ਟੀਮ ਜੋ ਕਹੇਗੀ ਮੈਂ ਉਵੇਂ ਹੀ ਕਰਨ ਲਈ ਤਿਆਰ ਹਾਂ : Ben Stokes

ਟੀਮ ਜੋ ਕਹੇਗੀ ਮੈਂ ਉਵੇਂ ਹੀ ਕਰਨ ਲਈ ਤਿਆਰ ਹਾਂ : Ben Stokes

ਮੈਨਚੇਸਟਰ। ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦਾ ਕਹਿਣਾ ਹੈ ਕਿ ਟੀਮ ਜੋ ਵੀ ਉਸ ਨੂੰ ਕਹਿੰਦੀ ਹੈ ਉਹ ਕਰਨ ਲਈ ਤਿਆਰ ਹੈ। ਸਟੋਕਸ ਨੇ ਵਿੰਡੀਜ਼ ਖਿਲਾਫ ਦੂਜੇ ਟੈਸਟ ਦੀ ਪਹਿਲੀ ਪਾਰੀ ‘ਚ 176 ਅਤੇ ਦੂਸਰੀ ਪਾਰੀ ਵਿਚ ਅਜੇਤੂ 78 ਦੌੜਾਂ ਬਣਾਈਆਂ ਜਦਕਿ ਤਿੰਨ ਵਿਕਟਾਂ ਵੀ ਲਈਆਂ। ਉਸਦੀ ਸਰਵਪੱਖੀ ਕਾਰਗੁਜ਼ਾਰੀ ਲਈ ਉਸਨੂੰ ਮੈਨ ਆਫ ਦਿ ਮੈਚ ਨਾਲ ਨਿਵਾਜਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here