Abohar Canals: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਹ ਪੰਜਾਬ ਦੇ ਲੋਕਾਂ ਲਈ ਮਹੱਤਵਪੂਰਨ ਖ਼ਬਰ ਹੈ। ਦਰਅਸਲ, ਕਾਰਜਕਾਰੀ ਇੰਜੀਨੀਅਰ ਅਬੋਹਰ ਨਹਿਰ ਤੇ ਭੂਮੀਗਤ ਜਲ ਵਿਭਾਗ ਜਲ ਸਰੋਤ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਅਬੋਹਰ ਨਹਿਰ ਵਿਭਾਗ ਅਧੀਨ ਆਉਣ ਵਾਲੀਆਂ ਸਾਰੀਆਂ ਨਹਿਰਾਂ (ਪੂਰਾ ਅਬੋਹਰ ਬ੍ਰਾਂਚ ਸਿਸਟਮ) ਜਿਵੇਂ ਕਿ ਅਰਨੀਵਾਲਾ ਰੈਵੇਨਿਊ ਸਿਸਟਮ, ਆਲਮ ਵਾਲਾ ਰਜਵਾਹਾ ਸਿਸਟਮ, ਕਰਮਗੜ੍ਹ ਕਜਵਾਹਾ ਸਿਸਟਮ, ਅਸਪਾਲ ਰਜਵਾਹਾ ਸਿਸਟਮ, ਪੰਜਾਬ ਰਜਵਾਹਾ ਸਿਸਟਮ, ਮਲੂਕਪੁਰਾ ਰਜਵਾਹਾ ਸਿਸਟਮ ਤੇ ਅਬੋਹਰ ਬ੍ਰਾਂਚ ਮਿਤਾਪ ਤੋਂ ਨਿਕਲਣ ਵਾਲੀਆਂ ਮਾਈਨਰ 16 ਮਈ ਤੋਂ 31 ਮਈ ਤੱਕ 16 ਦਿਨਾਂ ਲਈ ਸਫਾਈ ਦੇ ਕੰਮ ਲਈ ਬੰਦ ਰਹਿਣਗੀਆਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਿੰਚਾਈ ਜ਼ਰੂਰਤਾਂ ਦੀ ਯੋਜਨਾ ਉਸ ਅਨੁਸਾਰ ਬਣਾਉਣ। Abohar Canals
ਇਹ ਖਬਰ ਵੀ ਪੜ੍ਹੋ : Pahalgam News Today: ਪਾਕਿਸਤਾਨ ਨੂੰ ਭਾਰਤ ਤੋਂ ਜਵਾਬੀ ਹਮਲੇ ਦਾ ਖਤਰਾ, ਰਾਤ ਭਰ ਸਹਿਮੀ ਰਹੀ ਪਾਕਿਸਤਾਨੀ ਸੈਨਾ, ਅੱਜ …