸਕੱਤਰ ਸ਼ਸ਼ੀਕਲਾ ਨੇ ਕਾਰਜਕਾਰੀ ਮੁੱਖ ਮੰਤਰੀ ਓ ਪੰਨੀਰਸੇਲਵਮ ਤੇ ਉਨ੍ਹਾਂ ਦੇ ਸਮਰੱਥਕ ਆਗੂਆਂ ਤੇ ਅਧਿਕਾਰੀਆ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ। ਸ਼ਸ਼ੀਕਲਾ ਨੇ ਇਸ 'ਤੇ ਪਾਰਟੀ ਸਿਧਾਂਤਾਂ ਦੇ ਉਲਟ ਕੰਮ ਕਰਨ ਦਾ ਦੋ...
ਮੁਕਾਬਲਾ : ਤਿੰਨ ਜਵਾਨ ਸ਼ਹੀਦ, ਲਸ਼ਕਰ ਕਮਾਂਡਰ ਢੇਰ
ਕਸ਼ਮੀਰ 'ਚ ਬਾਂਦੀਪੋਰਾ 'ਚ ਮੁਕਾਬਲਾ Encounter
ਏਜੰਸੀ ਸ੍ਰੀਨਗਰ। ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਸੁਰੱਖਿਆ ਫੋਰਸ ਨਾਲ ਭਿਆਨਕ ਮੁਕਾਬਲੇ (Encounter) ਵਿੱਚ ਲਸ਼ਕਰ-ਏ-ਤਾਇਬਾ ਦਾ ਇੱਕ ਮੁੱਖ ਅੱਤਵਾਦੀ ਮਾਰਿਆ ਗਿਆ ਤੇ ਸੁੱਖਿਆ ਫੋਰਸ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦੋਂ ਕਿ ਸੁਰੱਖਿਆ ...
ਰਾਖਵਾਂਕਰਨ ਦੇਵਾਂਗੇ ਪਰ ਕਾਨੂੰਨ ਦੇ ਦਾਇਰੇ ‘ਚ
(ਰਜਿੰਦਰ ਦਹੀਆ) ਫਰੀਦਾਬਾਦ। ਰਾਖਵਾਂਕਰਨ (Reservations ) ਸਮੇਤ ਛੇ ਮੰਗਾਂ ਸਬੰਧੀ ਅੰਦੋਲਨ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨਾਲ ਗੱਲਬਾਤ ਨੂੰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਅੱਜ ਸੂਰਜਕੁੰਡ ਵਿੱਚ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੀ ਰਿਪੋਰਟ ਸੌਂਪ ਦਿੱਤੀ।
ਇਸ ਮੌਕੇ ਮੁੱਖ ਮੰਤ...
ਕਾਂਗਰਸ ਨਾਲ ਹੱਥ ਮਿਲਾ ਕੇ ਸਪਾ ਨੇ ਕੀਤਾ ਲੋਹੀਆ ਦਾ ਅਪਮਾਨ : ਮੋਦੀ
ਲਖੀਮਪੁਰ ਖੀਰੀ। ਸਮਾਜਵਾਦੀ ਪਰਟੀ 'ਤੇ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਤੇ ਰਾਮ ਮੋਹਨ ਲੋਹੀਆ ਨੂੰ ਅਪਮਾਨਿਤ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਪਾ, ਕਾਂਗਰਸ ਅਤੇ ਬਸਪਾ ਦੀ ਸਿਆਸਤ ਨੇ ਉੱਤਰ ਪ੍ਰਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ।
ਸ੍ਰੀ ਮੋਦੀ ਨੇ ਲਖੀਮਪੁਰ ਖੀਰੀ ...
ਵਿਰਾਟ ਕਪਤਾਨੀ ‘ਚ ਭਾਰਤ ਦੀ 15ਵੀਂ ਜਿੱਤ
ਹੈਦਰਾਬਾਦ। ਆਫ਼ ਸਪਿੱਧਨਰ ਰਵਿਚੰਦਰਨ ਅਸ਼ਵਿਨ (73 ਦੌੜਾਂ 'ਤੇ ਚਾਰ ਵਿਕਟਾਂ) ਅਤੇ ਲੇਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੀ ਜੋੜੀ ਨੇ ਇੱਕ ਵਾਰ ਫਿਰ ਆਪਣਾ ਕੰਮ ਕਰ ਦਿਖਾਇਆ ਤੇ ਭਾਰਤ ਨੇ ਬੰਗਲਾਦੇਸ਼ ਤੋਂ ਇੱਕ ਇੱਕ ਟੈਸਟ ਸੋਮਵਾਰ ਨੂੰ 208 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਕਪਤਾਨ ਵਿਰਾਟ ਕੋਹਲੀ ਦੀ ਆਪਣੀ ਕਪਤ...