ਇਸ ਦੁਸਹਿਰੇ ਅੰਦਰਲੀਆਂ ਬੁਰਾਈਆਂ ਸਾੜੀਏ!
ਭਾਰਤ ਪੀਰਾਂ, ਫਕੀਰਾਂ ਦੀ ਧਰਤੀ ਹੈ। ਇਸ ਦੀ ਜਰਖੇਜ਼ ਜ਼ਮੀਨ ਵਿੱਚੋਂ ਅਜਿਹੇ ਬਹੁਤ ਸਾਰੇ ਪੀਰਾਂ, ਫਕੀਰਾਂ, ਪੈਗੰਬਰਾਂ ਅਤੇ ਬਹਾਦਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਇਸ ਦਾ ਨਾਂਅ ਪੂਰੀ ਦੁਨੀਆਂ ਵਿੱਚ ਚਮਕਾ ਦਿੱਤਾ। ਹਰ ਦਿਨ ਭਾਰਤ ਦੇ ਕਿਸੇ ਨਾ ਕਿਸੇ ਸਥਾਨ ’ਤੇ ਕਿਸੇ ਨਾ ਕਿਸੇ ਪੀਰ, ਪੈਗੰਬਰ, ਸੰਤ ਤੇ ਸ਼ਹੀਦਾਂ ਦੀ ...
ਅੱਜ ਦੇ ਹਾਲਾਤ ਤੇ ਸੰਯੁਕਤ ਰਾਸ਼ਟਰ ਸੰਗਠਨ ਦੀ ਅਹਿਮੀਅਤ
ਸੰਯੁਕਤ ਰਾਸ਼ਟਰ ਸੰਗਠਨ ਦੇ ਸਥਾਪਨਾ ਦਿਵਸ ’ਤੇ ਵਿਸ਼ੇਸ਼ | United Nations Organization
ਸੰਯੁਕਤ ਰਾਸ਼ਟਰ ਸੰਗਠਨ (United Nations Organization) ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਸ਼ਾਂਤੀ ਬਣਾਈ ਰੱਖਣਾ ਹੈ। ਇਹ ਸੰਸਥਾ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੁਰੱਖਿਆ...
ਭਾਰਤ ਦਾ ਦਰੁਸਤ ਫੈਸਲਾ
ਭਾਰਤ ਸਰਕਾਰ ਨੇ ਹਮਾਸ-ਇਜ਼ਰਾਈਲ ਜੰਗ ਦੌਰਾਨ ਦੁੱਖ ਸਹਿ ਰਹੀ ਫਲਸਤੀਨੀ ਜਨਤਾ ਲਈ 38 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਗਾਜ਼ਾ ’ਚ ਇਜ਼ਰਾਈਲੀ ਹਮਲੇ ਕਾਰਨ ਫਸਲਤੀਨੀ ਲੋਕ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਸਰਕਾਰ ਦਾ ਫੈਸਲਾ ਮਾਨਵ ਹਿਤੈਸ਼ੀ ਤੇ ਸਰਬੱਤ ਦਾ ਭਲਾ ਸਿਧਾਂਤ ’ਤੇ ਆਧਾਰਿਤ ਹੈ। ਭਾਵੇਂ...
ਜੀਡੀਪੀ ਅਤੇ ਹਥਿਆਰਾਂ ਦੀ ਵਿੱਕਰੀ ’ਚ ਵਾਧਾ
GDP
ਭਾਰਤੀ ਅਰਥਵਿਵਸਥਾ ’ਚ ਮਾਪਦੰਡਾਂ ’ਚ ਸੁਧਾਰ ਹੋ ਰਿਹਾ ਹੈ ਪਰ ਕੀ ਗਾਜ਼ਾ -ਇਜਰਾਈਲ ਜੰਗ ਵਿਚਕਾਰ ਉਦਯੋਗਿਕ ਪੈਦਾਵਰ ਵਾਧਾ ਸੂਚਅੰਕ ’ਚ 14 ਮਹੀਨੇ ਦੀ ਤੇਜ਼ੀ ਅਤੇ ਮੁਦਰਾ ਸਫੀਤੀ ਨੂੰ ਕੰਟਰੋਲ ’ਚ ਰੱਖਿਆ ਜਾ ਸਕੇਗਾ? ਰੂਸ-ਯੂਕਰੇਨ ਜੰਗ ਨਾਲ ਸੰਸਾਰਿਕ ਅਰਥਵਿਵਸਥਾ ਪਹਿਲਾਂ ਹੀ ਪ੍ਰਭਾਵਿਤ ਹੋ ਗਈ ਹੈ ਪਰ ਲੋਕਾਂ ...
ਰਿਪੋਰਟ ’ਤੇ ਸ਼ੱਕ ਦਾ ਪਰਛਾਵਾਂ
ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਦੇਸ਼ ਅੰਦਰ ਚਰਚਾ ਦੇ ਨਾਲ-ਨਾਲ ਵਿਵਾਦਾਂ ਦਾ ਵਿਸ਼ਾ ਬਣੀ ਹੋਈ ਹੈ ਹੰਗਰ ਇੰਡੇਕਸ ’ਚ ਭੁੱਖਮਰੀ ’ਚ 125 ਦੇਸ਼ਾਂ ’ਚੋਂ ਭਾਰਤ ਦਾ ਸਥਾਨ 111ਵਾਂ ਦੱਸਿਆ ਜਾ ਰਿਹਾ ਹੈ ਜੋ ਕੌਮਾਂਤਰੀ ਦਰਜਾਬੰਦੀ ਦੇ ਮੁਤਾਬਿਕ ਬਹੁਤ ਮਾੜੀ ਸਥਿਤੀ ਹੈ ਤੇ ਦੂਜੇ ਪਾਸੇ ਭਾਰਤ ਸਰਕਾਰ ਦੀ ਮਹਿਲਾ ਤੇ ਬਾਲ ਵ...
ਖੁਸ਼ਹਾਲੀ ਦਾ ਪ੍ਰਤੀਕ ਹੈ ਭਾਖੜਾ ਬੰਨ੍ਹ
ਭਾਖੜਾ ਡੈਮ ਦੇ ਸਥਾਪਨਾ ਦਿਵਸ ’ਤੇ ਵਿਸ਼ੇਸ਼ | Bhakra Dam
ਭਾਰਤ ਦੇਸ਼ ਦਾ ਮਾਣ ਮੰਨੇ ਜਾਂਦੇ ਅਤੇ ਉੱਤਰੀ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਭਾਖੜਾ ਬੰਨ੍ਹ ਭਾਰਤ ਦਾ ਪ੍ਰਭਾਵਸ਼ਾਲੀ ਅਤੇ ਦੂਜਾ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਲਈ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ...
ਵਾਤਾਵਰਨ ਲਈ ਨਵੀਂ ਤਕਨੀਕ ਜ਼ਰੂਰੀ
ਲੁਧਿਆਣਾ ’ਚ ਟਾਟਾ ਗਰੁੱਪ ਨੇ ਨਵੀਂ ਤਕਨੀਕ ਵਾਲੇ ਲੋਹੇ ਦੇ ਕਾਰਖਾਨੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਹ ਪਲਾਂਟ 2600 ਕਰੋੜ ’ਚ ਲੱਗੇਗਾ ਜਿਸ ਦੀ ਖਾਸੀਅਤ ਇਹ ਹੈ ਕਿ ਇਹ ਕਾਰਖਾਨਾ ਬਿਜਲੀ ਦੀ ਭੱਠੀ ’ਤੇ ਚੱਲੇਗਾ ਜਿਸ ਨਾਲ ਵਾਤਾਵਰਨ ਗੰਧਲਾ ਨਹੀਂ ਹੋਵੇਗਾ।
ਰਵਾਇਤੀ ਕਾਰਖਾਨੇ ਕੋਲੇ ਨਾਲ ਚੱਲ ਰਹੇ ਹਨ ਜੋ ਪ੍ਰਦ...
ਬੇਰਹਿਮੀ ਲਈ ਜ਼ਿੰਮੇਵਾਰ ਕੌਣ
ਰਾਕੇਟ, ਮਿਜਾਇਲ ਅਤੇ ਬੰਬਾਰੀ...ਜਿੱਧਰ ਦੇਖੋ ਚੀਕ ਚਿਹਾੜਾ, ਖੂਨ ਨਾਲ ਭਰੀਆਂ ਸੜਕਾਂ ਅਤੇ ਲੋਕ, ਮਲਬੇ ’ਚ ਦਬੀਆਂ ਜ਼ਿੰਦਗੀਆਂ ਜਿੱਥੋਂ ਤੱਕ ਨਜ਼ਰ ਆ ਰਿਹਾ ਹੈ ਉਥੇ ਲਾਸ਼ਾਂ ਦੇ ਅੰਬਾਰ ਕੋਈ ਆਪਣਿਆਂ ਤੋਂ ਵਿਛੜਿਆਂ ਹੋਇਆ ਹੈ ਤਾਂ ਕੋਈ ਆਪਣਿਆਂ ਨੂੰ ਗਵਾ ਚੁੱਕਿਆ ਹੈ ਕੁਝ ਅਜਿਹੇ ਹਾਲਾਤ ਹਨ ਇਜਰਾਇਲ ਅਤੇ ਫਲੀਸਤੀਨ ਸਮ...
ਲਗਾਤਾਰ ਵਧ ਰਿਹਾ ਪ੍ਰਦੂਸ਼ਣ ਚਿੰਤਾਜਨਕ
ਰਾਜਧਾਨੀ ’ਚ ਹਵਾ ਦੀ ਦਿਸ਼ਾ ਬਦਲਣ ਨਾਲ ਹਵਾ ਪ੍ਰਦੂਸ਼ਣ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਦਿੱਲੀ ਦੀ ਹਵਾ ਖਰਾਬ ਸ੍ਰੇਣੀ ’ਚ ਬਰਕਰਾਰ ਹੈ ਉਥੇ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਮੁੱਖ ਤੌਰ ’ਤੇ ਵਾਹਨਾਂ ’ਚੋਂ ਨਿਕਲਣ ਵਾਲਾ ਧੂੰਆਂ ਹੈ, ਉਥੇ ਝੋਨੇ ਦੇ ਸੀਜਨ ’ਚ ਪਰਾਲੀ ਸਾੜਨ ਦਾ ਮੁੱਦਾ ਵੀ ਚਰਚਾ ’ਚ ਹੈ ਕਾਰਨ ਕੁਝ...
ਅਣਜਨਮੇ ਬੱਚੇ ਦੇ ਅਧਿਕਾਰਾਂ ਦੀ ਰੱਖਿਆ ਦਾ ਮਨੁੱਖੀ ਫੈਸਲਾ
Unborn Child
ਸੁਪਰੀਮ ਕੋਰਟ ਦੀ ਦਰਵਾਜੇ ’ਤੇ ਕਦੇ -ਕਦੇ ਨੈਤਿਕ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਜੁੜੇ ਮੁੱਦੇ ਵੀ ਵਿਚਾਰ ਅਧੀਨ ਆਉਂਦੇ ਹਨ ਭਾਰਤੀ ਕੋਰਟ ਦੀ ਵਿਸੇਸ਼ਤਾ ਰਹੀ ਹੈ ਕਿ ਉਹ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਨੋਖੇ ਫੈਸਲੇ ਸਬੰਧੀ ਮਨੁੱਖੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਦ...