ਬਾਲ ਅਪਰਾਧ ਦੀਆਂ ਜੜ੍ਹਾਂ ’ਤੇ ਵਾਰ ਹੋਣਾ ਜ਼ਰੂਰੀ
Child Porn: ਚਾਈਲਡ ਪੋਰਨ ’ਚ ਸੋਧੀ ਹੋਈ ਪਹਿਲ ਅਤੇ ਨਵੀਆਂ ਕਾਨੂੰਨੀ ਬੰਦਿਸ਼ਾਂ ਬਾਲ ਅਪਰਾਧ ਕੰਟਰੋਲ ’ਤੇ ਕਿੰਨਾ ਲੰਮਾ ਅਤੇ ਸੰਸਾਰਿਕ ਪ੍ਰਭਾਵ ਛੱਡਣਗੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ, ਕੁਝ ਸਾਵਲ ਹਨ ਜੋ ਹੁਣੇ ਖੜ੍ਹੇ ਹੋਣ ਲੱਗੇ ਹਨ ਸਵਾਲ ਹੈ ਕਿ ਮਰਜ਼ ਦੀ ਜੜ੍ਹ ’ਤੇ ਵਾਰ ਕਿਉਂ ਨਹੀਂ ਕੀਤਾ ਗਿਆ?...
Hassan Nasrallah: ਇਜ਼ਰਾਈਲ ਦੀ ਵੱਡੀ ਕਾਰਵਾਈ
Hassan Nasrallah: ਕਦੇ ਅਮਰੀਕਾ ਨੂੰ ਅੱਤਵਾਦ ਖਿਲਾਫ ਸਭ ਤੋਂ ਸਖ਼ਤ ਸਟੈਂਡ ਵਾਲਾ ਦੇਸ਼ ਮੰਨਿਆ ਜਾਂਦਾ ਸੀ ਅਮਰੀਕਾ ਵੱਲੋਂ ਸੰਨ 2001 ’ਚ ਅਫਗਾਨਿਸਤਾਨ ’ਚ ਅਲਕਾਇਦਾ ਖਿਲਾਫ ਕੀਤੀ ਕਾਰਵਾਈ ਵਰਗੀ ਵੱਡੀ ਕਾਰਵਾਈ ਕਰਦਿਆਂ ਇਜ਼ਰਾਈਲ ਨੇ ਲਿਬਨਾਨ ’ਚ ਹਿਜਬੁੱਲਾ ਮੁਖੀ ਨਸਰੁੱਲ੍ਹਾ ਨੂੰ ਮਾਰਿਆ ਹੈ ਇਹ ਬਹੁਤ ਵੱਡੀ ਘਟਨਾ...
Straw Pollution: ਪਰਾਲੀ ਦਾ ਫਿਰ ਪ੍ਰਦੂਸ਼ਣ
Straw Pollution: ਸੁਪਰੀਮ ਕੋਰਟ ਨੇ ਹਵਾ ਗੁਣਵੱਤਾ ਕਮਿਸ਼ਨ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਪਰਾਲੀ ਸਾੜਨ ਕਾਰਨ ਧੂੰਆਂ ਫੈਲਣਾ ਸ਼ੁਰੂ ਹੋ ਗਿਆ ਹੈ ਸੁਪਰੀਮ ਕੋਰਟ ਨੇ ਇਸ ਗੱਲ ਦਾ ਜਵਾਬ ਮੰਗਿਆ ਕਿ ਪਰਾਲੀ ਸਾੜਨ ਖਿਲਾਫ ਰੋਕਣ ਲਈ ਕੀ ਕਦਮ ਚੁੱਕੇ ਹਨ ਚਿੰਤਾ ਵਾਲੀ ਗੱਲ ਹੈ ...
ਸਿਕੰਦਰ ਦਾ ਹੰਕਾਰ
ਸਿਕੰਦਰ ਦਾ ਹੰਕਾਰ | Motivational Quotes
ਸਿਕੰਦਰ ਨੇ ਇਰਾਨ ਦੇ ਰਾਜੇ ਦਾਰਾ ਨੂੰ ਹਰਾ ਦਿੱਤਾ ਤੇ ਵਿਸ਼ਵ ਜੇਤੂ ਅਖਵਾਉਣ ਲੱਗਾ ਜਿੱਤ ਪਿੱਛੋਂ ਉਸਨੇ ਬਹੁਤ ਸ਼ਾਨਦਾਰ ਜਲੂਸ ਕੱਢਿਆ ਮੀਲਾਂ ਦੂਰ ਤੱਕ ਉਸਦੇ ਰਾਜ ਦੇ ਨਿਵਾਸੀ ਸਿਰ ਝੁਕਾ ਕੇ ਸਵਾਗਤ ਕਰਨ ਲਈ ਖੜ੍ਹੇ ਸਨ ਸਿਕੰਦਰ ਵੱਲ ਦੇਖਣ ਦੀ ਹਿੰਮਤ ਕਿਸੇ ’ਚ ਨਹੀਂ...
Shaheed Bhagat Singh: ਨੌਜਵਾਨਾਂ ਲਈ ਮਾਰਗਦਰਸ਼ਕ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ
ਜਨਮ ਦਿਨ ’ਤੇ ਵਿਸ਼ੇਸ਼ | Shaheed Bhagat Singh
Shaheed Bhagat Singh: ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਨੂੰ ਜਨਮ ਦਿੱਤਾ। ਜਿੱਥੇ ਅਨੇਕਾਂ ਸੂਰਵੀਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਜਿਹੀ ਹੀ ਇੱਕ ਮਹਾਨ ਸ਼ਖਸੀਅਤ ਸਨ ਸਰਦਾਰ ਭਗਤ ਸਿੰਘ, ਜਿਨ੍ਹਾਂ ਨੇ ਆਪਣੀ ਵਿਚਾ...
Pager Attack: ਸੰਚਾਰ ਕ੍ਰਾਂਤੀ ਲਈ ਵੱਡੀ ਚੁਣੌਤੀ ਪੇਜਰ ਅਟੈਕ
Pager Attack: ਸੰਚਾਰ ਕ੍ਰਾਂਤੀ ਦੇ ਦੌਰ ’ਚ ਰੋਜ਼ਾਨਾ ਨਿੱਤ ਨਵੀਆਂ ਤਕਨੀਕਾਂ ਨਾਲ ਦੁਨੀਆ ਰੂ-ਬ-ਰੂ ਹੋ ਰਹੀ ਹੈ ਮੋਬਾਇਲ, ਜੀਪੀਐੱਸ, ਇੰਟਰਨੈੱਟ, ਬਿਨਾਂ ਡਰਾਈਵਰ ਦੀਆਂ ਗੱਡੀਆਂ ਤੋਂ ਲੈ ਕੇ ਹੁਣ ਬਨਾਉਟੀ ਬੁੱਧੀ ਭਾਵ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਯੁੱਗ ’ਚ 1950 ਦੇ ਜ਼ਮਾਨੇ ’ਚ ਨਿਊਯਾਰਕ ’ਚ ਨਿੱਕਲੇ ਪ...
Artificial Fertilizers: ਨਕਲੀ ਖਾਦਾਂ ਦਾ ਮਸਲਾ
Artificial Fertilizers: ਪੰਜਾਬ ’ਚ ਕਿਸਾਨ ਜਥੇਬੰਦੀਆਂ ਨਕਲੀ ਖਾਦਾਂ ਦੀ ਵਿੱਕਰੀ ਅਤੇ ਡੀਏਪੀ ਦੀ ਕਿੱਲਤ ਕਰਕੇ ਧਰਨੇ ਲਾ ਕੇ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਰਹੀਆਂ ਹਨ ਅਸਲ ’ਚ ਜੁਲਾਈ ਤੇ ਅਗਸਤ ਮਹੀਨੇ ਦੌਰਾਨ ਸਰਕਾਰ ਨੇ ਨਕਲੀ ਖਾਦਾਂ ਦੀ ਵਿੱਕਰੀ ਖਿਲਾਫ ਕਾਫੀ ਸਖਤ ਕਾਰਵਾਈ ਕੀਤੀ ਸੀ ਅਤੇ ਕਈ ਖਾਦ ਕੰਪਨੀਆ...
Self Confidence: ਆਮ ਵਿਸ਼ਵਾਸ ਇਸ ਤਰ੍ਹਾਂ ਕਰਦਾ ਹੈ ਕੰਮ, ਜਾਣ ਕੇ ਰਹਿ ਜਾਓਗੇ ਹੈਰਾਨ
Self Confidence: ਆਤਮ-ਵਿਸ਼ਵਾਸ
ਇੱਕ ਵਾਰ ਜਗਦੀਸ਼ ਚੰਦਰ ਬੋਸ ਪੌਦਿਆਂ ਦੀ ਸੰਵੇਦਨਸ਼ੀਲਤਾ ਸਿੱਧ ਕਰਨ ਲਈ ਇੰਗਲੈਂਡ ਗਏ। ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਗਿਆਨੀਆਂ ਦੀ ਇੱਕ ਸਭਾ ’ਚ ਹੋਣ ਵਾਲਾ ਸੀ। ਉਹ ਇੱਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਪੌਦੇ ’ਤੇ ਹੋਣ ਵਾਲੀ ਪ੍ਰਤੀਕਿਰਿਆ ਸਭ ਨੂੰ ਦਿਖਾ ਕੇ ਆਪਣੀ ਗੱਲ ਸਿੱਧ ਕ...
Humanity: ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਦੇ ਇਸ ਤਰ੍ਹਾਂ ਆਉਂਦੇ ਨੇ ਕਾਰਜ ਰਾਸ
Humanity : ਮਨੁੱਖਤਾ ਦੀ ਸੇਵਾ
ਦੁੱਖ-ਸੁਖ ਇਹ ਜੀਵਨ ਦੀਆਂ ਅਵਸਥਾਵਾਂ ਦੱਸੀਆਂ ਗਈਆਂ ਹਨ ਹਰ ਇੱਕ ਦੇ ਜੀਵਨ ’ਚ ਸੁਖ ਅਤੇ ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ। ਕੋਈ ਨਹੀਂ ਚਾਹੁੰਦਾ ਕਿ ਉਸ ਦੇ ਜੀਵਨ ’ਚ ਕਦੇ ਵੀ ਦੁੱਖ ਆਵੇ ਜਾਂ ਗਰੀਬੀ ਨਾਲ ਕਦੇ ਵੀ ਉਸ ਦਾ ਸਾਹਮਣਾ ਹੋਵੇ। ਇਸ ਸਬੰਧ ’ਚ ਆਚਾਰੀਆ ਚਾਣੱਕਿਆ ਕਹਿੰਦੇ...
Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ
Russia-Ukraine War: ਜਿਸ ਤਰ੍ਹਾਂ ਜੰਗੀ ਤਬਾਹੀ ਦੀਆਂ ਘਟਨਾਵਾਂ ਅਤੇ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੌਮਾਂਤਰੀ ਪੱਧਰ ’ਤੇ ਜੰਗ ਤੇ ਅਮਨ ਦੀ ਕੋਈ ਪਰਿਭਾਸ਼ਾ ਹੀ ਨਹੀਂ ਰਹਿ ਗਈੇ ਇੱਕ ਦੇਸ਼ ਵਿਸੇਸ਼ ਇੱਕ ਜੰਗ ’ਚ ਹਮਲਿਆਂ ਦੀ ਨਿੰਦਾ ਕਰਦਾ ਹੈ ਦੂਜੀ ਜੰਗ ’ਚ ਹਮਲਿਆਂ ਪ੍ਰਤੀ...