ਬੀਜੇਪੀ ਆਗੂ ਤੋਂ 27 ਕਰੋੜ ਦੀ ਡਰੱਗ ਬਰਾਮਦ
ਆਗੂ ਸਮੇਤ ਸੱਤ ਹੋਰ ਵਿਅਕਤੀ ਕਾਬੂ
ਇੰਫਾਲ(ਏਜੰਸੀ)। ਨਾਰਕੋਟਿਕਸ ਐਂਡ ਬਿਊਰੋ ਆਫ ਬਾਰਡਰ ਨੇ ਛਾਪੇਮਾਰੀ ਕਰ ਕੇ 27 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਰਗਜ਼ ਨੂੰ ਜ਼ਬਤ ਕੀਤਾ ਹੈ। ਇਸ ਛਾਪੇਮਾਰੀ ਵਿਚ ਨਾਰਕੋਟਿਕਸ ਟੀਮ ਨੇ ਬੀਜੇਪੀ ਨੇਤਾ ਸਮੇਤ ਸੱਤ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ। ਟੀਮ ਨੇ ਭਾਰਤੀ ਜਨਤਾ ਪਾਰਟੀ ਦੇ ਨੇ...
ਕਸ਼ਮੀਰ ਮਸਲੇ ‘ਤੇ ਉਮਰ, ਰਾਮ ਮਾਧਵ ‘ਚ ਜੁਬਾਨੀ ਜੰਗ
ਅਬਦੁੱਲਾ ਨੇ ਮਹਿਬੂਬਾ ਮੁਫਤੀ ਦੇ ਅਸਤੀਫੇ ਅਤੇ ਗਠਜੋੜ ਦੇ ਘੱਟ ਗਿਣਤੀ 'ਚ ਆਉਣ ਦੀ ਘਟਨਾ ਨੂੰ ਨੌਟੰਕੀ ਕਰਾਰ ਦਿੱਤਾ
ਸ੍ਰੀਨਗਰ, (ਏਜੰਸੀ)। ਨੈਸ਼ਨਲ ਕਾਰਨਫਰੰਸ ਦੇ ਵਾਈਸ ਪ੍ਰਧਾਨ ਉਮਰ ਅਬਦੁੱਲ ਅਤੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਜੰਮੂ ਕਸ਼ਮੀਰ ਦੇ ਇੰਚਾਰਜ ਰਾਮ ਮਾਧਵ ਦਰਮਿਆਨ ਰਾਜ ਦੇ ਤਾ...
ਕੌਮਾਂਤਰੀ ਯੋਗ ਦਿਵਸ ‘ਤੇ ਬੋਲੇ ਮੋਦੀ ‘ਯੋਗ ਵਿਸ਼ਵ ਦਾ ਨਵਾਂ, ਜਨ ਅੰਦੋਲਨ’
ਕਿਹਾ, ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ
ਦੇਹਰਾਦੂਨ/ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ 'ਚ ਚੰਗੀ ਸਿਹਤ ਤੇ ਤੰਦਰੁਸਤੀ ਦੀ ਤਲਾਸ਼ 'ਚ ਯੋਗ ਇੱਕ ਵੱਡਾ ਜਨ ਅੰਦੋਲਨ ਬਣ ਚੁੱਕਾ ਹੈ ਸ੍ਰੀ ਮੋਦੀ ਨੇ ਦੇਹਰਾਦੂਨ ਦੇ ਜੰਗਲ...
ਪ੍ਰਧਾਨ ਮੰਤਰੀ ਨਹੀਂ ਮੁੱਖ ਮੰਤਰੀ ਬਣਨਾ ਹੈ
ਅਖਿਲੇਸ਼ ਯਾਦਵ ਨੇ ਗੱਲਬਾਤ ਦੌਰਾਨ ਕੀਤਾ ਪ੍ਰਗਟਾਵਾ
ਲਖਨਊ, (ਏਜੰਸੀ)। ਮਹਾਂ ਗਠਜੋੜ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ 2019 'ਚ ਹਰਾਉਣ ਦੀ ਤਿਆਰੀ 'ਚ ਲੱਗੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਵੱਡੀ ਗੱਲ ਕਹਿ ਦਿੱਤੀ। ਸੂਬੇ ਦੀ ਰਾਜਧਾਨੀ 'ਚ ਇੱਕ ਚੈਨਲ ਦੇ ਪ੍ਰੋਗਰਾਮ 'ਚ ਉਹਨਾਂ ਕਿ...
ਯੋਗ ਦਿਵਸ : ਮੋਦੀ ਨੇ ਕੀਤਾ ਯੋਗਾ
50 ਹਜ਼ਾਰ ਸਵੈ ਸੇਵਕਾਂ ਨਾਲ ਕੀਤਾ ਯੋਗਾ
ਦੇਹਰਾਦੂਨ, (ਏਜੰਸੀ)। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੌਥੇ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ 'ਤੇ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਵਨ ਖੋਜ ਸੰਸਥਾਨ (ਐਫਆਰਆਈ) ਵਿੱਚ ਲਗਭਗ 50 ਹਜ਼ਾਰ ਸਵੈ ਸੇਵਕਾਂ ਨਾਲ ਯੋਗਾ ਕੀਤਾ। ਇਸ ਦੌਰਾਨ ਮੋਦੀ ਨੇ ਕਿਹਾ ...
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਪੰਜਾਬ ਗਵਰਨਰ ਨਾਲ ਕੀਤੀ ਮੁਲਾਕਾਤ
ਗਵਰਨਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅਨੁਸੂਚਿਤ ਜਾਤੀਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਵੇਗਾ - ਕੈਥ
ਪ੍ਰਧਾਨ ਮੰਤਰੀ ਨੂੰ ਅਪੀਲ, ਅਨੁਸੂਚਿਤ ਜਾਤੀਆਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਸੰਸਦ ਦੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ - ਕੈਂਥ
ਸੰਵਿਧਾਨ ਦੀ 9 ਵੀਂ ਸ਼ਡਿਊਲ ਵਿਚ ਐਸਸੀ / ਐਸਟੀ ਐਕਟ 1989 ...
ਮੁੰਬਈ ਦੇ ਫਲਾਈਓਵਰ ਨੂੰ ਦਿੱਤਾ ਜਾਵੇਗਾ ‘ਸ਼੍ਰੀਦੇਵੀ’ ਦਾ ਨਾਂਅ
ਸ੍ਰੀਦੇਵੀ ਦੇ ਪਰਸ਼ੰਸਕਾਂ ਲਈ ਤੋਹਫ਼ਾ
ਮੁੰਬਈ (ਏਜੰਸੀ)। ਵੱਡੇ ਪਰਦੇ 'ਤੇ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ 'ਚ...
ਪਹਿਲੀ ਵਾਰ ਦੋਵਾਂ ਪੁੱਤਰਾਂ ਨਾਲ ਦਿਸੇ ਸੰਨੀ ਦਿਓਲ, ਪਰ ਕਿੱਥੇ…?
ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਤਸਵੀਰਾਂ
ਮੁੰਬਈ (ਏਜੰਸੀ)। ਸੰਨੀ ਦਿਓਲ ਜਲਦ ਹੀ ਆਪਣੇ ਵੱਡੇ ਪੁੱਤਰ ਕਰਨ ਦਿਓਲ ਨੂੰ ਫਿਲਮ 'ਪਲ ਪਲ ਦਿਲ ਕੇ ਪਾਸ' ਦੌਰਾਨ ਲਾਂਚ ਕਰਨ ਜਾ ਰਹੇ ਹਨ। ਸੰਨੀ ਦਿਓਲ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਮਨਾਲੀ 'ਚ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹਾਲ ਹੀ 'ਚ ...
ਲਖਨਊ ‘ਚ ਭਿਆਨਕ ਅੱਗ, ਚਾਰ ਵਿਅਕਤੀਆਂ ਦੀ ਮੌਤ
ਫਾਇਰ ਬ੍ਰਿਗੇਡ ਨੇ ਕਰੀਬ 50 ਵਿਅਕਤੀਆਂ ਨੂੰ ਕੱਢਿਆ ਸੁਰੱਖਿਅਤ
ਲਖਨਊ, (ਏਜੰਸੀ)। ਉੱਤਰ ਪ੍ਰਦੇਸ਼ 'ਚ ਲਖਨਊ ਦੇ ਨਾਕਾ ਖੇਤਰ 'ਚ ਅੱਜ ਸਵੇਰੇ ਚਾਰਬਾਗ ਰੇਲਵੇ ਸਟੇਸ਼ਨ ਦੇ ਨੇੜੇ ਦੁੱਧ ਮੰਡੀ ਕੋਲ ਵਿਰਾਟ ਇੰਟਰਨੈਸ਼ਨ ਹੋਟਲ 'ਚ ਤੇਜ਼ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ 'ਚ ਇੱਕ ਮਹਿਲਾ ਤੇ ਬੱਚੇ ਸਮੇਤ ਚਾਰ ਵਿਅਕਤੀ...
ਅਰਵਿੰਦ ਕੇਜਰੀਵਾਲ ਦਾ ਧਰਨਾ ਖਤਮ
ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧਰਨਾ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਦਿੱਲੀ ਦੇ ਉਪ ਰਾਜਪਾਲ ਦਫ਼ਤਰ ਦੇ ਗੈਸਟ ਹਾਊਸ ਵਿਚ ਪਿਛਲੇ 9 ਦਿਨਾਂ ਤੋਂ ਧਰਨਾ ਦੇ ਰਹੇ ਸਨ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਵੱਲੋਂ ਧਰਨਾ ਚੁੱਕੇ ਜਾਣ ਦਾ ਐ...