ਪਲਾਸਟਿਕ ਤੋਂ ਮੁਕਤੀ ਲਈ ਦ੍ਰਿੜ੍ਹ ਇੱਛਾ-ਸ਼ਕਤੀ ਦੀ ਲੋੜ
ਅੱਜ ਸੰਪੂਰਨ ਵਿਸ਼ਵ ਵਿਚ ਪਲਾਸਟਿਕ ਦਾ ਉਤਪਾਦਨ 30 ਕਰੋੜ ਟਨ ਹਰ ਸਾਲ ਕੀਤਾ ਜਾ ਰਿਹਾ ਹੈ ਅੰਕੜੇ ਦੱਸਦੇ ਹਨ ਕਿ ਹਰ ਸਾਲ ਸਮੁੰਦਰ ਵਿਚ ਜਾਣ ਵਾਲਾ ਪਲਾਸਟਿਕ ਦਾ ਕੂੜਾ 80 ਲੱਖ ਟਨ ਹੈ ਅਰਬਾਂ ਟਨ ਪਲਾਸਟਿਕ ਧਰਤੀ ਦੇ ਜਲ ਸਰੋਤਾਂ ਖਾਸ ਸਮੁੰਦਰਾਂ-ਨਦੀਆਂ ਵਿਚ ਪਿਆ ਹੋਇਆ ਹੈ ਲਗਭਗ 15 ਹਜ਼ਾਰ ਟਨ ਪਲਾਸਟਿਕ ਰੋਜ਼ਾਨਾ ਇਸਤ...
ਪੰਜਾਬੀ ਸਾਹਿਤ ਦਾ ਵੱਡਾ ਨਾਂਅ ਅੰਮ੍ਰਿਤਾ ਪ੍ਰੀਤਮ
ਗੁਰਤੇਜ ਮੱਲੂ ਮਾਜਰਾ
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਨੂੰ ਗੁੱਜਰਾਂਵਾਲਾ (ਅੱਜ-ਕੱਲ੍ਹ ਪਾਕਿਸਤਾਨ) ’ਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ. ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਰਾਜ ਕੌਰ ਸੀ। ਜਦੋਂ ਅੰਮ੍ਰਿਤਾ 10 ਵਰਿ੍ਹਆਂ ਦੀ ਹੋਈ ਤਾਂ ਮਾਤਾ ਜੀ ਚੱਲ ਵੱਸੇ। ਇਸ ਤਰ੍ਹਾਂ ਅੰਮ੍ਰਿ...
ਸਿੱਖਿਆ ਤੇ ਸਿਹਤ ਸਹੂਲਤਾਂ ਹੋਣ ਯਕੀਨੀ
ਇਹ ਵਿਸ਼ਵੀਕਰਨ ਦਾ ਦੌਰ ਹੈ, ਜਿੱਥੇ ਪੂੰਜੀ ਨੂੰ ਦੁਨੀਆ ਭਰ 'ਚ ਘੁੰਮਣ-ਫਿਰਨ ਦੀ ਛੋਟ ਹੈ, ਪਰ ਇਸ ਨਾਲ ਬਣਾਈ ਗਈ ਜਾਇਦਾਦ 'ਤੇ ਚੋਣਵੇਂ ਲੋਕਾਂ ਦਾ ਹੀ ਕਬਜ਼ਾ ਹੈ ਜਦੋਂ ਕਿ ਇਸਦੀ ਕੀਮਤ ਦੇਸ਼ ਦੀ ਸਮੁੱਚੀ ਆਬਾਦੀ ਅਦਾ ਕਰ ਰਹੀ ਹੈ ਵਰਤਮਾਨ 'ਚ ਬੜਾ ਅਜ਼ੀਬ-ਜਿਹਾ ਤਿਕੋਣ ਬਣਿਆ ਹੈ ਇੱਕ ਪਾਸੇ ਪੰਜੀ ਦਾ ਭੂ ਮੰਡਲੀਕਰਨ...
ਹੀਰ-ਰਾਂਝੇ ਦੇ ਕਿੱਸੇ ਦਾ ਪਹਿਲਾ ਲਿਖਾਰੀ ਦਮੋਦਰ
ਹੀਰ (Story of Heer-Ranjha) ਦੇ ਕਿੱਸੇ ਨੂੰ ਸਭ ਤੋਂ ਵੱਧ ਪ੍ਰਸਿੱਧੀ ਭਾਵੇਂ ਵਾਰਿਸ ਸ਼ਾਹ ਨੇ ਦਿਵਾਈ ਹੈ, ਪਰ ਅਸਲੀਅਤ ਇਹ ਹੈ ਕਿ ਇਸ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਦਮੋਦਰ ਦਾਸ ਗੁਲਾਟੀ ਨੇ ਕੀਤਾ ਸੀ। ਦਮੋਦਰ ਦੀ ਹੀਰ ਸੁਖਾਂਤਕ ਹੈ ਪਰ ਵਾਰਿਸ ਸ਼ਾਹ ਦੀ ਦੁਖਾਂਤਕ। ਦਮੋਦਰ ਦੇ ਕਿੱਸੇ ਵਿੱਚ ਅਖੀਰ...
ਮੰਜਾ ਬੁਣਨਾ ਵੀ ਇੱਕ ਕਲਾ
(charpai knitting is also an art) ਮੰਜਾ ਬੁਣਨਾ ਵੀ ਇੱਕ ਕਲਾ
ਵਾਣ ਦੇ ਮੰਜਿਆਂ ਦਾ ਰਿਵਾਜ਼ ਕਿਸੇ ਸਮੇਂ ਪੰਜਾਬ ਵਿੱਚ ਸਿਖਰਾਂ ’ਤੇ ਰਿਹਾ ਹੈ ਘਰਾਂ ਵਿੱਚ ਘੱਟੋ-ਘੱਟ ਦਸ/ਦਸ ਮੰਜੇ ਹੋਇਆ ਕਰਦੇ ਸਨ ਘਰ ਵਿੱਚ ਆਏ ਪ੍ਰਾਹੁਣਿਆਂ ਤੋਂ ਜੇਕਰ ਆਂਢ-ਗੁਆਂਢ ’ਚੋਂ ਮੰਜਾ ਲੈਣ ਜਾਣਾ ਤਾਂ ਬਹੁਤ ਸ਼ਰਮ ਮਹਿਸੂਸ ਹੁੰਦੀ ਸ...
ਸਿਆਸੀ ਕਚਰੇ ਦੀ ਸਜਾਈ ਹੋਈ ਟੋਕਰੀ ਹੈ ਰਿਪੋਰਟ
ਵਿਧਾਨ ਸਭਾ 'ਚ ਪੇਸ਼ ਕਰਨ ਤੋਂ ਪਹਿਲਾਂ ਨਿਕਲਿਆ ਜਲੂਸ
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਰਗਾੜੀ ਤੇ ਹੋਰ ਥਾਈਂ ਹੋਈ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਬੇਅਦਬੀ ਬਾਰੇ ਆਪਣੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕਰ ਦਿੱਤੀ ਹੈ। ਕਮਿਸ਼ਨ ਨੇ ਬਰਗਾੜੀ 'ਚ ਬੇਅਦਬੀ ਦਾ ਭਾਂਡਾ ਡੇਰਾ ਸੱਚਾ ਸੌਦਾ ਦੇ ਦਸ ਸ਼ਰਧਾਲੂਆਂ ਦੇ ਸਿਰ ਭੰਨ੍ਹ...
ਕੁਦਰਤ ਦੇ ਕਹਿਰ ਅੱਗੇ ਬੇਵੱਸ ਮਨੁੱਖ
ਸੁਨੀਲ ਤਿਵਾੜੀ
ਅੱਜ ਮਨੁੱਖ ਬੇਸ਼ੱਕ ਹੀ ਕਿੰਨੀ ਵੀ ਵਿਗਿਆਨਕ ਤਰੱਕੀ ਕਰ ਗਿਆ ਹੈ ਤੇ ਸੂਚਨਾ ਤਕਨੀਕੀ ਦੇ ਨਜ਼ਰੀਏ ਨਾਲ ਕਿੰਨਾ ਵੀ ਸਮਰੱਥ ਹੋ ਗਿਆ ਹੋਵੇ ਪਰ ਫਿਰ ਵੀ ਉਹ ਕੁਦਰਤ ਦੇ ਕਹਿਰ ਅੱਗੇ ਬੇਬੱਸ ਤੇ ਲਾਚਾਰ ਨਜ਼ਰ ਆਉਂਦਾ ਹੈ ਹਾਲ ਹੀ 'ਚ ਅਜਿਹਾ ਹੀ ਇੰਡੋਨੇਸ਼ੀਆ 'ਚ ਦੇਖਣ ਨੂੰ ਮਿਲਿਆ ਜਿੱਥੇ ਸੁਨਾਮੀ ਦੇ ਕਹਿਰ...
ਮਿੱਠਾ ਬੋਲਣਾ ਵੀ ਇੱਕ ਕਲਾ ਹੈ
ਮਿੱਠਾ ਬੋਲਣਾ ਵੀ ਇੱਕ ਕਲਾ ਹੈ
ਬੋਲਣਾ ਜਾਂ ਭਾਸ਼ਾ ਹੀ ਇੱਕ ਅਜਿਹਾ ਸਾਧਨ ਹੈ ਜੋ ਸਾਨੂੰ ਜਾਨਵਰਾਂ ਤੋਂ ਵੱਖ ਕਰਦਾ ਹੈ। ਸ਼ਾਇਦ ਇਸੇ ਕਰਕੇ ਹੀ ਅਸੀਂ ਇੱਕ ਸੱਭਿਅਕ ਸਮਾਜ ਬਣਾ ਲਿਆ ਹੈ। ਬੋਲਣ ਤੋਂ ਬਿਨਾਂ ਸਾਡਾ ਪਲ ਵੀ ਗੁਜ਼ਾਰਾ ਨਹੀਂ ਹੋ ਸਕਦਾ। ਪਰ ਸਾਡੇ ਬੋਲਣ ਜਾਂ ਮੂੰਹ ਖੁੱਲ੍ਹਣ 'ਤੇ ਬਾਹਰ ਨਿਕਲੇ ਸ਼ਬਦਾਂ ਤੋਂ ਹ...
ਆਓ! ਜਾਣੀਏ ਪੋਠੋਹਾਰ ਦੇ ਇਤਿਹਾਸ ਬਾਰੇ
ਮਹਾਨ ਕਵੀ ਪ੍ਰੋ. ਮੋਹਨ ਸਿੰਘ ਨੇ 'ਕੁੜੀ ਪੋਠੋਹਾਰ ਦੀ' ਕਵਿਤਾ ਲਿਖ ਕੇ ਪੋਠੋਹਾਰ ਦੇ ਇਲਾਕੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ। ਇਹ ਅਸਲੀਅਤ ਹੈ ਕਿ ਪੋਠੋਹਾਰ ਦੇ ਲੋਕ ਵਾਕਿਆ ਹੀ ਲੰਮੇ-ਝੰਮੇ ਅਤੇ ਖੂਬਸੂਰਤ ਹੁੰਦੇ ਹਨ। ਪਰ ਪ੍ਰੋ. ਮੋਹਨ ਸਿੰਘ ਦਾ ਵੇਖਿਆ, ਮਾਣਿਆ ਰਮਣੀਕ ਅਤੇ ਸ਼ਾਂਤ ਪੋਠੋਹਾਰ ਹੁਣ ਬੀਤੇ...
ਬਾਲ ਮੈਗਜ਼ੀਨਾਂ ਰਾਹੀਂ ਸਾਹਿਤਕ ਰੁਚੀਆਂ ਟੁੰਬਣ ਦਾ ਉਪਰਾਲਾ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨ ਦੇ ਸਭ ਤੋਂ ਵਧੀਆ ਮਾਰਗ-ਦਰਸ਼ਕ ਤੇ ਸਭ ਤੋਂ ਚੰਗੇ ਮਿੱਤਰ ਦੀ ਗੱਲ ਕਰਦਿਆਂ ਪੁਸਤਕ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਬਿਨਾਂ ਬੋਲੇ ਜਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਕਰਕੇ ਇਨਸਾਨ ਨੂੰ ਸਫਲ ਜਿੰਦਗੀ ਵੱਲ ਤੋਰਨ ਦੀ ਸਮਰੱਥਾ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੁੰਦੀ ...