ਈਜ਼ੀ ਡੇ ‘ਚ ਸਿਹਾ ਵਿਭਾਗ ਨੇ ਮਾਰਿਆ ਛਾਪਾ

In the Eighth day, the department has carried out raids

ਦੇਸੀ ਘਿਓ ਦੇ ਭਰੇ ਸੈਂਪਲ

ਜਲੰਧਰ। ਸਿਹਤ ਵਿਭਾਗ ਦੀ ਟੀਮ ਨੇ ਸੁੱਚੀ ਪਿੰਡ ‘ਚ ਇੰਡੀਅਨ ਆਇਲ ਡਿਪੋ ਕੋਲ ਸਥਿਤ ਈ. ਜੀ. ਡੇਅ ਸਟੋਰ ਤੇ ਛਾਪਾ ਮਾਰਿਆ ਹੈ। ਇਸ ਦੌਰਾਨ ਟੀਮ ਨੇ ਦੇਸੀ ਘਿਓ ਦੇ 3 ਸੈਪਲ ਭਰੇ ਹਨ। ਜਿਲਾ ਸਿਹਤ ਅਧਿਕਾਰੀ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਘਿਓ ਦੀ ਗੁਣਵੱਤਾ ਚੈੱਕ ਕਰਨ ਲਈ ਤਿੰਨੋਂ ਸੈਂਪਲ ਸਟੇਟ ਫੂਡ ਲੇਬੋਰਟਰੀ ‘ਚ ਭੇਜੇ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here