ਭਾਰਤ ਨਹੀਂ ਹੋਇਆ ਓਨਾ ਵਿਕਾਸ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਓਨਾ ਵਿਕਾਸ ਨਹੀਂ ਕਰ ਸਕਿਆ, ਜਿੰਨਾ ਉਸ ਨੂੰ ਕਰਨਾ ਚਾਹੀਦਾ ਸੀ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਬਦਲਾਅ ਨੂੰ ਅੱਗੇ ਵਧਾਉਣ ਲਈ ਹਿੰਮਤ ਦੀ ਲੋੜ ਪੈਂਦੀ ਹੈ।
ਉਨ੍ਹਾਂ ਇੱਥੇ 2015 ਬੈਚ ਦੇ ਆਈਏਐੱਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕ...
ਮਾਤਮ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਹਾਦਸੇ ‘ਚ ਪੰਜ ਸਕੇ ਭਰਾਵਾਂ ਸਮੇਤ ਸੱਤ ਮੌਤਾਂ
ਇਕੱਠੀਆਂ ਬਲੀਆਂ ਪੰਜ ਭਰਾਵਾਂ ਦੀਆਂ ਚਿਤਾਵਾਂ
ਗਵਾਲੀਅਰ: ਇੱਕ ਹਾਦਸੇ ਨੇ ਵਿਆਹ ਦੀ ਤਿਆਰ ਕਰ ਰਹੇ ਪਰਿਵਾਰ ਦੀਆਂ ਪੰਜ ਨੂੰਹਾਂ ਨੂੰ ਵਿਧਵਾ ਬਣਾ ਦਿੱਤਾ। ਐਤਵਾਰ ਨੂੰ ਵਾਪਰੇ ਇੱਕ ਹਾਦਸੇ ਵਿੱਚ ਇੱਕ ਹੀ ਖਾਨਦਾਨ ਦੇ ਪੰਜ ਭਰਾਵਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗੋਪਾਲ ਸਿੰਘ ਦਾ ਪੁੱਤਰ ਰਣਵੀਰ ਸਿੰਘ ਅਤੇ ਭ...
ਮੰਤਰੀ ਦੇ ਪਿਤਾ ਨੇ ਸਕੂਲ ਮੁਲਾਜ਼ਮ ਨੂੰ ਜੜਿਆ ਥੱਪੜ
ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਡਾ. ਰਣਜੀਤ ਪਾਟਿਲ ਦੇ ਪਿਤਾ ਵਿੱਠਲ ਰਾਓ ਪਾਟਿਲ ਇੱਕ ਸਕੂਲ ਦੇ ਨਿਰੀਖਣ ਦੌਰਾਨ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਇੱਕ ਕਰਮਚਾਰੀ ਨੂੰ ਥੰਪੜ ਮਾਰ ਦਿੱਤਾ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ...
ਮਾਨਸੂਨ ਦੀ ਦਸਤਕ, 24 ਘੰਟਿਆਂ ‘ਚ ਮੀਂਹ ਦੇ ਆਸਾਰ
ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਅੱਜ ਮਾਨਸੂਨ ਦੇ ਦਸਤਕ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅਗਲੇ 24 ਘੰਟਿਆਂ ‘ਚ ਪੂਰਬੀ ਰਾਜਸਥਾਨ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ‘ਚ ਵੀ ਅਗਲੇ 3-4 ਦਿਨਾਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਦੱਖਣੀ-ਪੱਛਮੀ ਮਾਨਸੂਨ ਦੇ ਦਿੱਲੀ ਪਹੁੰਚਣ ਨਾਲ ...
ਭਾਰਤ ਨੇ ਸਿੱਕਮ ‘ਚ ਫੌਜ ਦੀ ਤਾਇਨਾਤੀ ਵਧਾਈ
ਸਰਹੱਦ 'ਤੇ ਤਣਾਅ ਵਧਿਆ
ਨਵੀਂ ਦਿੱਲੀ: ਚੀਨੀ ਅਤੇ ਭਾਰਤ ਦੀ ਫੌਜ ਦਾ ਚੀਨੀ ਸਰਹੱਦ 'ਤੇ ਤਣਾਅ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਰਤ ਸਿੱਕਮ 'ਚ ਆਪਣੀ ਫੌਜੀ ਤਾਇਨਾਤੀ ਵਧਾਉਣ ਜਾ ਰਿਹਾ ਹੈ। 1962 'ਚ ਭਾਰਤ ਅਤੇ ਚੀਨ ਦੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਸਰਹੱਦ 'ਤੇ ਫੌਜ ਵਧਾ ਰਿਹਾ ਹੈ। ਇਹ ...
ਜੰਮੂ-ਕਸ਼ਮੀਰ: ਸੁਰੱਖਿਆ ਫਲਾਂ ਦੇ ਮੁਕਾਬਲੇ ‘ਚ ਇੱਕ ਅੱਤਵਾਦੀ ਢੇਰ
ਪੁਲਿਸ ਅਤੇ ਸੀਆਰਪੀਐਫ਼ ਚਲਾ ਰਹੀ ਐ ਖੋਜ ਮੁਹਿੰਮ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਬਾਮਨੂੰ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਢੇਰ ਕਰ ਦਿੱਤਾ। ਦੋ ਅੱਤਵਾਦੀਆਂ ਦੀ ਘੇਰਾਬੰਦੀ ਕੀਤੀ ਗਈ ਹੈ। ਐਤਵਾਰ ਰਾਤ ਤੋਂ ਆਰਮੀ, ਪੁਲਿਸ ਅਤੇ ਸੀਆਰਪੀਐਫ਼ ਖੋਜ ਮੁਹਿੰਮ ਚਲਾ ਰਹੀ ਹੈ। ਇਸ ਤੋਂ ਪਹਿਲਾਂ ਸ਼ਨ...
ਜੀਐੱਸਟੀ: ਸਪਲੈਂਡਰ ਸਸਤਾ, ਬੁਲਟ ਹੋਇਆ ਮਹਿੰਗਾ
ਜੀਐੱਸਟੀ ਨਾਲ ਹੀਰੋ ਦੇ ਮੋਟਰਸਾਈਕਲਾਂ 'ਤੇ ਟੈਕਸ ਘਟਿਆ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੇਸ਼ 'ਚ ਲਾਗੂ ਹੋਈ ਇੱਕ ਦੇਸ਼ ਇੱਕ ਕਰ ਪ੍ਰਣਾਲੀ (ਜੀਐੱਸਟੀ) ਦਾ ਅਸਰ ਆਟੋ ਸੈਕਟਰ 'ਤੇ ਸਾਫ ਤੌਰ 'ਤੇ ਦੇਖਣ ਨੂੰ ਮਿਲ ਰਿਹਾ ਹੈ ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ ਤੋਂ ਅਨੁਮਾਨ ਲਗਾਏ ਜਾ ਰਹੇ ਸਨ ਕਿ ਦੋ ਪਹੀਆ ਵਾਹਨ ਸਸਤ...
ਭਾਜਪਾ ਨੇਤਾ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੀ ‘ਲੇਡੀ ਸਿੰਘਮ’ ਦਾ ਤਬਾਦਲਾ
ਨੋਇਡਾ: ਪਿਛਲੇ ਮਹੀਨੇ ਬੁਲੰਦ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇੱਕ ਭਾਜਪਾ ਨੇਤਾ ਨੂੰ ਅਦਾਲਤ ਤੱਕ ਘੜੀਸਣ ਵਾਲੀ 'ਲੇਡੀ ਸਿੰਘਮ' ਦੀ ਬਦਲੀ ਕਰ ਦਿੱਤੀ ਗਈ ਹੈ। ਬੁਲੰਦ ਸ਼ਹਿਰ ਦੇ ਸਿਆਨਾ ਇਲਾਕੇ ਵਿੱਚ ਸੀਓ ਦੇ ਅਹੁਦੇ 'ਤੇ ਤਾਇਨਾਤ ਰਹੀ ਸ੍ਰੇਸ਼ਠਾ ਸਿੰਘ ਨੂੰ ਇੱਥੋਂ ਬਦਲ ਕੇ ਬਹਿਰਾਈਚ ਭੇਜ ਦਿੱਤ...
ਅਮਿਤ ਸ਼ਾਹ ਦੀ ਹਵਾਈ ਅੱਡੇ ‘ਤੇ ਮੀਟਿੰਗ ਗੈਰਕਾਨੂੰਨੀ, ਜਾਂਚ ਹੋਵੇ: ਕਾਂਗਰਸ
ਪਣਜੀ: ਗੋਆ ਦੇ ਡਾਬੋਲਿਮ ਹਵਾਈ ਅੱਡਾ ਕੰਪਲੈਕਸ ਵਿੱਚ ਅਮਿਤ ਸ਼ਾਹ ਦੇ ਸ਼ਨਿੱਚਰਵਾਰ ਨੂੰ ਮੀਟਿੰਗ ਕੀਤੇ ਜਾਣ ਨੂੰ ਕਾਂਗਰਸ ਨੇ ਗੈਰ ਕਾਨੂੰਨੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸੱਤਾ ਦੀ ਪੂਰੀ ਤਰ੍ਹਾਂ ਗਲਤ ਵਰਤੋਂ ਹੈ। ਮੀਟਿੰਗ ਵਿੱਚ ਸ਼ਾਹ ਦੇ ਨਾਲ ਮੁੱਖ ਮੰਤਰੀ ਮਨੋਹਰ ਪਾਰੀਕਰ, ਪਾਰਟੀ ਦੇ ਮੰਤੀ ਅਤੇ ਵਿਧਾਇਕ ...
ਜਾਧਵ ਨੂੰ Consular Access ਨਹੀਂ,ਪਾਕਿ ਨੇ 17ਵੀਂ ਵਾਰ ਠੁਕਰਾਈ ਅਰਜ਼ੀ
ਇਸਲਾਮਾਬਾਦ/ਨਵੀਂ ਦਿੱਲੀ: ਭਾਰਤੀ ਨੇਵੀ ਦੇ ਅਫ਼ਸਰ ਰਹੇ ਕੁਲਭੂਸ਼ਨ ਜਾਧਵ ਨੂੰ Consular Access ਦੇਣ ਦੀ ਭਾਰਤ ਦੀ ਅਰਜ਼ੀ ਪਾਕਿਤਸਾਨ ਨੇ ਐਤਵਾਰ ਨੂੰ ਠੁਕਰਾ ਦਿੱਤੀ। ਇਹ 17ਵੀਂ ਵਾਰ ਹੈ, ਜਦੋਂ ਭਾਰਤ ਦੀ ਇਹ ਅਪੀਲ ਪਾਕਿਸਤਾਨ ਨੇ ਠੁਕਰਾਈ ਹੈ।
ਇੰਡੀਅਨ ਨੇਵੀ ਦੇ ਸਾਬਕਾ ਅਫ਼ਸਰ ਕੁਲਭੂਸ਼ਣ ਪਾਕਿਤਸਾਨ ਦੀ ਜੇਲ੍ਹ ਵ...