ਸਾਡੇ ਨਾਲ ਸ਼ਾਮਲ

Follow us

15.5 C
Chandigarh
Monday, February 23, 2026
More
    Home Breaking News ਪਾਠਕ ਧਿਆਨ ਦੇਣ...

    ਪਾਠਕ ਧਿਆਨ ਦੇਣ

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੈਰੋਲ ਸਬੰਧੀ ਜੋ ਖਬਰਾਂ ਸੋਸ਼ਲ ਮੀਡੀਆ, ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ’ਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋ ਰਹੀਆਂ ਹਨ। ਪਾਠਕ ਅਜਿਹੀਆਂ ਖਬਰਾਂ ’ਤੇ ਧਿਆਨ ਨਾ ਦੇਣ ਨਾ ਹੀ ਉਨ੍ਹਾਂ ’ਤੇ ਕੁਮੈਂਟ ਕਰਨ। ਪੂਜਨੀਕ ਗੁਰੂ ਜੀ ਸਬੰਧੀ ਸਾਰੀਆਂ ਖਬਰਾਂ ਅਤੇ ਸੂਚਨਾਵਾਂ ਲਈ ਤੁਸੀਂ ਡੇਰਾ ਸੱਚਾ ਸੌਦਾ ਦੇ ਅਧਿਕਾਰਿਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਈਆਂ ਸੂਚਨਾਵਾਂ ’ਤੇ ਹੀ ਅਮਲ ਕਰੋ।

    ਇਹ ਵੀ ਪੜ੍ਹੋ : ਹੁਣੇ-ਹੁਣੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਫਿਰ ਕੀਤਾ ਟਵੀਟ

    Twitter-         @DSSNewsUpdates

    YouTube-      @DeraSachaSaudaOfficial

    facebook-     @DeraSachaSauda.Org

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here