ਤੁਹਾਡੀ ਜੇਬ ‘ਤੇ ਡਾਕਾ ਮਾਰਨ ਦੀ ਤਿਆਰੀ ‘ਚ ਦੂਰ ਸੰਚਾਰ ਕੰਪਨੀਆਂ
ਟਰਾਈ ਦੇ ਨਾਲ ਹੋਈ ਮੀਟਿੰਗ 'ਚ ਸੌਂਪੀ ਆਪਣੀ ਸ਼ਿਕਾਇਤ, ਨੁਕਸਾਨ ਦਾ ਦਿੱਤਾ ਹਵਾਲਾ
ਵਟਸਐਪ, ਫੇਸਬੁੱਕ ਸਮੇਤ ਹੋਰ ਕਾਲਿੰਗ ਐਪ ਨਾਲ ਕਾਲ ਸਹੂਲਤ ਬੰਦ ਕਰਵਾਉਣ ਦੀ ਕੋਸ਼ਿਸ਼
ਨਵੀਂ ਦਿੱਲੀ (ਏਜੰਸੀ) ਬੇਸ਼ੱਕ ਇੰਟਰਨੈੱਟ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੋ ਗਿਆ ਹੈ ਤੇ ਹਜ਼ਾਰਾਂ ਮੀਲ ਦੂਰ ਬੈਠੇ ਵਿਅਕਤੀ ਨੂੰ ...
‘ਪਦਮਾਵਤ’ ਦੇ ਵਿਰੋਧੀਆਂ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ
ਰਿਲੀਜ਼ ਨਾਲ ਜੁੜੇ ਆਦੇਸ਼ 'ਚ ਸੋਧ ਤੋਂ ਨਾਂਹ, 25 ਜਨਵਰੀ ਰਿਲੀਜ਼ ਦਾ ਰਸਤਾ ਸਾਫ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ ਪਦਮਾਵਤ ਨੂੰ ਪੂਰੇ ਦੇਸ਼ 'ਚ ਰਿਲੀਜ਼ ਕਰਨ ਸਬੰਧੀ ਆਪਣੇ 18 ਜਨਵਰੀ ਦੇ ਆਦੇਸ਼ 'ਚ ਸੋਧ ਕਰਨ ਤੋਂ ਅੱਜ ਨਾਂਹ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਹ ਨਿਸ਼ਚਿਤ ਤੌਰ 'ਤੇ ਸਮਝਣਾ ਚਾਹੀਦਾ ਹੈ ਕ...
ਪਦਮਾਵਤ ‘ਤੇ ਪਾਬੰਦੀ ਲਈ ਡਟੇ ਰਾਜਸਥਾਨ ਤੇ ਐੱਮਪੀ
ਸੁਪਰੀਮ ਕੋਰਟ 'ਚ ਪਹਿਲੇ ਆਦੇਸ਼ ਵਾਪਸ ਲੈਣ ਦੀ ਪਟੀਸ਼ਨ ਦਾਖ਼ਲ
16000 ਔਰਤਾਂ ਨੇ ਫਿਲਮ ਦੇ ਖਿਲਾਫ਼ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੋਂ ਮੰਗੀ ਜੌਹਰ ਦੀ ਇਜ਼ਾਜਤ
ਫਿਲਮ ਦੇ ਵਿਰੋਧ 'ਚ ਰਾਜਪੂਤਾਂ ਦੇ ਨਾਲ ਸਰਵ ਸਮਾਜ ਦੀਆਂ ਔਰਤਾਂ ਵੀ ਹੋਈਆਂ ਸ਼ਾਮਲ
ਜੈਪੁਰ (ਏਜੰਸੀ) ਫਿਲਮ ਪਦਾਮਵਤ 'ਤੇ ਬੈਨ ਲਾਉਣ ਦੀ ਮੰਗ ...
ਦਿੱਲੀ ਦੀ ਆਪ ਸਰਕਾਰ ਸੰਕਟ ‘ਚ
ਲਾਭ ਦਾ ਅਹੁਦਾ ਮਾਮਲਾ : ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਨਾਲ ਪਿਆ ਰੱਫੜ
ਰਾਸ਼ਟਰਪਤੀ ਨੇ 20 ਵਿਧਾਇਕਾਂ ਦੀ ਅਯੋਗਤਾ 'ਤੇ ਲਾਈ ਮੋਹਰ
ਜਨਤਾ ਦੀ ਸਖਤ ਮਿਹਨਤ ਦੀ ਕਮਾਈ ਨਾਲ ਸੀਪੀਐਸ ਅਹੁਦਿਆਂ 'ਤੇ ਤਾਇਨਾਤ ਵਿਧਾਇਕਾਂ ਨੇ ਖੂਬ ਖਾਧੀ ਮਲਾਈ!
ਨਵੀਂ ਦਿੱਲੀ (ਏਜੰਸੀ) ਬੇਸ਼ੱਕ ਰਾਸ਼ਟਰਪਤੀ ਦੀ ਮੋਹਰ ਤੋਂ...
ਵਿਦਿਆਰਥੀਆਂ ਨੂੰ ਫੇਲ ਨਾ ਕਰਨ ਦੇ ਪੱਖ ‘ਚ 23 ਸੂਬੇ
ਪੰਜਵੀਂ ਤੇ ਅੱਠਵੀਂ ਦੇ ਨਤੀਜਿਆਂ 'ਚ ਸ਼ੋਧ ਦੀ ਨੀਤੀ
ਕਮੇਟੀ ਨੇ 6 ਤੋਂ 14 ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਇਸ ਨੀਤੀ
ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਕੀਤਾ ਸੀ ਵਿਚਾਰ
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ਦੇ 23 ਸੂਬਿਆਂ ਨੇ ਸਕੂਲਾਂ 'ਚ ਪੰਜ...
ਪਾਕਿ ਨੇ ਯੂਨ ‘ਚ ਉਠਾਇਆ ਕੁਲਭੂਸ਼ਦ ਜਾਧਵ ਦਾ ਮੁੱਦਾ
ਨਵੀਂ ਦਿੱਲੀ (ਏਜੰਸੀ)। ਭਾਰਤ, ਅਮਰੀਕਾ ਤੇ ਅਫਗਾਨਿਸਤਾਨ ਵੱਲੋਂ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ਪਾਏ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਉਠਾਇਆ ਹੈ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀ...
ਮੱਧ ਪ੍ਰਦੇਸ਼ : ਪਾਲਿਕਾ ਚੋਣਾਂ ‘ਚ ਭਾਜਪਾ ਨੂੰ ਕਰਾਰਾ ਝਟਕਾ
ਕਾਂਗਰਸ ਨੂੰ 24 'ਚੋਂ 20 ਸੀਟਾਂ 'ਤੇ ਜਿੱਤ
ਰਾਘੋਪੁਰ (ਏਜੰਸੀ)। ਮੱਧ ਪ੍ਰਦੇਸ਼ 'ਚ ਲਗਾਤਾਰ ਤਿੰਨ ਵਾਰ ਤੋਂ ਸੱਤਾ 'ਚ ਕਾਬਜ਼ ਭਾਜਪਾ ਨੇ ਗੁਣਾ ਜ਼ਿਲ੍ਹੇ ਦੇ ਰਾਘੋਪੁਰ 'ਚ ਹੋਈਆਂ ਨਗਰ ਪਾਲਿਕਾ ਚੋਣਾਂ 'ਚ ਝਟਕਾ ਲੱਗਾ ਹੈ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ 24 'ਚੋਂ 20 ਵਾਰਡਾਂ 'ਤੇ ਜਿੱਤ ਦਰਜ ਕੀਤੀ ਹੈ ਭਾਜਪਾ ਨੂੰ...
ਸੁਪਰੀਮ ਕੋਰਟ ਵੱਲੋਂ ਦੇਸ਼ ਭਰ ‘ਚ ਫਿਲਮ ਪਦਮਾਵਤ ਨੂੰ ਹਰੀ ਝੰਡੀ
ਹੁਣ 25 ਜਨਵਰੀ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ 'ਪਦਮਾਵਤ' ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸ ਦੀ ਸਕਰੀਨਿੰਗ ਦੇਸ਼ ਭਰ 'ਚ ਹੁਣ 25 ਜਨਵਰੀ ਨੂੰ ਹੋਵੇਗੀ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਗੁਜਰਾਤ 'ਚ ਪਾਬੰਦੀ ਲਾਉਣ ਖਿਲਾਫ਼ ਫਿਲਮ ਦੇ ਪ੍ਰੋਡਿਊਸਰਜ਼ ਨੇ ਸੁਪਰੀਮ...
ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ‘ਚ ਵਿਧਾਨ ਸਭਾ ਚੋਣਾਂ 18 ਤੇ 27 ਫਰਵਰੀ ਨੂੰ
ਨਵੀਂ ਦਿੱਲੀ (ਏਜੰਸੀ)। ਸਿਆਸੀ ਅਤੇ ਭੂਗੋਲਿਕ ਦੋਵੇਂ ਹੀ ਨਜ਼ਰੀਏਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਪੂਰਵ-ਉੱਤਰ ਦੇ ਤਿੰਨ ਰਾਜਾਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤ੍ਰਿਪੁਰਾ ਵਿੱਚ 18 ਅਤੇ ਮੇਘਾਲਿਆ ਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗ...
ਨਾਗਾਲੈਂਡ ‘ਚ ਭਾਜਪਾ ਨੂੰ ਜ਼ੋਰਦਾਰ ਝਟਕਾ, ਐਨਪੀਐਫ-ਭਾਜਪਾ ਗਠਜੋੜ ਟੁੱਟਿਆ
ਨਵੀਂ ਦਿੱਲੀ (ਏਜੰਸੀ) । ਨਾਗਾਲੈਂਡ 'ਚ ਖੇਤਰੀ ਪਾਰਟੀ ਨਾਗਾ ਪੀਪੁਲਜ਼ ਫਰੰਟ (ਐਨਪੀਐਫ) ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਦੋ ਦਹਾਕੇ ਪੁਰਾਣਾ ਗਠਜੋੜ ਟੁੱਟਣ ਕਾਰਨ ਉਥੋਂ ਦੀ ਸਿਆਸੀ ਹਲਚਲ ਵਧ ਗਈ ਹੈ ਐਨਪੀਐਫ ਦੇ ਸੂਤਰਾਂ ਨੇ ਦੱਸਿਆ ਕਿ ਗਠਜੋੜ ਤੋੜਨ ਦਾ ਐਲਾਨ ਪਾਰਟੀ ਦੇ ਆਗੂ ਸੁਰੋਜੋਲੀ ਦੀ ਅਗਵਾਈ 'ਚ ਕੇਂਦ...