ਜੀਐੱਸਟੀ: ਸਪਲੈਂਡਰ ਸਸਤਾ, ਬੁਲਟ ਹੋਇਆ ਮਹਿੰਗਾ
ਜੀਐੱਸਟੀ ਨਾਲ ਹੀਰੋ ਦੇ ਮੋਟਰਸਾਈਕਲਾਂ 'ਤੇ ਟੈਕਸ ਘਟਿਆ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੇਸ਼ 'ਚ ਲਾਗੂ ਹੋਈ ਇੱਕ ਦੇਸ਼ ਇੱਕ ਕਰ ਪ੍ਰਣਾਲੀ (ਜੀਐੱਸਟੀ) ਦਾ ਅਸਰ ਆਟੋ ਸੈਕਟਰ 'ਤੇ ਸਾਫ ਤੌਰ 'ਤੇ ਦੇਖਣ ਨੂੰ ਮਿਲ ਰਿਹਾ ਹੈ ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ ਤੋਂ ਅਨੁਮਾਨ ਲਗਾਏ ਜਾ ਰਹੇ ਸਨ ਕਿ ਦੋ ਪਹੀਆ ਵਾਹਨ ਸਸਤ...
ਭਾਜਪਾ ਨੇਤਾ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੀ ‘ਲੇਡੀ ਸਿੰਘਮ’ ਦਾ ਤਬਾਦਲਾ
ਨੋਇਡਾ: ਪਿਛਲੇ ਮਹੀਨੇ ਬੁਲੰਦ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇੱਕ ਭਾਜਪਾ ਨੇਤਾ ਨੂੰ ਅਦਾਲਤ ਤੱਕ ਘੜੀਸਣ ਵਾਲੀ 'ਲੇਡੀ ਸਿੰਘਮ' ਦੀ ਬਦਲੀ ਕਰ ਦਿੱਤੀ ਗਈ ਹੈ। ਬੁਲੰਦ ਸ਼ਹਿਰ ਦੇ ਸਿਆਨਾ ਇਲਾਕੇ ਵਿੱਚ ਸੀਓ ਦੇ ਅਹੁਦੇ 'ਤੇ ਤਾਇਨਾਤ ਰਹੀ ਸ੍ਰੇਸ਼ਠਾ ਸਿੰਘ ਨੂੰ ਇੱਥੋਂ ਬਦਲ ਕੇ ਬਹਿਰਾਈਚ ਭੇਜ ਦਿੱਤ...
ਅਮਿਤ ਸ਼ਾਹ ਦੀ ਹਵਾਈ ਅੱਡੇ ‘ਤੇ ਮੀਟਿੰਗ ਗੈਰਕਾਨੂੰਨੀ, ਜਾਂਚ ਹੋਵੇ: ਕਾਂਗਰਸ
ਪਣਜੀ: ਗੋਆ ਦੇ ਡਾਬੋਲਿਮ ਹਵਾਈ ਅੱਡਾ ਕੰਪਲੈਕਸ ਵਿੱਚ ਅਮਿਤ ਸ਼ਾਹ ਦੇ ਸ਼ਨਿੱਚਰਵਾਰ ਨੂੰ ਮੀਟਿੰਗ ਕੀਤੇ ਜਾਣ ਨੂੰ ਕਾਂਗਰਸ ਨੇ ਗੈਰ ਕਾਨੂੰਨੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸੱਤਾ ਦੀ ਪੂਰੀ ਤਰ੍ਹਾਂ ਗਲਤ ਵਰਤੋਂ ਹੈ। ਮੀਟਿੰਗ ਵਿੱਚ ਸ਼ਾਹ ਦੇ ਨਾਲ ਮੁੱਖ ਮੰਤਰੀ ਮਨੋਹਰ ਪਾਰੀਕਰ, ਪਾਰਟੀ ਦੇ ਮੰਤੀ ਅਤੇ ਵਿਧਾਇਕ ...
ਜਾਧਵ ਨੂੰ Consular Access ਨਹੀਂ,ਪਾਕਿ ਨੇ 17ਵੀਂ ਵਾਰ ਠੁਕਰਾਈ ਅਰਜ਼ੀ
ਇਸਲਾਮਾਬਾਦ/ਨਵੀਂ ਦਿੱਲੀ: ਭਾਰਤੀ ਨੇਵੀ ਦੇ ਅਫ਼ਸਰ ਰਹੇ ਕੁਲਭੂਸ਼ਨ ਜਾਧਵ ਨੂੰ Consular Access ਦੇਣ ਦੀ ਭਾਰਤ ਦੀ ਅਰਜ਼ੀ ਪਾਕਿਤਸਾਨ ਨੇ ਐਤਵਾਰ ਨੂੰ ਠੁਕਰਾ ਦਿੱਤੀ। ਇਹ 17ਵੀਂ ਵਾਰ ਹੈ, ਜਦੋਂ ਭਾਰਤ ਦੀ ਇਹ ਅਪੀਲ ਪਾਕਿਸਤਾਨ ਨੇ ਠੁਕਰਾਈ ਹੈ।
ਇੰਡੀਅਨ ਨੇਵੀ ਦੇ ਸਾਬਕਾ ਅਫ਼ਸਰ ਕੁਲਭੂਸ਼ਣ ਪਾਕਿਤਸਾਨ ਦੀ ਜੇਲ੍ਹ ਵ...
ਠੰਢੇ ਬਸਤੇ ‘ਚ ਪਏ 13 ਹਜ਼ਾਰ ਤੋਂ ਵੱਧ ਦੇ ਪਣ ਬਿਜਲੀ ਪ੍ਰੋਜੈਕਟ
ਦੇਰੀ ਕਾਰਨ ਪ੍ਰੋਜੈਕਟਾਂ ਦੀ ਲਾਗਤ ਵਧੀ
ਨਵੀਂ ਦਿੱਲੀ: ਦੇਸ਼ ਵਿੱਚ 13 ਹਜ਼ਾਰ ਮੈਗਾਵਾਟ ਤੋਂ ਵਧੇਰੇ ਪਣ ਬਿਜਲੀ ਪ੍ਰੋਜੈਕਟ ਠੰਢੇ ਬਸਤੇ ਵਿੱਚ ਪਏ ਹਨ, ਜਿਸ ਨਾਲ ਇਨ੍ਹਾਂ ਦੇ ਬਣਾਉਣ ਦੀ ਲਗਾਤ ਵਿੱਚ 52ਹਜ਼ਾਰ ਕਰੋੜ ਰੁਪਏਤੋਂ ਜ਼ਿਆਦਾ ਦਾ ਵਾਧਾ ਹੋ ਚੁੱਕਿਆ ਹੈ। ਐਸੋਚੈਮ ਅਤੇ ਪ੍ਰਈਜ ਵਾਟਰ ਹਾਊਸ ਕੂਪਰ (ਪੀ ਡਬਲਿਊ ਸੀ...
ਇਕੋਨਮੀ ਏਸੀ ਕੋਚ ਵਾਲੀ ਨਵੀਂ ਰੇਲਗੱਡੀ ਸ਼ੁਰੂ ਕਰੇਗਾ ਰੇਲਵੇ
ਨਵੀਂ ਦਿਨੀ: ਰੇਲਗੱਡੀ ਵਿੱਚ ਸਫ਼ਰ ਲਈ ਯਾਤਰੀ ਨੂੰ ਆਉਣ ਵਾਲੇ ਕੁਝ ਮਹੀਨਿਆਂ ਵਿੱਚ 'ਇਕੋਨਮੀ ਏਸੀ ਕੋਚ' ਦਾ ਆਪਸ਼ਨ ਮਿਲ ਸਕਦਾਹੈ। ਦਰਅਸਲ, ਹਾਲ ਹੀ ਵਿੱਚ ਲਾਂਚ ਹੋਈ ਹਮਸਫ਼ਰ ਅਤੇ ਤੇਜਸ ਐਕਸਪ੍ਰੈਸ ਦੇ ਰਿਸਪੌਂਸ ਨੂੰ ਵੇਖਦੇ ਹੋਏ ਰੇਲਵੇ ਫੁੱਲ ਏਸੀ ਰੇਲਗੱਡੀ ਵਿੱਚ ਨਵੀਂ ਕਲਾਸ ਸ਼ੁਰੂ ਕਰਨ ਦੀ ਪਲਾਨਿੰਗ ਕਰ ਰਿਹਾ ਹੈ।...
ਯੂਪੀਏ ਸਰਕਾਰ ਦੌਰਾਨ ਭੀੜ ਹੱਥੋਂ ਵੱਧ ਕਤਲ ਹੋਏ:ਸ਼ਾਹ
ਪਣਜੀ: ਅਮਿਤ ਸ਼ਾਹ ਨੇ ਭੀੜ (ਕਥਿਤ ਗਊ ਰੱਖਿਅਕ) ਵੱਲੋਂ ਹਾਲ ਹੀ ਵਿੱਚ ਕੀਤੇ ਗਏ ਕਤਲਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਦਾ ਬਚਾਅ ਕੀਤਾ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸ ਅਗਵਾਈ ਵਾਲੀ ਯੂਪੀਏ ਸਰਕਾਰ ਸਮੇਂ 2011 ਤੋਂ 2013 ਦੌਰਾਨ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ। ਜ਼ਿਕਰਯੋਗ ਹੈ ਕਿ ਪਹਿਲਾਂ ਨਰਿੰਦਰ ਮੋਦੀ ਅਤੇ ...
ਭਾਏਖਾਲਾ ਜੇਲ੍ਹ ਵਿੱਚ ਕੈਦੀ ਦੀ ਮੌਤ, ਜੇਲਰ ਸਮੇਤ 6 ਗ੍ਰਿਫ਼ਤਾਰ
ਮਹਿਲਾ ਕੈਦਣ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼
ਮੁੰਬਈ: ਭਾਏਖਾਲਾ ਜੇਲ੍ਹ ਵਿੱਚ ਮਹਿਲਾ ਕੈਦਣ ਦੀ ਮੌਤ ਦੇ ਮਾਮਲੇ ਵਿੱਚ ਜੇਲ੍ਹਰ ਅਤੇ 5 ਮਹਿਲਾ ਗਾਰਡਜ਼ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ 'ਤੇ ਮੰਜੁਲਾ ਸ਼ੇਟੇ ਨਾਂਅ ਦੀ ਕੈਦਣ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼ ਲੱਗਿਆ ਸੀ।
ਪੁਲਿਸ ਨੇ ਇਨ੍ਹ...
ਅਲੀਮੁਦੀਨ ਮਾਮਲੇ ‘ਚ ਭਾਜਪਾ ਨੇਤਾ ਗ੍ਰਿਫਤਾਰ
ਰਾਂਚੀ: ਝਾਰਖੰਡ ਦੇ ਰਾਮਗੜ੍ਹ 'ਚ ਗਊ ਰੱਖਿਅਕਾਂ ਦੇ ਹੱਥੋਂ ਹੋਈ ਮੁਹੰਮਦ ਅਲੀਮੁਦੀਨ ਦੀ ਹੱਤਿਆ ਦੇ ਮਾਮਲੇ 'ਚ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਹਨ।
ਫੜੇ ਗਏ ਦੋ ਮੁਲਜ਼ਮਾਂ ਦੇ ਨਾਂਅ ਨਿਤਿਆਨੰਦ ਮਹਿਤੋ ਅਤੇ ਛੋਟੂ ਰਾਣਾ ਹੈ। ਨਿਤਿਆਨੰਦ ਜਿੱਥੇ ਭਾਜਪਾ ਨੇਤਾ ਦੱਸਿਆ ਜਾ ਰਿਹਾ ਹੈ, ਉੱਥੇ ਛੋਟ ਗਊ ਰੱਖਿਆ ਸੰਮਤੀ ਨ...
ਤੇਜਾਬੀ ਹਮਲੇ ਦੀ ਪੀੜਤ ਔਰਤ ‘ਤੇ ਮੁੜ ਤੇਜ਼ਾਬੀ ਹਮਲਾ
ਲਖਨਊ: ਸਥਾਨਕ ਅਲੀਗੰਜ ਇਲਾਕੇ 'ਚ ਸਮੂਹਿਕ ਜਬਰ ਜਨਾਹ ਤੇ ਤੇਜਾਬੀ ਹਮਲੇ ਦੀ ਸ਼ਿਕਾਰ ਔਰਤ 'ਤੇ ਫਿਰ ਕੁਝ ਅਣਪਛਾਤੇ ਲੋਕਾਂ ਨੇ ਤੇਜਾਬੀ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ 'ਤੇ ਅਲੀਗੰਜ 'ਚ ਹੋਸਟਲ ਤੋਂ ਬਾਹਰ ਹਮਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਉਹੀ ਲੜਕੀ ਹੈ, ਜਿਸ 'ਤੇ ਮਾਰਚ ਮਹੀਨੇ ...