India VS Australia
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
IND vs AUS: ਭਾਰਤ ਨੇ ਅਸਟਰੇਲੀਆ ਤੋਂ ਟੀ20 ਸੀਰੀਜ਼ ਜਿੱਤੀ, ਪੰਜਵਾਂ ਟੀ20 ਮੁਕਾਬਲਾ ਮੀਂਹ ਕਾਰਨ ਰੱਦ
Published On
By Sach Kahoon Punjabi Desk
ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼ ਸੀਰੀਜ਼ ਦਾ ਪਹਿਲਾ ਮੈਚ ਵੀ ਰਿਹਾ ਸੀ ਬੇਨਤੀਜਾ IND vs AUS: ਸਪੋਰਟਸ ਡੈਸਕ। ਭਾਰਤ ਨੇ ਅਸਟਰੇਲੀਆ ਨੂੰ ਉਸ ਦੇ ਹੀ ਘਰ ’ਚ ਟੀ20 ਸੀਰੀਜ਼ ਹਰਾ ਦਿੱਤੀ ਹੈ। ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਵੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਅਸਟਰੇਲੀਆ ਦੇ ਕਪਤਾਨ ਮਿਸ਼ੇਲ […]
Farmers Punjab News: ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਲਈ ਟਰੈਕਟਰਾਂ ਦਾ ਕਾਫਲਾ ਰਵਾਨਾ
Published On
By Sach Kahoon Punjabi Desk
ਹੜ੍ਹ ਪੀੜਤ ਕਿਸਾਨਾਂ ਦੀ ਫਸਲ ਦੀ ਕਰਨਗੇ ਬਿਜਾਈ Farmers Punjab News: (ਗੁਰਪ੍ਰੀਤ ਪੱਕਾ) ਫਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਫਸਲ ਦੀ ਬਿਜਾਈ ਵਾਸਤੇ ਟਰੈਕਟਰਾਂ ਦੇ ਕਾਫਲੇ ਨੂੰ ਪਿੰਡ ਟਹਿਣਾ ਤੋਂ ਰਵਾਨਾ ਕੀਤਾ ਗਿਆ। […]
IND vs AUS: ਭਾਰਤ-ਅਸਟਰੇਲੀਆ ਦੂਜਾ ਟੀ20, ਅੱਜ ਵੀ ਮੀਂਹ ਦੀ ਸੰਭਾਵਨਾ, MCG ’ਚ ਭਾਰਤ ਦਾ ਰਿਕਾਰਡ ਵਧੀਆ
Published On
By Sach Kahoon Punjabi Desk
ਬੁਮਰਾਹ 100 ਵਿਕਟਾਂ ਲੈਣ ਤੋਂ ਸਿਰਫ 4 ਵਿਕਟਾਂ ਦੂਰ | India vs Australia India vs Australia: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਮੈਲਬੌਰਨ ਕ੍ਰਿਕੇਟ ਗਰਾਊਂਡ (ਐਮਸੀਜੀ) ਵਿਖੇ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 1:45 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:15 ਵਜੇ ਹੋਵੇਗਾ। ਸੀਰੀਜ਼ ਦਾ ਪਹਿਲਾ ਮੈਚ ਮੀਂਹ […]
Virat Kohli: ਵਿਰਾਟ ਕੋਹਲੀ ਸਿਡਨੀ ਵਨਡੇ ’ਚ ਸਚਿਨ ਅਤੇ ਸੂਰਿਆਕੁਮਾਰ ਦੇ ਇਸ ਰਿਕਾਰਡ ਦੀ ਬਰਾਬਰੀ ਨਹੀਂ ਕਰਨਾ ਚਾਹੇਗਾ
Published On
By Sach Kahoon Punjabi Desk
Virat Kohli: ਨਵੀਂ ਦਿੱਲੀ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਵਿਰੁੱਧ ਚੱਲ ਰਹੀ ਵਨਡੇ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਇੰਡੀਆ ਨੂੰ ਪਰਥ ਅਤੇ ਐਡੀਲੇਡ ਵਿੱਚ ਖੇਡੇ ਗਏ ਸੀਰੀਜ਼ ਦੇ ਦੋ ਸ਼ੁਰੂਆਤੀ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜਾ ਅਤੇ ਆਖਰੀ ਮੈਚ ਸ਼ਨਿੱਚਰਵਾਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ। ਸਿਡਨੀ ਵਨਡੇ ਵਿੱਚ […]
India vs Australia: ਨਹੀਂ ਚੱਲਿਆ ਰੋਹਿਤ ਤੇ ਕੋਹਲੀ ਦਾ ਬੱਲਾ, ਪਰਥ ਵਨਡੇ ਹਾਰਿਆ ਭਾਰਤ
Published On
By Sach Kahoon Punjabi Desk
ਅਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸਪੋਰਟਸ ਡੈਸਕ। India vs Australia: ਭਾਰਤੀ ਟੀਮ ਅਸਟਰੇਲੀਆ ਦੌਰੇ ’ਤੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 7 ਵਿਕਟਾਂ ਨਾਲ ਹਾਰ ਗਈ ਹੈ। ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਜਿੱਤ ਦੇ ਨਾਲ, ਅਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ 23 […]
India vs Australia: ਭਾਰਤ ਤੇ ਅਸਟਰੇਲੀਆ ਵਿਚਕਾਰ ਮੈਲਬੌਰਨ ’ਚ ਟੀ20 ਮੈਚ, ਕਰੀਬ ਤਿੰਨ ਹਫਤੇ ਪਹਿਲਾਂ ਹੀ ਵਿਕ ਗਈਆਂ ਟਿਕਟਾਂ
Published On
By Sach Kahoon Punjabi Desk
India vs Australia: ਮੈਲਬੌਰਨ। ਭਾਰਤ ਤੇ ਕੰਗਾਰੂ ਟੀਮਾਂ 29 ਅਕਤੂਬਰ ਤੋਂ 8 ਨਵੰਬਰ ਦੇ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣਗੀਆਂ। ਸੀਰੀਜ਼ ਦਾ ਦੂਜਾ ਮੈਚ 31 ਅਕਤੂਬਰ ਨੂੰ ਮੈਲਬੌਰਨ (ਐਮਸੀਜੀ) ’ਚ ਹੋਵੇਗਾ, ਤੇ ਇਸ ਮੈਚ ਦੀਆਂ ਸਾਰੀਆਂ ਜਨਤਕ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਕ੍ਰਿਕੇਟ ਅਸਟਰੇਲੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਮੈਲਬੌਰਨ ਕ੍ਰਿਕੇਟ ਗਰਾਊਂਡ […]
India vs Australia: ਮੋਹਾਲੀ ’ਚ ਭਾਰਤ-ਅਸਟਰੇਲੀਆ ਮਹਿਲਾ ਵਨਡੇ ਸੀਰੀਜ਼ ਦੀ ਸ਼ੁਰੂਆਤ, ਦਰਸ਼ਕਾਂ ’ਚ ਭਾਰੀ ਉਤਸ਼ਾਹ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼)। India vs Australia: ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਭਾਰਤ ਤੇ ਆਸਟਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਪੰਜਾਬ ਦੇ ਯਾਦਵਿੰਦਰਾ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੈਚ ਦੀ ਸ਼ੁਰੂਆਤ ’ਚ ਟਾਸ ਜਿੱਤਣ ਤੋਂ ਬਾਅਦ, ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਸਮੇਂ ਭਾਰਤੀ […]
ICC: ਨਵੇਂ ਸਾਲ ਦੇ ਦਿਨ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼
Published On
By Sach Kahoon Punjabi Desk
ਟੈਸਟ ਰੈਂਕਿੰਗ ’ਚ ਸਭ ਤੋਂ ਜ਼ਿਆਦਾ ਰੇਟਿੰਗ ਅੰਕ ਹਾਸਲ ਕੀਤੀ ਸਪੋਰਟਸ ਡੈਸਕ। ICC: ਅਸਟਰੇਲੀਆ ਖਿਲਾਫ਼ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਾਲ 2025 ਦੇ ਪਹਿਲੇ ਦਿਨ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਬੁਮਰਾਹ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ ਸਭ ਤੋਂ ਵੱਧ ਰੇਟਿੰਗ ਅੰਕਾਂ ਨਾਲ […]
Travis Head: ਬ੍ਰਿਸਬੇਨ ਟੈਸਟ, ਭਾਰਤ ਲਈ ਫਿਰ ਮੁਸੀਬਤ ਬਣੇ ਟ੍ਰੈਵਿਸ ਹੈੱਡ, ਟੀ ਬ੍ਰੇਕ ਤੱਕ ਅਸਟਰੇਲੀਆ ਚੰਗੀ ਸਥਿਤੀ ’ਚ
Published On
By Sach Kahoon Punjabi Desk
Travis Head ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ | Travis Head ਸਟੀਵ ਸਮਿਥ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ, ਅਸਟਰੇਲੀਆ ਮਜ਼ਬੂਤ ਸਪੋਰਟਸ ਡੈਸਕ। Travis Head: ਭਾਰਤ ਤੇ ਅਸਟਰੇਲੀਆ ਵਿਚਕਾਰ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੁਕਾਬਲੇ ਦਾ ਦੂਜਾ ਦਿਨ ਹੈ। ਟੀ-ਬ੍ਰੇਕ ਤੋਂ ਬਾਅਦ […]
IND vs AUS ਤੀਜਾ ਟੈਸਟ ਅੱਜ, ਗਾਬਾ ‘ਚ ਮੀਂਹ ਦੀ ਸੰਭਾਵਨਾ, ਜਾਣੋ LIVE ਸਟ੍ਰੀਮਿੰਗ ਸਬੰਧੀ ਜਾਣਕਾਰੀ
Published On
By Sach Kahoon Punjabi Desk
ਟੈਸਟ ਮੈਚ ਦੇ ਪੰਜੇ ਦਿਨ ਮੀਂਹ ਦੀ ਸੰਭਾਵਨਾ ਬਾਰਡਰ-ਗਾਵਸਕਰ ਸੀਰੀਜ਼ ਹੁਣ ਤੱਕ 1-1 ਨਾਲ ਬਰਾਬਰ ਭਾਰਤੀ ਸਮੇਂ ਮੁਤਾਬਕ ਸਵੇਰੇ 5:30 ਵਜੇ ਸ਼ੁਰੂ ਹੋਵੇਗਾ ਸੀਰੀਜ਼ ਦਾ ਤੀਜਾ ਟੈਸਟ ਮੈਚ ਸਪੋਰਟਸ ਡੈਸਕ। India Vs Australia: ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ ਅੱਜ ਬ੍ਰਿਸਬੇਨ ’ਚ ਸ਼ੁਰੂ ਹੋਵੇਗਾ। 5 ਮੈਚਾਂ ਦੀ ਸੀਰੀਜ਼ ’ਚ ਹੁਣ ਤੱਕ 1-1 ਦੀ ਬਰਾਬਰੀ ’ਤੇ […]
Border Gavaskar Trophy: ਵਿਰਾਟ ਦੀ ਖਰਾਬ ਫਾਰਮ…. ਜਾਣੋ ਟੀਮ ਇੰਡੀਆ ਦੀਆਂ 5 ਵੱਡੀਆਂ ਮੁਸ਼ਕਲਾਂ…..
Published On
By Sach Kahoon Punjabi Desk
ਗੰਭੀਰ ਦੀ ਖਰਾਬ ਕੋਚਿੰਗ | Border Gavaskar Trophy ਸਪੋਰਟਸ ਡੈਸਕ। Border Gavaskar Trophy: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਰਹੀ ਹੈ, ਇਸ ਸੀਰੀਜ ਦਾ ਪਹਿਲਾ ਮੈਚ 22 ਨਵੰਬਰ ਤੋਂ ਸ਼ੁਰੂ ਹੋਵੇਗਾ। ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਇੰਡੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਸੀਰੀਜ਼ ਹਾਰਨ […]
Gautam Gambhir: ਗੌਤਮ ਗੰਭੀਰ ਦਾ ਪੋਂਟਿੰਗ ਨੂੰ ਕਰਾਰਾ ਜਵਾਬ, ਬੋਲੀ ਇਹ ਵੱਡੀ ਗੱਲ
Published On
By Sach Kahoon Punjabi Desk
ਕਿਹਾ, ਅਸਟਰੇਲੀਅਨ ਕ੍ਰਿਕੇਟ ਬਾਰੇ ਸੋਚੋ | Gautam Gambhir ਰੋਹਿਤ ਨਹੀ ਤਾਂ ਪਰਥ ਟੈਸਟ ’ਚ ਕਪਤਾਨੀ ਕਰਨਗੇ ਬੁਮਰਾਹ ਰੋਹਿਤ-ਕੋਹਲੀ ਕਰਨਗੇ ਵਾਪਸੀ | Gautam Gambhir ਸਪੋਰਟਸ ਡੈਸਕ। Gautam Gambhir: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਕਰਾਰਾ ਜਵਾਬ ਦਿੱਤਾ ਹੈ। ਗੰਭੀਰ ਨੇ ਸੋਮਵਾਰ ਨੂੰ ਕਿਹਾ- ‘ਪੋਂਟਿੰਗ ਨੂੰ ਅਸਟਰੇਲੀਆਈ ਕ੍ਰਿਕੇਟ […]