ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home Breaking News ਸਵਿਸ ਬੈਂਕ &#8...

    ਸਵਿਸ ਬੈਂਕ ‘ਚੋਂ ਮਿਲੀ ਭਾਰਤ ਨੂੰ ਪਹਿਲੀ ਲਿਸਟ

    India, List, Swiss bank

    ਨਵੀਂ ਦਿੱਲੀ। ਵਿਦੇਸ਼ੀ ਧਰਤੀ ‘ਤੇ ਕਾਲੇ ਧਨ ਦੀ ਜਾਣਕਾਰੀ ਮਿਲਨ ਦੇ ਮਾਮਲੇ ‘ਚ ਮੋਦੀ ਸਰਕਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ, ਸਵਿਟਜ਼ਰਲੈਂਡ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਬੈਂਕ ਖਾਤਿਆਂ ਨਾਲ ਜੁੜੀ ਪਹਿਲੀ ਜਾਣਕਾਰੀ ਸੌਂਪ ਦਿੱਤੀ ਹੈ। ਸਵਿਟਜ਼ਰਲੈਂਡ ਵੱਲੋਂ ਸਵਿਸ ਬੈਂਕ ‘ਚ ਖੁੱਲੇ ਭਾਰਤੀ ਖਾਤਿਆਂ ਦੀ ਜਾਣਕਾਰੀ ਸਰਕਾਰ ਨੂੰ ਦਿੱਤੀ ਹੈ। Swiss bank

    ਭਾਰਤ ਕੁੱਝ ਦੇਸ਼ਾਂ ‘ਚੋਂ ਇੱਕ ਹੈ ਜਿਨ੍ਹਾਂ ਨੂੰ ਇਹ ਜਾਣਕਾਰੀ ਮਿਲ ਰਹੀ ਹੈ। ਸਵਿਟਜ਼ਰਲੈਂਡ ਦੇ ਟੈਕਸ ਵਿਭਾਗ ਅਨੁਸਾਰ, ਇਸ ਤੋਂ ਬਾਅਦ ਭਾਰਤ ਸਰਕਾਰ ਨੂੰ ਅਗਲੀ ਜਾਣਕਾਰੀ 2020 ‘ਚ ਮਿਲੇਗੀ। ਜਾਣਕਾਰੀ ਅਨੁਸਾਰ ਸਵਿਟਜ਼ਰਲੈਂਡ ‘ਚ ਦੁਨੀਆਂ ਦੇ 75 ਦੇਸ਼ਾਂ ਦੇ ਕਰੀਬ 31 ਲੱਖ ਖਾਤੇ ਹਨ ਜੋ ਰਡਾਰ ਤੇ ਹਨ। ਇਨ੍ਹਾਂ ‘ਚ ਭਾਰਤ ਦੇ ਕਈ ਖਾਤੇ ਵੀ ਸ਼ਾਮਲ ਹਨ। Swiss bank

    ਜਾਣਕਾਰੀ ਮੁਤਾਬਕ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਖਾਤੇ ਗੈਰਕਾਨੂੰਨੀ ਨਹੀਂ ਹਨ। ਸਰਕਾਰੀ ਏਜੰਸੀਆਂ ਹੁਣ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰਨਗੀਆਂ, ਜਿਸ ‘ਚ ਖਾਤਾਧਾਰਕਾਂ ਦੇ ਨਾਂਅ, ਉਨ੍ਹਾ ਦੇ ਖਾਤਿਆਂ ਦੀ ਜਾਣਕਾਰੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਕਾਨੂੰਨ ਦੇ ਹਿਸਾਬ ਨਾਲ ਐਕਸ਼ਨ ਲਿਆ ਜਾਵੇਗਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here