ਸਾਡੇ ਨਾਲ ਸ਼ਾਮਲ

Follow us

16.9 C
Chandigarh
Thursday, February 19, 2026
More
    Home Breaking News Tokyo Paralym...

    Tokyo Paralympic : ਭਾਰਤ ਨੇ ਇੱਕ ਹੀ ਦਿਨ ’ਚ ਜਿੱਤੇ ਦੋ ਤਮਗੇ

    ਪ੍ਰਵੀਨ ਕੁਮਾਰ ਨੇ 2.07 ਮੀਟਰ ਦੀ ਉੱਚਾਈ ਪਾਰ ਕਰਕੇ ਚਾਂਦੀ ਤਮਗਾ ਜਿੱਤਿਆ

    ਟੋਕੀਓ (ਏਜੰਸੀ)। ਟੋਕੀਓ ਪੈਰਾ ਓਲੰਪਿਕ ’ਚ ਪੁਰਸ਼ਾਂ ਦੀ ਉੱਚੀ ਛਾਲ ਟੀ 64 ਮੁਕਾਬਲੇ ’ਚ ਹਿੱਸਾ ਲੈਂਦਿਆਂ ਭਾਰਤ ਦੇ ਪ੍ਰਵੀਨ ਕੁਮਾਰ  ਨੇ 2.07 ਮੀਟਰ ਦੀ ਉੱਚਾਈ ਪਾਰ ਕਰਕੇ ਚਾਂਦੀ ਤਮਗਾ ਜਿੱਤਿਆ ਤੇ ਨਾਲ ਹੀ ਨਵਾਂ ਏਸ਼ੀਆਈ ਰਿਕਾਰਡ ਬਣਾਇਆ ਪੈਰਾ ਓਲੰਪਿਕ ਖੇਡਾਂ ’ਚ ਹੁਣ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 12 ਹੋ ਗਈ ਹੈ ਭਾਰਤ ਕੋਲ ਹੁਣ ਦੋ ਸੋਨ, ਛੇ ਚਾਂਦੀ ਤੇ ਚਾਰ ਕਾਂਸੀ ਤਮਗੇ ਹਨ ਦੋ ਦਿਨ ਹੱਥ ਖਾਲੀ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤ ਨੇ ਇੱਕ ਹੀ ਦਿਨ ’ਚ ਦੋ ਤਮਗੇ ਜਿੱਤ ਲਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ