IND Vs SA
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
IND vs SA T20 Live Streaming: ਸੈਮੀਫਾਈਨਲ ਵੱਧ ਕਦਮ ਵਧਾਉਣ ਉੱਤਰੇਗੀ ਟੀਮ ਇੰਡੀਆ, ਇਸ ਸਮੇਂ ਖੇਡਿਆ ਜਾਵੇਗਾ ਮੁਕਾਬਲਾ
Published On
By Sach Kahoon Punjabi Desk
IND vs SA T20 Live Streaming: ਸਪੋਰਟਸ ਡੈਸਕ। ਟੀਮ ਇੰਡੀਆ, ਜਿਸਨੇ ਆਪਣੇ ਸਾਰੇ ਚਾਰ ਗਰੁੱਪ ਪੜਾਅ ਮੈਚ ਜਿੱਤੇ ਹਨ, ਨੂੰ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ-8 ’ਚ ਦੱਖਣੀ ਅਫਰੀਕਾ ਤੋਂ ਇੱਕ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਨੇ ਖਿਤਾਬ ਬਚਾਉਣ ਲਈ ਆਪਣੀ ਕੋਸ਼ਿਸ਼ ਮਜਬੂਤ ਕਰ ਲਈ ਹੈ, ਪਰ ਉਸਦੀ ਅਸਲ ਪ੍ਰੀਖਿਆ ਹੁਣ ਸ਼ੁਰੂ […]
T20 World Cup 2026 Super 8 Schedule: ਸੁਪਰ ਅੱਠ ਦੇ ਮੈਚਾਂ ਦਾ ਪੂਰਾ ਸ਼ਡਿਊਲ, ਭਲਕੇ ਤੋਂ ਹੋਵੇਗੀ ਸ਼ੁਰੂਆਤ, ਪੜ੍ਹੋ ਪੂਰਾ ਸ਼ਡਿਊਲ
Published On
By Sach Kahoon Punjabi Desk
T20 World Cup 2026 Super 8 Schedule: ਸਪੋਰਟਸ ਡੈਸਕ। 2026 ਟੀ-20 ਵਿਸ਼ਵ ਕੱਪ ਲਈ ਸੁਪਰ 8 ਟੀਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਭਾਰਤ ਤੇ ਪਾਕਿਸਤਾਨ ਗਰੁੱਪ ਏ ਤੋਂ ਅਗਲੇ ਦੌਰ ’ਚ ਪਹੁੰਚ ਗਏ ਹਨ। ਹਾਲਾਂਕਿ, ਇਹ ਟੀਮਾਂ ਕਦੋਂ ਤੇ ਕਿੱਥੇ ਖੇਡਣਗੀਆਂ? ਕਿਹੜੀ ਟੀਮ ਕਿਸ ਗਰੁੱਪ ’ਚ ਹੈ, ਤੇ ਇਸਦਾ ਮੈਚ ਕਦੋਂ ਹੋਵੇਗਾ? ਇਸ ਟੂਰਨਾਮੈਂਟ […]
IND vs SA: ਵਿਸ਼ਵ ਚੈਂਪੀਅਨ ਭਾਰਤ ਕੋਲ ਲਗਾਤਾਰ ਸੱਤਵੀਂ ਟੀ20 ਸੀਰੀਜ਼ ਜਿੱਤਣ ਦਾ ਮੌਕਾ, ਪੰਜਵਾਂ ਮੈਚ ਅੱਜ
Published On
By Sach Kahoon Punjabi Desk
ਪੰਜ ਮੈਚਾਂ ਦੀ ਲੜੀ ’ਚ ਭਾਰਤੀ ਟੀਮ 2-1 ਨਾਲ ਅੱਗੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੋਵੇਗਾ ਮੁਕਾਬਲਾ IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਅਹਿਮਦਾਬਾਦ ’ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦਾ ਇਹ 35 ਦਿਨਾਂ ਦਾ ਭਾਰਤ ਦੌਰਾ ਵੀ […]
IND vs SA: ਅਹਿਮਦਾਬਾਦ ’ਚ ਟੀਮ ਇੰਡੀਆ ਦਾ ਰਿਕਾਰਡ ਹੈ ਸ਼ਾਨਦਾਰ, ਸਿਰਫ ਇਸ ਟੀਮ ਤੋਂ ਮਿਲੀ ਹੈ ਹਾਰ
Published On
By Sach Kahoon Punjabi Desk
IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਬੁੱਧਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ’ਚ ਖੇਡਿਆ ਜਾਣਾ ਸੀ। ਭਾਰੀ ਧੁੰਦ ਕਾਰਨ ਇਹ ਮੈਚ ਨਹੀਂ ਖੇਡਿਆ ਜਾ ਸਕਿਆ। ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤੀ […]
IND vs SA: ਲਖਨਊ ’ਚ ਹੁਣ ਤੱਕ ਨਹੀਂ ਹਾਰੀ ਟੀਮ ਇੰਡੀਆ, ਅਫਰੀਕਾ ਖਿਲਾਫ ਚੌਥਾ ਟੀ20 ਅੱਜ
Published On
By Sach Kahoon Punjabi Desk
5 ਮੈਚਾਂ ਦੀ ਲੜੀ ’ਚ ਭਾਰਤ 2-1 ਨਾਲ ਅੱਗੇ ਗਿੱਲ ਤੇ ਸੂਰਿਆ ਕੁਮਾਰ ਨੂੰ ਕਰਨਾ ਪਵੇਗਾ ਚੰਗਾ ਪ੍ਰਦਰਸ਼ਨ IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਲਖਨਊ ’ਚ ਖੇਡਿਆ ਜਾਵੇਗਾ। ਟੀਮ ਇੰਡੀਆ ਸੀਰੀਜ਼ ’ਚ 2-1 ਨਾਲ ਅੱਗੇ ਹੈ। ਭਾਰਤ ਨੇ ਪਹਿਲਾ ਮੈਚ 101 ਦੌੜਾਂ […]
IND vs SA: ਗਿੱਲ ਤੇ ਸੂਰਿਆਕੁਮਾਰ ਨੂੰ ਫਾਰਮ ’ਚ ਕਰਨੀ ਹੋਵੇਗੀ ਵਾਪਸੀ, ਧਰਮਸ਼ਾਲਾ ’ਚ ਤੀਜਾ ਟੀ20 ਅੱਜ
Published On
By Sach Kahoon Punjabi Desk
ਗਿੱਲ ਤੇ ਸੂਰਿਆਕੁਮਾਰ ਦੀ ਫਾਰਮ ਖਰਾਬ 5 ਮੈਚਾਂ ਦੀ ਲੜੀ ’ਚ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਧਰਮਸ਼ਾਲਾ ’ਚ ਤਿੰਨ ਸਾਲਾਂ ਬਾਅਦ ਟੀ20 ਮੈਚ ਖੇਡੇਗੀ ਭਾਰਤੀ ਟੀਮ IND vs SA: ਸਪੋਰਟਸ ਡੈਸਕ। ਭਾਰਤੀ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਤੇ ਉਪ-ਕਪਤਾਨ ਸ਼ੁਭਮਨ ਗਿੱਲ ਖਰਾਬ ਫਾਰਮ ਨਾਲ ਜੂਝ ਰਹੇ ਹਨ। ਦੋਵੇਂ ਬੱਲੇਬਾਜ਼ ਪਿਛਲੀਆਂ 15+ ਪਾਰੀਆਂ ਵਿੱਚ ਟੀ-20 ’ਚ […]
IND vs SA: ਕੀ ਸ਼ੁਭਮਨ ਦੀ ਜਗ੍ਹਾ ਸੈਮਸਨ ਨੂੰ ਮਿਲੇਗਾ ਮੌਕਾ? ਦੂਜਾ ਟੀ20 ਮੁਕਾਬਲਾ ਅੱਜ
Published On
By Sach Kahoon Punjabi Desk
ਭਾਰਤੀ ਟੀਮ ਸੀਰੀਜ਼ ’ਚ 1-0 ਨਾਲ ਅੱਗੇ ਸ਼ੁਭਮਨ ਗਿੱਲ ਪਿਛਲੀਆਂ 16 ਪਾਰੀਆਂ ’ਚ ਅਰਧਸੈਂਕੜਾ ਨਹੀਂ ਲਾ ਸਕੇ ਪਹਿਲੀ ਵਾਰ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ ਨਿਊ ਚੰਡੀਗੜ੍ਹ ਦਾ ਮੈਦਾਨ IND vs SA: ਸਪੋਰਟਸ ਡੈਸਕ। ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ’ਚ ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ […]
IND vs SA: ਹਾਰਦਿਕ ਤੇ ਸ਼ੁਭਮਨ ਵਾਪਸੀ ਲਈ ਤਿਆਰ, ਪਹਿਲਾ ਮੁਕਾਬਲਾ ਅੱਜ
Published On
By Sach Kahoon Punjabi Desk
ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੀ20 ਕਟਕ ’ਚ ਭਾਰਤ ’ਚ 10 ਸਾਲਾਂ ਤੋਂ ਟੀ20 ਸੀਰੀਜ਼ ਨਹੀਂ ਜਿੱਤਿਆ ਅਫਰੀਕਾ IND vs SA: ਸਪੋਰਟਸ ਡੈਸਕ। ਦੱਖਣੀ ਅਫਰੀਕਾ ਨੇ ਆਖਰੀ ਵਾਰ 2015 ’ਚ ਭਾਰਤ ਵਿੱਚ ਟੀ-20 ਸੀਰੀਜ਼ ਜਿੱਤੀ ਸੀ। ਉਦੋਂ ਤੋਂ, ਪ੍ਰੋਟੀਆਜ਼ ਟੀ-20 ਸੀਰੀਜ਼ ਖੇਡਣ ਲਈ ਤਿੰਨ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਹਨ, ਪਰ ਇੱਕ ਵਾਰ […]
Virat Kohli: ਕੀ ਵਿਰਾਟ ਟੈਸਟ ’ਚ ਕਰਨਗੇ ਵਾਪਸੀ? ਸਵਾਦ ਦਾ ਖੁੱਦ ਹੀ ਦਿੱਤਾ ਜਵਾਬ, BCCI ਦੀ ਵੀ ਆਈ ਪ੍ਰਤੀਕਿਰਿਆ
Published On
By Sach Kahoon Punjabi Desk
Virat Kohli: ਸਪੋਰਟਸ ਡੈਸਕ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੈਸਟ ਕ੍ਰਿਕੇਟ ’ਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ’ਤੇ ਹੁਣ ਕੋਹਲੀ ਨੇ ਖੁਦ ਵੱਡਾ ਬਿਆਨ ਦਿੱਤਾ ਹੈ। ਰਾਂਚੀ ’ਚ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਸੈਂਕੜਾ ਲਾਉਣ ਤੋਂ ਬਾਅਦ ਕੋਹਲੀ ਨੇ ਸਾਫ ਕਿਹਾ ਕਿ ਉਹ ਹੁਣ ਸਿਰਫ ਵਨਡੇ ਕ੍ਰਿਕੇਟ ’ਤੇ ਧਿਆਨ ਕੇਂਦਰਿਤ ਕਰਨਗੇ ਤੇ ਟੈਸਟ […]
IND vs SA: ਦੱਖਣੀ ਅਫਰੀਕਾ ਦੇ ਕਪਤਾਨ ਦਾ ਖੁਲਾਸਾ, ਇਸ ਕਾਰਨ ਹਾਰੀ ਟੀਮ ਇੰਡੀਆ
Published On
By Sach Kahoon Punjabi Desk
IND vs SA: ਸਪੋਰਟਸ ਡੈਸਕ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਭਾਰਤ ’ਤੇ ਇਤਿਹਾਸਕ 408 ਦੌੜਾਂ ਦੀ ਜਿੱਤ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ। ਬਾਵੁਮਾ ਨੇ ਕਿਹਾ, ‘ਇਹ ਇੱਕ ਵੱਡੀ ਜਿੱਤ ਹੈ, ਖਾਸ ਕਰਕੇ ਜਦੋਂ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਮੈਦਾਨ ਤੋਂ ਬਾਹਰ ਹਾਂ। ਭਾਰਤ ਵਿੱਚ ਇਹ ਜਿੱਤ ਖਾਸ ਹੈ। ਇਹ ਇੱਕ ਟੀਮ ਦੇ […]
IND vs SA: ਪਾਕਿਸਤਾਨ ਤੋਂ ਵੀ ਕਮਜ਼ੋਰ ਹੋਈ ਟੀਮ ਇੰਡੀਆ, ਪਹਿਲੀ ਵਾਰ ਟੈਸਟ ਕ੍ਰਿਕੇਟ ਦੀ ਸਭ ਤੋਂ ਵੱਡੀ ਹਾਰ
Published On
By Sach Kahoon Punjabi Desk
ਘਰੇਲੂ ਮੈਦਾਨ ’ਤੇ ਦੂਜੀ ਵਾਰ ਕਲੀਨ ਸਵੀਪ IND vs SA: ਸਪੋਰਟਸ ਡੈਸਕ। ਦੱਖਣੀ ਅਫਰੀਕਾ ਨੇ ਦੋ ਟੈਸਟ ਮੈਚਾਂ ਦੀ ਲੜੀ ’ਚ ਭਾਰਤ ਨੂੰ 2-0 ਨਾਲ ਹਰਾ ਦਿੱਤਾ ਹੈ। ਗੁਹਾਟੀ ਟੈਸਟ ਦੇ ਪੰਜਵੇਂ ਦਿਨ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਆਪਣੀ ਦੂਜੀ ਪਾਰੀ ਵਿੱਚ 140 ਦੌੜਾਂ ’ਤੇ ਆਲ ਆਊਟ ਹੋ ਗਿਆ। ਦੱਖਣੀ ਅਫਰੀਕਾ […]
India vs South Africa: ਗੁਹਾਟੀ ਟੈਸਟ, ਭਾਰਤ ’ਤੇ ਕਲੀਨ ਸਵੀਪ ਦਾ ਖਤਰਾ
Published On
By Sach Kahoon Punjabi Desk
ਦੱਖਣੀ ਅਫਰੀਕਾ ਨੂੰ ਮੈਚ ਜਿੱਤਣ ਲਈ 8 ਵਿਕਟਾਂ ਦੀ ਜ਼ਰੂਰਤ ਭਾਰਤ ਨੂੰ ਹਾਰ ਤੋਂ ਬਚਣ ਲਈ ਭਲਕੇ ਪੂਰਾ ਦਿਨ ਬੱਲੇਬਾਜ਼ੀ ਕਰਨੀ ਪਵੇਗੀ India vs South Africa: ਸਪੋਰਟਸ ਡੈਸਕ। ਭਾਰਤ ਨੂੰ ਦੱਖਣੀ ਅਫਰੀਕਾ ਵਿਰੁੱਧ ਗੁਹਾਟੀ ਟੈਸਟ ’ਚ ਹਾਰ ਤੇ ਕਲੀਨ ਸਵੀਪ ਦਾ ਖ਼ਤਰਾ ਹੈ। ਜਿੱਤਣ ਲਈ 549 ਦੌੜਾਂ ਦੇ ਅਸੰਭਵ ਜਾਪਦੇ ਟੀਚੇ ਦੇ ਜਵਾਬ ’ਚ, ਭਾਰਤ […]
