ਨਵਜੋਤ ਸਿੱਧੂ ਦੇ ਸਿਆਸੀ ਛੱਕੇ
ਨੌਜਵਾਨ ਆਗੂਆਂ ਕੋਲ ਜੋਸ਼ ਕੰਮ ਕਰਨ ਦਾ ਸਭ ਤੋਂ ਵੱਡਾ ਗੁਣ ਹੁੰਦਾ ਹੈ ਪਰ ਜੇਕਰ ਵਿਵੇਕ ਇਧਰ ਉਧਰ ਹੋ ਜਾਵੇ ਤਾਂ ਜੋਸ਼ ਨਾਲ ਮਿੱਥੇ ਨਿਸ਼ਾਨੇ ਹਾਸਲ ਕਰਨ ਸੌਖੇ ਨਹੀਂ ਜੋਸ਼ ਤੇ ਹੋਸ਼ ਸੁਧਾਰ ਲਈ ਦੋਵੇਂ ਜ਼ਰੂਰੀ ਹਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭਾਸ਼ਣਾਂ 'ਚ ਜੋਸ਼ ਦਾ ਅਜਿਹਾ ਰੰਗ ਹੈ ਕਿ ਹਰ ਉਮਰ ਵਰ...
ਸੁੰਗੜਦਾ ਲੋਕਤੰਤਰ
ਸੁੰਗੜਦਾ ਲੋਕਤੰਤਰ
ਪੰਜਾਬ ਵਿਧਾਨ ਸਭਾ ’ਚ ਇਸ ਵਾਰ ਬਜਟ ਸੈਸ਼ਨ ਦੇ ਅਖੀਰਲੇ ਦਿਨ ਇਹ ਮੁੱਦਾ ਉੱਠਿਆ ਕਿ ਸਦਨ ਦੀਆਂ ਬੈਠਕਾਂ ਦੀ ਗਿਣਤੀ ਬਹੁਤ ਘਟ ਗਈ ਹੈ ਇਸ ਮੁੱਦੇ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਨੇ ਉਠਾਇਆ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਕਦੇ ਸਦਨ ਦੀ ਕਾਰਵਾਈ ਲਗਾਤਾਰ ਮਹੀਨਾ ਭਰ ਚਲਦੀ ਸੀ ਕਾਂ...
ਬਜ਼ੁਰਗਾਂ ਦਾ ਬੁਝਾਰਤਾਂ, ਬਾਤਾਂ ਪਾਉਣਾ, ਬੁੱਝਣਾ ਤੇ ਸੁਣਾਉਣਾ ਹੋ ਗਿਐ ਅਲੋਪ
ਸੰਦੀਪ ਕੰਬੋਜ
ਸਾਂਝੇ ਪਰਿਵਾਰ ਤੇ ਸਾਂਝੇ ਸਮਾਜਿਕ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਚਲਾਉਣ ਦੀ ਪ੍ਰਥਾ ਦਾ ਇੱਕ ਬਹੁਤ ਵੱਡਾ ਸਕੂਲ ਸੀ, ਬਾਤਾਂ ਪਾਉਣਾ, ਸੁਣਾਉਣਾ, ਸੁਣਨਾ ਅਤੇ ਬੁੱਝਣਾ। ਜਿਹੜਾ ਬੱਚਿਆਂ ਦੀ ਸ਼ਖ਼ਸੀਅਤ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦਾ ਸੀ। ਅੱਜ ਅਸੀਂ 'ਪੰਜਾਬੀ ਬੁਝਾਰਤਾਂ' ਬਾਰੇ ਗੱਲ ਕਰਾਂ...
ਨਿੱਜੀਕਰਨ ਹਰ ਸਮੱਸਿਆ ਦਾ ਹੱਲ ਨਹੀਂ
ਨਿੱਜੀਕਰਨ ਹਰ ਸਮੱਸਿਆ ਦਾ ਹੱਲ ਨਹੀਂ
ਭਾਰਤ ਦੇ ਬੈਂਕਿੰਗ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸਰਕਾਰ ਚਾਰ ਸਰਕਾਰੀ ਬੈਂਕਾਂ ਨੂੰ ਵੇਚੇਗੀ ਜਾਂ ਉਨ੍ਹਾਂ ਦਾ ਨਿੱਜੀਕਰਨ ਕਰੇਗੀ ਮਾਰਚ 2017 ’ਚ, ਦੇਸ਼ ’ਚ 27 ਸਰਕਾਰੀ ਬੈਂਕ ਸਨ, ਜਿਨ੍ਹਾਂ ਦੀ ਗਿਣਤੀ ਅਪਰੈਲ 2020 ’ਚ ਘਟ ਕੇ 12 ਰਹਿ ਗਈ ਹੁਣ ਚਾਰ ਸਰਕਾਰ...
ਤੇਲ ਕੀਮਤਾਂ ‘ਚ ਤਰਕਹੀਣ ਵਾਧਾ
ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ 'ਤੇ ਸਰਕਾਰ ਦੀ ਚੁੱਪ ਆਮ ਆਦਮੀ ਨੂੰ ਹਜ਼ਮ ਨਹੀਂ ਹੋ ਰਹੀ. ਲਗਾਤਾਰ ਗਿਆਰਾਂ ਦਿਨ ਤੇਲ ਕੀਮਤਾਂ 'ਚ ਇਜਾਫ਼ਾ ਹੁੰਦਾ ਰਿਹਾ ਹੈ ਤੇ ਪੈਟਰੋਲ 85 ਰੁਪਏ ਤੋਂ ਪਾਰ ਹੋ ਗਿਆ ਹੈ. ਆਮ ਜਨਤਾ ਇਹ ਖ਼ਬਰ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ...
ਕਿਹੋ-ਜਿਹੇ ਕਰਮ ਕਰੀਏ
ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ 'ਚ ਯਾਦ ਕੀਤੇ ਜਾ ਸਕਣ ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਇਤਿਹਾਸ 'ਚ ਥਾਂ ਮਿਲ ਜਾਂਦੀ ਹੈ ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ ।
ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ...
ਭਾਰਤ ਨੂੰ ਖੇਤੀਬਾੜੀ ‘ਚ ਉੱਨਤ ਤੇ ਮਾਹਿਰ ਬਣਨਾ ਪਵੇਗਾ
ਜੋ ਲੋਕ ਇਹ ਨਹੀਂ ਜਾਣਦੇ ਕਿ ਖੇਤੀਬਾੜੀ ਮੌਸਮੀ ਜੂਆ ਹੈ, ਉਹ ਰਾਜਸਥਾਨ, ਪੰਜਾਬ ਤੇ ਹਰਿਆਣਾਂ ਦੇ ਉਨ੍ਹਾਂ ਖੇਤਾਂ (Agriculture) 'ਚ ਜਾ ਕੇ ਦੇਖ ਸਕਦੇ ਹਨ, ਜਿੱਥੇ ਝੱਖੜ ਤੇ ਗੜੇਮਾਰੀ ਨਾਲ ਕਣਕ ਦੀ ਪੱਕੀ ਫਸਲ ਬਰਬਾਦ ਹੋ ਗਈ ਕਿਸਾਨ ਫਸਲ ਉਂਜ ਵੀ ਜੂਆ ਖੇਡ ਕੇ ਚੁੱਕਦਾ ਹੈ ਇਸ ਤੋਂ ਪਹਿਲਾਂ ਪੰਜਾਬ 'ਚ ਚਿੱਟੀ ਮ...
ਸੀਰੀਆ ਤੋਂ ਖ਼ਤਰਨਾਕ ਪਾਕਿ
ਆਕਸਫੋਰਡ ਯੂਨੀਵਰਸਿਟੀ ਲੰਡਨ ਦੀ ਰਿਪੋਰਟ 'ਚ ਪਾਕਿਸਤਾਨ ਨੂੰ ਸੀਰੀਆ ਤੋਂ ਤਿੰਨ ਗੁਣਾ ਖਤਰਨਾਕ ਐਲਾਨਿਆ ਗਿਆ ਹੈ ਇਹ ਰਿਪੋਰਟ ਜ਼ਮੀਨੀ ਹਕੀਕਤ ਨੂੰ ਹੀ ਬਿਆਨ ਕਰਦੀ ਹੈ ਜੰਮੂ-ਕਸ਼ਮੀਰ 'ਚ ਰੋਜ਼ਾਨਾ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਵੇਖਿਆ ਜਾਵੇ ਤਾਂ ਰਿਪੋਰਟ ਸੌ ਫੀਸਦੀ ਸਹੀ ਨਜ਼ਰ ਆਉਂਦੀ ਹੈ ਪਿਛਲੇ ਸੱਤ ਦਿਨਾਂ 'ਚ ਜੰਮ...
ਔਰਤਾਂ ‘ਤੇ ਅੱਤਿਆਚਾਰ ਸਮਾਜਿਕ ਅਣਦੇਖੀ
ਅਜੇ ਨਿਰਭਇਆ ਕੇਸ ਦਾ ਫੈਸਲਾ ਆਏ ਨੂੰ ਦੋ ਹਫ਼ਤੇ ਵੀ ਨਹੀਂ ਹੋਏ ਕਿ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਲੜਕੀ ਨਾਲ ਨਿਰਭਇਆ ਵਰਗਾ ਹੀ ਅਣਮਨੁੱਖੀ ਅਪਰਾਧ ਸਾਹਮਣੇ ਆਇਆ ਹੈ ਇਸ ਅਪਰਾਧ 'ਚ ਵੀ ਲੜਕੀ ਦੀ ਜਬਰ ਜਨਾਹ ਤੋਂ ਬਾਦ ਹੱਤਿਆ ਕਰ ਦਿੱਤੀ ਗਈ ਹੱਤਿਆ ਦਾ ਤਰੀਕਾ ਬੇਹੱਦ ਜਾਲਿਮਾਨਾ ਹੈ ਜਿਸ ਤਰ੍ਹਾਂ ਨਿਰਭਇਆ ਦੇ ਦੋਸ਼...
ਘਰ-ਘਰ ਰੁੱਖ ਦੇਵੇ ਸੁੱਖ
ਘਰ-ਘਰ ਰੁੱਖ ਦੇਵੇ ਸੁੱਖ
ਮਨੁੱਖ ਅਤੇ ਰੁੱਖ ਦਾ ਰਿਸ਼ਤਾ ਬੜਾ ਗਹਿਰਾ ਅਤੇ ਸਦੀਵੀ ਹੈ। ਰੁੱਖ ਤੇ ਮਨੁੱਖ ਸਾਹਾਂ ਦੇ ਸਾਂਝੀ ਹਨ ਇੱਕ ਤੋਂ ਬਿਨਾਂ ਦੂਸਰੇ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਨਮ ਤੋਂ ਲੈ ਕੇ ਮਰਨ ਤੱਕ ਰੁੱਖ ਮਨੁੱਖ ਦੇ ਅੰਗ-ਸੰਗ ਰਹਿਣ ਦਾ ਫਰਜ਼ ਨਿਭਾਉਂਦਾ ਆ ਰਿਹਾ ਹੈ ਰੁੱਖ ਕੁਦਰਤ ਵੱਲੋ...