ਸਮਾਜ ਦਾ ਵਿਗੜਦਾ ਢਾਂਚਾ
ਵਿਗਿਆਨ ਤੇ ਆਧੁਨਿਕਤਾ ਦੇ ਬਾਵਜ਼ੂਦ ਭਾਰਤੀ ਸਮਾਜ ਦਾ ਢਾਂਚਾ ਬੁਰੀ ਤਰ੍ਹਾਂ ਦੂਸ਼ਿਤ ਤੇ ਵਿਗੜਦਾ ਜਾ ਰਿਹਾ ਹੈ ਸਮਾਜਿਕ ਤੌਰ ’ਤੇ ਮਨੁੱਖ ਆਦਰਸ਼ਹੀਣ ਹੋਇਆ ਕੁਰਾਹੇ ਪੈ ਰਿਹਾ ਹੈ। ਹੇਠਲੇ ਪੱਧਰ ’ਤੇ ਕਤਲੇਆਮ, ਲੁੱਟਖੋਹ, ਠੱਗੀਆਂ, ਚੋਰੀਆਂ ਦਾ ਸਿਲਸਿਲਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਓਧਰ ਰਾਹ ਜਾਂਦੀਆਂ ਔਰਤਾਂ ਤੋਂ...
Harjinder Mela Murder Case : ਕਾਤਲਾਂ ਨੂੰ ਫੜਨ ਵਾਲੀ ਪੁਲਿਸ ਕਾਰਨ ਲੱਭਣ ’ਚ ਨਾਕਾਮ
ਭੈਅ ’ਚ ਰਹਿ ਰਿਹਾ ਪਰਿਵਾਰ ਮਿਲਿਆ ਨਵੇਂ ਐੱਸਐੱਸਪੀ ਨੂੰ
(ਸੱਚ ਕਹੂੰ ਨਿਊਜ਼) ਬਠਿੰਡਾ। ਕੁਲਚਾ ਕਾਰੋਬਾਰੀ ਅਤੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੇ ਪਰਿਵਾਰ ਨੇ ਨਵੇਂ ਐੱਸਐੱਸਪੀ ਹਰਮਨਬੀਰ ਸਿੰਘ ਤੋਂ ਮੇਲੇ ਨੂੰ ਕਤਲ ਕਰਨ ਦੇ ਕਾਰਨ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਪੀੜਤ ਪ...
India Population: 2036 ਤੱਕ ਐਨੇਂ ਕਰੋੜ ਤੋਂ ਪਾਰ ਪਹੁੰਚ ਜਾਵੇਗੀ ਭਾਰਤ ਦੀ ਆਬਾਦੀ, ਇੰਡੀਆ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨਗੇ ਇਹ ਅੰਕੜੇ…
India Population: ਸਾਡੇ ਦੇਸ਼ ’ਚ, 12 ਸਾਲਾਂ ਬਾਅਦ, ਭਾਵ ਸਾਲ 2036 ਤੱਕ, ਭਾਰਤ ਦੀ ਆਬਾਦੀ 152 (152.2) ਕਰੋੜ ਨੂੰ ਪਾਰ ਕਰ ਜਾਵੇਗੀ। ਹਾਲਾਂਕਿ ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਪਰ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਸੋਮਵਾਰ ਨੂੰ ਭਾਰਤ ’ਚ ਜਾਰੀ ਕ...
Siddiqui Murder Case: ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਜੁੜੀਆਂ ਸਿੱਦੀਕੀ ਕਤਲ ਕੇਸ ਦੀਆਂ ‘ਤਾਰਾਂ’
ਦਸਹਿਰੇ ਵਾਲੇ ਦਿਨ ਆਤਿਸ਼ਬਾਜ਼ੀ ਕਰਦੇ ਸਮੇਂ ਤਿੰਨ ਬਦਮਾਸ਼ਾਂ ਨੇ ਗੋਲੀ ਮਾਰ ਕੇ ਕੀਤਾ ਕਤਲ | Siddiqui Murder Case
ਤੀਜਾ ਮੁਲਜ਼ਮ ਫਰਾਰ, ਚੌਥੇ ਦੀ ਵੀ ਹੋਈ ਪਛਾਣ | Siddiqui Murder Case
ਪੁੱਤ ਵੀ ਸੀ ਨਿਸ਼ਾਨੇ ’ਤੇ, ਫੋਨ ਆਉਣ ਕਾਰਨ ਬਚੀ ਜਾਨ
Siddiqui Murder Case: ਮੁੰਬਈ (ਏਜੰਸੀ)। ਮਹਾ...
ਲੋਕ ਸਭਾ ਦੇ ਸੈਸ਼ਨ ’ਚ ਚੌਥੇ ਦਿਨ ਵੀ ਨਹੀਂ ਚੱਲਿਆ ਪ੍ਰਸ਼ਨ ਕਾਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ (Monsoon Session) ਦੇ ਵਿਰੋਧੀ ਮੈਂਬਰਾਂ ਨੇ ਮਣੀਪੁਰ ਮੁੱਦੇ ਨੂੰ ਲੈ ਕੇ ਅੱਜ ਵੀ ਹੰਗਾਮਾ ਕੀਤਾ ਜਿਸ ਕਾਰਨ ਮਾਨਸੂਨ ਸੈਸ਼ਨ ’ਚ ਲਗਾਾਤਰ ਚੌਣੇ ਦਿਨ ਪ੍ਰਸ਼ਨ ਕਾਲ ਰੁਕਿਆ ਰਿਹਾ ਅਤੇ ਸਪੀਕਰ ਓਮ ਬਿਰਲਾ ਨੂੰ ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁ...
ਅਜ਼ਾਦੀ ਦਿਵਸ ਮੌਕੇ ਭਗਵੰਤ ਮਾਨ ਪਟਿਆਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ
ਅਜ਼ਾਦੀ ਦਿਵਸ ਮੌਕੇ ਪਟਿਆਲਾ ਹੋਵੇਗਾ ਸੂਬਾ ਪੱੱਧਰੀ ਸਮਾਗਮ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਇਸ ਸਾਲ ਅਜ਼ਾਦੀ ਦਿਵਸ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ Bhagwant Mann () ਪਟਿਆਲਾ ਵਿਖੇ ਹੀ ਤਿਰੰਗਾ ਝੰਡਾ ਲਹਿਰਾਉਣਗੇ। ਪੰਜਾਬ ਦੀ ...
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਦੀ ਧੋਖਾਧੜੀ
(ਮਨੋਜ ਗੋਇਲ) ਘੱਗਾ। ਨੇੜਲੇ ਪਿੰਡ ਕਲਵਾਨੂੰ ਦੇ ਇੱਕ ਵਿਅਕਤੀ ਤੋਂ ਵਿਦੇਸ਼ ਭੇਜਣ ਦੇ ਨਾਂਅ ’ਤੇ 4 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਉਸ ਨੇ ਥਾਣਾ ਘੱਗਾ ਵਿਖੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰਵਾਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਗਿਰ ਪੁੱਤਰ ਅੰਮ੍ਰਿਤ ਗਿਰ ਵਾਸੀ ...
Election Duty : ਚੋਣ ਡਿਊਟੀ ਦੌਰਾਨ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਲਈ ਖੁਸ਼ਖਬਰੀ, ਸਰਕਾਰ ਨੇ ਲਿਆ ਫ਼ੈਸਲਾ
ਲਖਨਊ। Election Duty : ਉੱਤਰ ਪ੍ਰਦੇਸ਼ ਵਿੱਚ ਚੋਣ ਡਿਊਟੀ ਕਰਨ ਵਾਲੇ 2217 ਕਰਮਚਾਰੀਆਂ ਨੂੰ ਯੋਗੀ ਸਰਕਾਰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਚੋਣ ਡਿਊਟੀ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਇੱਕ ਮਹੀਨੇ ਦੀ ਵਾਧੂ ਤਨਖਾਹ ਮਿਲੇਗੀ। ਇਸ ਲਈ ਸਰਕਾਰ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਲਈ ਸਰਕਾਰ ਉਤੇ 1...
HRTC ਬੱਸ ਖੱਡ ’ਚ ਡਿੱਗੀ, 40 ਜਣੇ ਜਖਮੀ
ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਵੀਰਵਾਰ ਸਵੇਰੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗਣ ਕਾਰਨ ਕਰੀਬ 40 ਲੋਕ ਜ਼ਖਮੀ ਹੋ ਗਏ। (Road Accident Shimla)
ਇਹ ਵੀ ਪੜ੍ਹੋ : ਕਿਸਾਨ ਸੁਯੰਕਤ ਮੋਰਚੇ ਨੇ ਕੇਂਦਰ ਦੇ ਪੁਤਲੇ ਫੂਕੇ, ਨ...
QS Asia University Ranking 2025: ਸਿੱਖਿਆ ਸੁਧਾਰ ਅਤੇੇ ਚੁਣੌਤੀਆਂ
ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ’ਚ ਭਾਰਤ ਦੇ ਸੱਤ ਤਕਨੀਕੀ ਤੇ ਹੋਰ ਸੰਸਥਾਨਾਂ ਨੇ ਏਸ਼ੀਆ ਦੇ 100 ਸੰਸਥਾਨਾਂ ’ਚ ਆਪਣੀ ਜਗ੍ਹਾ ਬਣਾਈ ਹੈ ਚੰਗੀ ਗੱਲ ਹੈ ਕਿ ਦੇਸ਼ ਨੇ ਤਕਨੀਕੀ ਸਿੱਖਿਆ ’ਚ ਅਗਾਂਹ ਕਦਮ ਪੁੱਟਿਆ ਹੈ ਪਰ ਇਸ ਖੇਤਰ ’ਚ ਹੋਰ ਵੀ ਵੱਡੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਹਾਲ ਦੀ ਘੜੀ ਚੀਨ ਨੇ ਪ...