ਵਧਦੀ ਜਨਸੰਖਿਆ ਇੱਕ ਗੰਭੀਰ ਸਮੱਸਿਆ

World Population Day, Increasing, India, big problem, Gurmeet Ram Rahim

ਲੜਕੇ ਤੇ ਲੜਕੀ ‘ਚ ਕੋਈ ਭੇਦਭਾਵ ਨਾ ਕਰੋ

ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵਧਦੀ ਜਨਸੰਖਿਆ ‘ਤੇ ਚਿੰਤਾ ਪ੍ਰਗਟਾਈ ਹੈ। ਮੰਗਲਵਾਰ ਨੂੰ ਵਿਸ਼ਵ ਜਨਸੰਖਿਆ ਦਿਵਸ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੀਤੇ ਟਵੀਟ ਵਿੱਚ ਵਧਦੀ ਜਨਸੰਖਿਆ ਨੂੰ ਇੱਕ ਭਿਆਨਕ ਸਮੱਸਿਆ ਕਰਾਰ ਦਿੱਤਾ ਹੈ।
ਪੂਜਨੀਕ ਗੁਰੂ ਜੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਲੜਕੇ ਤੇ ਲੜਕੀ ਵਿੱਚ ਕੋਈ ਭੇਦਭਾਵ ਨਾ ਕਰਨ।

ਜਨਸੰਖਿਆ ਸਮੱਸਿਆ। ‘ਅਸੀਂ ਇੱਕ ਸਾਡਾ ਇੱਕ’

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 130 ਮਾਨਵਤਾ ਭਲਾਈਕ ਕਾਰਜਾਂ ਵਿੱਚੋਂ ਜਨਸੰਖਿਆ ਕੰਟਰੋਲ ਨੂੰ ਲੈ ਕੇ ਵੀ ‘ਅਸੀਂ ਇੱਕ ਸਾਡਾ ਇੱਕ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਆਮ ਜਨਤਾ ਨੂੰ ਜਨਸੰਖਿਆ ਕੰਟਰੋਲ ਦੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here