ਰਾਖਵਾਂਕਰਨ ਦੇਵਾਂਗੇ ਪਰ ਕਾਨੂੰਨ ਦੇ ਦਾਇਰੇ ‘ਚ

(ਰਜਿੰਦਰ ਦਹੀਆ) ਫਰੀਦਾਬਾਦ। ਰਾਖਵਾਂਕਰਨ (Reservations ) ਸਮੇਤ ਛੇ ਮੰਗਾਂ ਸਬੰਧੀ ਅੰਦੋਲਨ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨਾਲ ਗੱਲਬਾਤ ਨੂੰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਅੱਜ ਸੂਰਜਕੁੰਡ ਵਿੱਚ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੀ ਰਿਪੋਰਟ ਸੌਂਪ ਦਿੱਤੀ।

ਇਸ ਮੌਕੇ  ਮੁੱਖ ਮੰਤਰੀ ਨੇ ਕਿਹਾ ਕਿ ਰਾਖਵਾਂਕਰਨ ਮਸਲੇ ਸਬੰਧੀ ਜੋ ਵੀ ਕਰਨਾ ਹੋਵੇਗਾ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਜਾਵੇਗਾ ਤੇ ਸਾਨੂੰ ਉਮੀਦ ਹੈ ਕਿ  ਮਾਮਲਾ ਜਲਦੀ ਹੀ ਸੁਲਝ ਜਾਵੇਗਾ ਜ਼ਿਕਰਯੋਗ ਹੈ  ਕਿ ਬੁੱਧਵਾਰ ਨੂੰ ਜਾਟ ਅੰਦੋਲਨ ਦੇ ਮੱਦੇਨਜ਼ਰ ਅੰਦੋਲਨਕਾਰੀਆਂ ਨਾਲ ਵ ਗੱਲਬਾਤ ਲਈ ਬਣਾਈ ਗਈ ਮੁੱਖ  ਰਾਖਵਾਂਕਰਨ ਦੇਵਾਂਗੇ ਪਰ ਸਕੱਤਰ ਦੀ  ਪ੍ਰਧਾਨਗਰੀ ਵਾਲੀ ਪੰਜ ਮੈਂਬਰੀ ਕਮੇਟੀ ਨੂੰ ਬੁਲਾਇਆ ਗਿਆ ਸੀ ਤੇ ਉਨ੍ਹਾਂ ਨੇ ਆਪਣੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ  ਇਸ ਮੌਕੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ