ਸ੍ਰੀਨਗਰ ਵਿੱਚ ਸਿੱਖਿਅਕ ਸੰਸਥਾ ਬੰਦ, ਇੰਟਰਨੇਟ ਸੇਵਾ ਮੁਲਤਵੀ
ਸ਼੍ਰੀਨਗਰ, ਏਜੰਸੀ (Srinagar)
ਜੰਮੂ-ਕਸ਼ਮੀਰ ਦੀ ਗਰੀਸ਼ਮਕਾਲੀਨ ਰਾਜਧਾਨੀ ਸ੍ਰੀਨਗਰ (Srinagar) ਦੇ ਪੁਰਾਣੇ ਇਲਾਕੇ 'ਚ ਬੁੱਧਵਾਰ ਸਵੇਰੇ ਹੋਈ ਮੁੱਠਭੇੜ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸਾਵਧਾਨੀ ਤੌਰ 'ਤੇ ਸ੍ਰੀਨਗਰ ਵਿੱਚ ਸਾਰੇ ਸਿੱਖਿਅਕ ਸੰਸਥਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਖੇਤਰ 'ਚ ...
ਸਬਰੀਮਾਲਾ ‘ਚ ਪਰਵੇਸ਼ ਨੂੰ ਲੈ ਕੇ ਪੁਲਿਸ ਅਤੇ ਸਰਧਾਲੂਆਂ ਦਰਮਿਆਨ ਝੜਪ
ਸਬਰੀਮਾਲਾ, ਏਜੰਸੀ (Police)
ਸਬਰੀਮਾਲਾ ਮੰਦਿਰ ਵਿੱਚ ਔਰਤਾਂ ਦੇ ਪਰਵੇਸ਼ ਦੇ ਮਾਮਲੇ ਬੁੱਧਵਾਰ ਸਵੇਰੇ ਪੰਬਾ ਵੱਲ ਜਾਣ ਵਾਲੇ ਸੈਂਕੜੇ ਸ਼ਰਧਾਲੂਆਂ ਅਤੇ ਤਾਂਤਰਿ ਪਰਿਵਾਰ ਦੇ ਇੱਕ ਮੈਂਬਰ ਰਾਹੁਲ ਈਸ਼ਵਰ ਨੂੰ ਪੁਲਿਸ (Police) ਦੇ ਰੋਕੇ ਜਾਣ ਤੋਂ ਬਾਅਦ ਨਿਲੱਕਲ 'ਚ ਤਨਾਅ ਫੈਲ ਗਿਆ। ਰਾਹੁਲ ਈਸ਼ਵਰ ਆਪਣੀ 90 ਸਾਲ ਦਾ...
ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਭੁੰਨੇ
ਇੱਕ ਜਵਾਨ ਸ਼ਹੀਦ
ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੀ ਗਰਮਰੁੱਤ ਰਾਜਧਾਨੀ ਸ੍ਰੀਨਗਰ ਦੇ ਪੁਰਾਣੇ ਇਲਾਕੇ 'ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ 'ਚ ਤਿੰਨ ਅੱਤਵਾਦੀ ਭੁੰਨ ਸੁੱਟੇ। ਇਸ ਮੁਕਾਬਲੇ 'ਚ ਸੂਬਾ ਪੁਲਿਸ ਦਾ ਇੱਕ ਜਵਾਨ ਦੇ ਸ਼ਹੀਦ ਹੋਣ ਦਾ ਵੀ ਸਮਾਚਾਰ ਹੈ। ਅਧਿਕਾਰਿਕ ਸੂਤਰਾਂ ਨੇ ਦੱਸਿਆ ...
ਕਸ਼ਮੀਰ ‘ਚ ਰੇਲ ਸੇਵਾ ਬਹਾਲ
ਸੁਰੱਖਿਆ ਕਾਰਨਾਂ ਕਰਕੇ ਰੋਕੀ ਗਈ ਸੀ ਸੇਵਾ
ਸ੍ਰੀਨਗਰ (ਏਜੰਸੀ)। ਕਸ਼ਮੀਰ ਘਾਟੀ 'ਚ ਬੁੱਧਵਾਰ ਨੂੰ ਰੇਲ ਸੇਵਾ ਬਹਾਲ ਕਰ ਦਿੱਤੀ ਗਈ, ਇੱਥੇ ਸ਼ਹਿਰੀ ਸਥਾਨਕ ਚੋਣਾਂ ਨੂੰ ਲੈ ਕੇ ਵੱਖਵਾਦੀਆਂ ਦੀ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਰੋਕੀ ਗਈ ਸੀ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ...
ਆਂਧਰਾ ਦੇ ਕੁਰਨੂਲ ‘ਚ ਸੜਕ ਹਾਦਸੇ ‘ਚ ਛੇ ਦੀ ਮੌਤ, 15 ਜਖਮੀ
ਕੁਰਨੂਲ, ਏਜੰਸੀ। (Kurnool)
ਆਂਧਰਾ ਪ੍ਰਦੇਸ਼ 'ਚ ਕੁਰਨੂਲ ਜਿਲ੍ਹੇ ਦੇ ਅਲੁਰ ਮੰਡਲ ਦੇ ਪੇਡਾ ਹੋਥੁਰ 'ਚ ਇੱਕ ਬੇਕਾਬੂ ਵਾਹਨ ਨੇ ਚਾਰ ਪਹੀਏ ਵਾਲੀ ਸਵਾਰੀ ਗੱਡੀ (ਟਾਟਾ ਐਸ) ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਾਟਾ ਐਸ 'ਚ ਸਵਾਰ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ 15 ਗੰਭੀਰ ਰੂਪ ਵਿੱਚ ਜਖਮੀ ...
ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ
ਦੋ ਗੰਭੀਰ ਜਖ਼ਮੀ
ਸੁਪੌਲ (ਏਜੰਸੀ)। ਬਿਹਾਰ 'ਚ ਸੁਪੌਲ ਜ਼ਿਲ੍ਹੇ ਦੇ ਪਿਪਰਾ ਥਾਣਾ ਖ਼ੇਤਰ 'ਚ ਅੱਜ ਸਵੇਰੇ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਹੈ ਤੇ ਦੋ ਗੰਭੀਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਮੁਤਾਬਿਕ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਚਾਰ ਨੌਜਵਾਨ ਸੁਪੌਲ ਥਾਣਾ ਇਲਾਕੇ ਦੇ ਹਰਦੀ ਪਿੰਡ ਤੋ...
ਵਿਧਾਇਕ ਦੇ ਭਰਾ ਨੇ ਤਾਣਿਆ ਪਿਸਤੌਲ
ਦਿੱਲੀ ਦੇ ਹੋਟਲ ਦੇ ਬਾਹਰ ਲਹਿਰਾਈ ਬੰਦੂਕ, ਵੀਡੀਓ ਵਾਇਰਲ, ਮਾਮਲਾ ਦਰਜ
ਸਾਬਕਾ ਬਸਪਾ ਸਾਂਸਦ ਤੇ ਮੌਜ਼ੂਦਾ ਵਿਧਾਇਕ ਦਾ ਭਰਾ ਹੈ ਮੁਲਜ਼ਮ
ਏਜੰਸੀ, ਦਿੱਲੀ
ਦਿੱਲੀ ਦੇ ਪੰਜ ਸਿਤਾਰਾ ਹਿਆਤ ਹੋਟਲ ਦੀ ਲਾਬੀ 'ਚ ਇੱਕ ਵਿਅਕਤੀ ਵੱਲੋਂ ਹਥਿਆਰ ਲਹਿਰਾਉਂਦੀ ਇੱਕ ਔਰਤ ਤੇ ਉਸ ਦੇ ਪੁਰਸ਼ ਸਾਥੀ ਨੂੰ ਧਮਕਾਉਣ ਦਾ ਮਾਮਲਾ ਸਾਹਮ...
ਅੱਜ ਤੋਂ ਇਲਾਹਾਬਾਦ ਦਾ ਨਾਮ ਹੋਵੇਗਾ ਪ੍ਰਯਾਗਰਾਜ
ਏਜੰਸੀ, ਲਖਨਊ
ਉੱਤਰ ਪ੍ਰਦੇਸ਼ ਸਰਕਾਰ ਨੇ ਇਲਾਹਾਬਾਦ ਨਾਮ ਬਦਲਕੇ ਪ੍ਰਯਾਗਰਾਜ ਕਰ ਦਿੱਤਾ ਹੈ। ਮੁੱਖਮੰਤਰੀ ਯੋਗੀ ਆਦਿੱਤਿਅਨਾਥ ਦੀ ਪ੍ਰਧਾਨਗੀ 'ਚ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਗੀ ਨੇ ਪਿਛਲੇ ਸ਼ਨਿੱ...
ਕਤਲ ਦੇ ਮਾਮਲੇ ‘ਚ ਰਾਮਪਾਲ ਨੂੰ ਉਮਰ ਕੈਦ ਦੀ ਸਜਾ
ਰਾਮਪਾਲ ਸਮੇਤ 15 ਦੋਸ਼ੀਆਂ ਨੂੰ ਉਮਰਕੈਦ ਅਤੇ 1-1 ਲੱਖ ਰੁਪਏ ਜੁਰਮਾਨਾ (Rampal)
ਹਿਸਾਰ, ਏਜੰਸੀ
ਹਿਸਾਰ ਦੇ ਵਧੀਕ ਜਿਲ੍ਹਾ ਅਤੇ ਸ਼ੈਸਨ ਜੱਜ ਡੀਆਰ ਚਾਲੀਆ ਦੀ ਅਦਾਲਤ ਨੇ ਅੱਜ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ, ਉਸਦੇ ਬੇਟੇ ਵਰਿੰਦਰ ਸਮੇਤ 15 ਦੋਸ਼ੀਆਂ ਨੂੰ ਉਮਰਕੈਦ ਅਤੇ ਇੱਕ-ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ...
ਰਾਹੁਲ ਨੇ ਟੇਕਿਆ ਗੁਰਦੁਆਰੇ ‘ਚ ਮੱਥਾ
ਗਵਾਲੀਅਰ, ਏਜੰਸੀ।
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੱਧਪ੍ਰਦੇਸ਼ ਪ੍ਰਵਾਸ ਦੇ ਦੂਰੇ ਦਿਨ ਇੱਥੇ ਸਥਿਤ ਇੱਕ ਗੁਰਦੁਆਰੇ 'ਚ ਮੱਥਾ ਟੇਕ ਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਗਾਂਧੀ ਸਵੇਰੇ ਕਰੀਬ 11 ਵਜੇ ਸਥਾਨਕ ਗੁਰਦੁਆਰਾ ਦਾਤਾ ਬੰਦੀ ਛੋੜ ਪਹੁੰਚੇ। ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਸਵ...