ਪੁਲਿਸ ਵੱਲੋ ਦੋ ਵਿਅਕਤੀ 6 ਕਿੱਲੋ ਅਫੀਮ ਸਮੇਤ ਗ੍ਰਿਫਤਾਰ
ਪੁਲਿਸ ਵੱਲੋਂ ਰਿਮਾਂਡ ਲੈ ਕੇ ਕੀਤੀ ਜਾ ਰਹੀ ਅਗਲੇਰੀ ਪੁੱਛਗਿੱਛ (Opium)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਦੋਂ ਵਿਅਕਤੀਆਂ ਨੂੰ 6 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸਪੀ ਸਿਟੀ ਸਰਫਰਾਜ ਆਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਪੀ ਡੀ ਯੋਗੇਸ਼...
Pune Helicopter Crash: ਪੁਣੇ ’ਚ ਨਿੱਜੀ ਕੰਪਨੀ ਦਾ ਹੈਲੀਕਾਪਟਰ ਹਾਦਸਾਗ੍ਰਸਤ
ਪਾਇਲਟ ਸਮੇਤ ਤਿੰਨ ਯਾਤਰੀ ਜ਼ਖਮੀ | Pune Helicopter Crash
ਪੁਣੇ (ਏਜੰਸੀ)। Pune Helicopter Crash: ਪੁਣੇ ਦੇ ਪੌਡ ਇਲਾਕੇ ’ਚ ਸ਼ਨਿੱਚਰਵਾਰਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ’ਚ ਇੱਕ ਪਾਇਲਟ ਤੇ ਤਿੰਨ ਯਾਤਰੀ ਸਵਾਰ ਸਨ। ਹਾਦਸੇ ’ਚ ਪਾ...
IFPRI: ਦੋ ਅਰਬ ਲੋਕਾਂ ਨੂੰ ਪੋਸ਼ਟਿਕ ਖੁਰਾਕ ਦੀ ਲੋੜ
ਅੰਤਰਰਾਸ਼ਟਰੀ ਖਾਧ ਨੀਤੀ ਖੋਜ਼ ਸੰਸਥਾਨ ਆਈਐਫਪੀਆਰਆਈ ਵੱਲੋਂ ਹਾਲ ਹੀ ’ਚ ਜਾਰੀ ਵਿਸ਼ਵੀ ਖਾਧ ਨੀਤੀ ਰਿਪੋਰਟ ਇਸ ਮਾਇਨੇ ’ਚ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਕਿ ਲੱਖ ਯਤਨਾਂ ਦੇ ਬਾਵਜੂਦ ਦੁਨੀਆ ਦੀ ਬਹੁਤ ਵੱਡੀ ਆਬਾਦੀ ਨੂੰ ਪੌਸ਼ਟਿਕ ਖੁਰਾਕ ਨਹੀਂ ਮਿਲ ਪਾ ਰਹੀ ਹੈ ਹਾਲੀਆ ਰਿਪੋਰਟ ਅਨੁਸਾਰ ਦੁਨੀਆ ਦੀ 2. 2 ਅਰਬ ਆਬਾ...
ਆਸਾਮ ਦੇ ਸੋਨਿਤਪੁਰ ਇਲਾਕੇ ’ਚ ਭੂਚਾਲ ਦੇ ਹਲਕੇ ਝਟਕੇ
ਗੁਹਾਟੀ (ਏਜੰਸੀ)। ਆਸਾਮ ਦੇ ਸੋਨਿਤਪੁਰ ਖੇਤਰ 'ਚ ਸੋਮਵਾਰ ਸਵੇਰੇ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਗੁਆਂਢੀ ਦੇਸ਼ਾਂ ਬੰਗਲਾਦੇਸ਼, ਭੂਟਾਨ ਅਤੇ ਚੀਨ ਵਿੱਚ ਵੀ ਮਹਿਸੂਸ ਕੀਤੇ ਗਏ। ਜ਼ਿਕਰਯੋਗ ਹੈ ਕਿ 28 ਮਈ ਨੂੰ ਮੇਘਾਲਿਆ 'ਚ 4.5 ਤੀਬਰਤਾ ਦੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ...
ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ’ਚ ਧਮਾਕਾ, 5 ਲੋਕ ਜ਼ਖਮੀ, ਬੰਬ ਸਕੁਐਡ ਤੇ NIA ਦੀ ਟੀਮ ਪਹੁੰਚੀ
ਬੈਂਗਲੁਰੂ (ਏਜੰਸੀ)। ਬੇਂਗਲੁਰੂ ਦੇ ਮਸ਼ਹੂਰ ਰਾਮੇਸ਼ਵਰਮ ਕੈਫੇ ’ਚ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਅਚਾਨਕ ਧਮਾਕਾ ਹੋਇਆ। ਘਟਨਾ ’ਚ ਕੈਫੇ ਦੇ 3 ਸਟਾਫ ਅਤੇ 2 ਗਾਹਕਾਂ ਸਮੇਤ 5 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਹ ਖਤਰੇ ਤੋਂ ਬਾਹਰ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ, ਬ...
ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ, ਘੱਗਰ ’ਚੋਂ ਪਾਣੀ ਹੋਰ ਘਟਿਆ
(ਸੁਖਜੀਤ ਮਾਨ/ ਕ੍ਰਿਸ਼ ਭੋਲਾ) ਸਰਦੂਲਗੜ੍ਹ/ਬਰੇਟਾ। ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਫੌਜ ਵੱਲੋਂ ਲਗਾਤਾਰ ਜਾਰੀ ਹੈ ਇਹ ਬੰਨ੍ਹ ਫੌਜ ਵੱਲੋਂ ਤਕਨੀਕੀ ਢੰਗ ਨਾਲ ਬੰਦ ਕੀਤਾ ਜਾ ਰਿਹਾ ਹੈ (Ghaggar) ਤਾਂ ਜੋ ਤੇਜ਼ ਵਹਾਅ ’ਚ ਮਿੱਟੀ ਖੁਰ ਨਾ ਸਕੇ ਬੰਨ੍ਹ ਪੂਰਨ ਦੇ ਕੰੰਮ ਦਾ ਅੱਜ ਵਿਧਾਇਕ ਬੁਢਲਾਡਾ ਪਿ...
Tips Newborn Babies Healthy: ਨਵ ਜਨਮੇ ਬੱਚਿਆਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਸਾਂਝੇ
ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ : ਹਰਦੀਪ ਸੰਧੂ ਬੀ.ਈ.ਈ | Tips Newborn Babies Healthy
Tips Newborn Babies Healthy: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਫਿ਼ਰੋਜ਼ਸ਼ਾਹ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ ਮੀਨਾਕਸ਼ੀ ਢ...
Pollution: ਦਰਿਆਵਾਂ ’ਚ ਵਧ ਰਿਹਾ ਪ੍ਰਦੂਸ਼ਣ
ਦਰਿਆਵਾਂ ’ਚ ਅਮੋਨੀਆ ਦਾ ਪੱਧਰ (ਸਤਰ) ਵਧ ਜਾਣ ਨਾਲ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ ਅਸਲ ’ਚ ਵੱਖ -ਵੱਖ ਸੂਬਿਆਂ ਦੇ ਉਦਯੋਗਾਂ ਤੇ ਸ਼ਹਿਰੀ ਅਬਾਦੀ ਦਾ ਗੰਦਾ ਪਾਣੀ ਪੈਣ ਕਾਰਨ ਹੀ ਇਹ ਪ੍ਰਦੂਸ਼ਣ ਦੀ ਸਮੱਸਿਆ ਆ ਰਹੀ ਹੈ ਇਸ ਗੱਲ ਨੂੰ ਵੀ ਸਮਝਣਾ ਪੈਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ (ਸਤਰ) ਹੇਠਾਂ...
Honesty: ਇਮਾਨਦਾਰੀ ਵਿਖਾਉਣ ਵਾਲੇ ਪੀਆਰਟੀਸੀ ਕੰਡਕਟਰ ਨੂੰ ਕੀਤਾ ਸਨਮਾਨਿਤ
(ਰਾਮ ਸਰੂਪ ਪੰਜੋਲਾ) ਸਨੌਰ। Honesty: ਪੰਜਾਬ ਸਰਕਾਰ ਦੇ ਅਦਾਰੇ ’ਚ ਪੀ ਆਰ ਟੀ ਸੀ ਬੱਸ ਦੇ ਕੰਡਾਕਟਰ ਗੁਰਮੁੱਖ ਸਿੰਘ ਅਲੀਪੁਰ ਜੱਟਾਂ ਨੂੰ ਪਿਛਲੇ ਮਹੀਨੇ ਡਿਊਟੀ ਦੌਰਾਨ ਤਿੰਨ ਲੱਖ ਰੁਪਏ ਵਾਲਾ ਲਿਫਾਫਾ ਬੱਸ ਦੀ ਸੀਟ ਤੋਂ ਮਿਲਿਆ ਸੀ, ਜੋ ਅਸਲ ਵਾਰਸ ਸਵਾਰੀ ਨੁੰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਸ...
ਹਰਿਆਣਾ ਦੇ ਕਾਲਜ਼ਾਂ ’ਚ ਦਾਖਲਾ ਸ਼ਡਿਊਲ ਜਾਰੀ
ਗੇ੍ਰਜੂਏਸ਼ਨ ਲਹੀ 5 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ
ਰੋਹਤਕ (ਸੱਚ ਕਹੂੰ ਨਿਊਜ਼)। ਹਰਿਆਣਾ ’ਚ 12ਵੀਂ ਪਾਸ ਕਰਨ ਤੋਂ ਬਾਅਦ ਸਾਰੇ ਵਿਦਿਆਰਥੀ ਗ੍ਰੈਜੂਏਸ਼ਨ ਲਈ ਕਾਲਜ ’ਚ ਦਾਖਲਾ ਲੈਣ ਦੀ ਉਡੀਕ ਕਰ ਰਹੇ ਸਨ। ਹੁਣ ਉਚੇਰੀ ਸਿੱਖਿਆ ਵਿਭਾਗ ਨੇ ਦਾਖਲਾ ਸ਼ਡਿਊਲ ਜਾਰੀ ਕਰਕੇ ਵਿਦਿਆਰਥੀਆਂ ਦੀ ਇਹ ਉਡੀਕ ਖਤਮ ਕਰ ਦਿੱਤੀ ਹੈ। ...