ਅਸੀਂ ਵੀ ਸਮਝੀਏ ਆਪੋ-ਆਪਣੀ ਜ਼ਿੰਮੇਵਾਰੀ
ਖਿਆ ਦੀ ਜਿਉਂ ਹੀ ਗੱਲ ਸ਼ੁਰੂ ਹੁੰਦੀ ਹੈ, ਅਸੀਂ ਇੱਕਦਮ ਸੁਚੇਤ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਦੇਸ਼ ਦੇ ਵਿਕਾਸ ਤੇ ਸੱਭਿਅਤਾ ਦੀ ਚਾਬੀ ਇੱਥੇ ਕਿਤੇ ਹੀ ਹੈ ਸਿੱਖਿਆ 'ਚ ਅਸੀਂ ਬਦਲਾਅ ਤਾਂ ਬਹੁਤ ਚਾਹੁੰਦੇ ਹਾਂ ਪਰ ਫਿਰ ਸੋਚਦੇ ਹਾਂ ਕਿ ਸਭ ਕੁਝ ਸਰਕਾਰ ਕਰੇ, ਸਾਡੇ 'ਕੱਲਿਆਂ ਨਾਲ ਕੀ ਹੋਵੇਗਾ ਇੱਕ ਸੱਚ...
ਸੁਚੇਤ ਹੋਣ ਵਿਦੇਸ਼ ਜਾਣ ਦੇ ਚਾਹਵਾਨ
ਕੈਨੇਡਾ ਸਮੇਤ ਕਈ ਹੋਰ ਮੁਲਕਾਂ ’ਚ ਜਾਣ ਵਾਲੇ ਵਿਦਿਆਰਥੀ ਏਨੀ ਕਾਹਲ ਕਰਦੇ ਹਨ ਕਿ ਉਹ ਏਜੰਟਾਂ ਦੇ ਜਾਲ ’ਚ ਫਸ ਕੇ ਅੱਧ ਵਿਚਕਾਰ ਲਟਕ ਜਾਂਦੇ ਹਨ ਏਜੰਟ ’ਤੇ ਏਨਾ ਜ਼ਿਆਦਾ ਭਰੋਸਾ ਕਰ ਲਿਆ ਜਾਂਦਾ ਹੈ ਜਾਂ ਏਜੰਟ ਏਨਾ ਚਾਲਾਕ ਹੁੰਦਾ ਹੈ ਕਿ ਵਿਦਿਆਰਥੀ ਦੀ ਇੱਛਾ ਜਾਣੇ ਬਿਨਾਂ ਹੀ ਕੋਰਸ ਵੀ ਏਜੰਟ ਹੀ ਭਰ ਦਿੰਦਾ ਹੈ ਵਿ...
ਪੱਲਾ ਨਾ ਛੱਡਣਾ
ਫਕੀਰ ਦੇ ਮੁੱਖ ’ਚੋਂ ਨਿੱਕਲੇ ਹੋਏ ਸ਼ਬਦ, ਬੜੇ ਹੀ ਸਰਲ ਤੇ ਸਹਿਜ਼ ਹੁੰਦੇ ਹਨ ਪਰ ਉਹ ਪਵਿੱਤਰ ਜੀਵਨ ਜਿਉਣ ਦਾ ਮਾਰਗ-ਦਰਸ਼ਨ ਹੁੰਦੇ ਹਨ। ਬਜ਼ੁਰਗ ਅਵਸਥਾ ਕਾਰਨ ਇੱਕ ਫਕੀਰ ਨੂੰ ਚੱਲਣ-ਫਿਰਨ ’ਚ ਦਿੱਕਤ ਆਉਦੀ ਸੀ। ਇਸ ਲਈ ਉਨ੍ਹਾਂ ਦੀ ਸਹਾਇਤਾ ਲਈ ਦੋ ਨੌਜਵਾਨ ਉਨ੍ਹਾਂ ਦੀ ਸੇਵਾ ’ਚ ਲੱਗੇ ਹੋਏ ਸਨ। ਇੱਕ ਵਾਰ ਪੌੜੀਆਂ ਚੜ...
‘ਚਿੱਟਾ’ ਕਰ ਰਿਹਾ ਨੌਜਵਾਨਾਂ ਦੇ ਭਵਿੱਖ ਨੂੰ ‘ਕਾਲਾ’
ਚਿੱਟਾ (Drug), ਪਤਾ ਨਹੀਂ ਇਹ ਪੰਜਾਬ ਵਿੱਚ ਕਿੱਥੋਂ ਆ ਗਿਐ, ਜੋ ਪੰਜਾਬ ਦੀ ਨੌਜਵਾਨੀ ਖ਼ਤਮ ਕਰ ਰਿਹਾ ਹੈ ਪੰਜਾਬ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਨੂੰ ਪਤਾ ਨਹੀਂ ਕਿਸ ਚੰਦਰੇ ਨੇ ਕਲੰਕਿਤ ਕਰ ਦਿੱਤਾ ਹੈ? ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਕੋਈ ਸ...
ਸੁਰੀਲੀ ਤੇ ਮਿਆਰੀ ਗਾਇਕੀ ਲਈ ਸਦਾ ਯਾਦ ਰਹੇਗਾ ਸੁਰਾਂ ਦਾ Sardool Sikander
ਸੁਰੀਲੀ ਤੇ ਮਿਆਰੀ ਗਾਇਕੀ ਲਈ ਸਦਾ ਯਾਦ ਰਹੇਗਾ ਸੁਰਾਂ ਦਾ Sardool Sikander
ਪੰਜਾਬੀ ਗਾਇਕੀ ਦੇ ਖੇਤਰ ’ਚ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਸਰਗਰਮ ਰਹਿਣ ਵਾਲਾ ਸਰਦੂਲ ਸਿਕੰਦਰ ਕੇਵਲ ਨਾ ਦਾ ਹੀ ਸਿਕੰਦਰ ਨਹੀਂ ਸੀ ਸਗੋਂ ਕਰਮ ਦਾ ਵੀ ਸਿਕੰਦਰ ਸੀ। ਸੁਰੀਲੀ ਅਤੇ ਮਿਆਰੀ ਗਾਇਕੀ ਨੇ ੳਸ ਨੂੰ ਸਰੋਤਿਆਂ ਅਤੇ ਦਰਸ਼...
ਇਸ ਦੁਸਹਿਰੇ ’ਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਕਰੀਏ ਖ਼ਾਤਮਾ
ਇਸ ਦੁਸਹਿਰੇ ’ਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਕਰੀਏ ਖ਼ਾਤਮਾ
ਤਿਉਹਾਰ ਜਿੱਥੇ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖਤਾ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ ਕਰਦੇ ਹਨ, ਉੱਥੇ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਰੱਖਿਅਕ ਵੀ ਰਹੇ ਹਨ। ਦੁਸਹਿਰਾ ਵੀ ਇਨ੍ਹਾਂ ਤਿਉਹਾਰਾਂ ਵਿਚੋਂ ਇੱਕ ਹੈ ਜੋ ਮਨੁੱਖ ਨੂੰ ...
ਪੰਚਾਇਤਾਂ ’ਚ ਔਰਤਾਂ ਦੀ ਭੂਮਿਕਾ ਸ਼ਕਤੀਕਰਨ ਵੱਲ ਵਧਦਾ ਕਦਮ
ਭਾਰਤ ਦੀ ਆਬਾਦੀ ਦਾ ਲਗਭਗ ਅੱਧਾ ਹਿੱਸਾ ਔਰਤਾਂ ਹਨ। ਔਰਤਾਂ ਨਾ ਸਿਰਫ ਮਨੁੱਖੀ ਜਾਤੀ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਮਹੱਤਤਾ ਕਰਕੇ, ਸਗੋਂ ਸਮਾਜਿਕ-ਆਰਥਿਕ ਤਰੱਕੀ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਕਾਰਨ ਵੀ ਸਮਾਜਿਕ ਢਾਂਚੇ ਦਾ ਇੱਕ ਅਨਿੱਖੜਵਾਂ ਅੰਗ ਰਹੀਆਂ ਹਨ। ਇਸ ਦੇ ਬਾਵਜੂਦ, ਔਰਤਾਂ ਨੂੰ ਸਮਾਜਿਕ ...
ਨਵੀਂ ਸੇਧ ਪ੍ਰਦਾਨ ਕਰੇਗਾ ‘ਬਡੀ’ ਪ੍ਰੋਗਰਾਮ
ਨਵੀਂ ਸੇਧ ਪ੍ਰਦਾਨ ਕਰੇਗਾ 'ਬਡੀ' ਪ੍ਰੋਗਰਾਮ
ਪੰਜਾਬ ਸਕੂਲ ਸਿੱਖਿਆ ਵਿਭਾਗ ਵਿਦਿਆਰਥੀਆਂ ਦੀ ਆਪਸੀ ਸਿੱਖਿਆ ਸਾਂਝੇਦਾਰੀ ਵਧਾਉਣ ਲਈ 28 ਸਤੰਬਰ ਤੋ 'ਬਡੀ ਮੇਰਾ ਸਿੱਖਿਆ ਸਾਥੀ' ਹਫਤਾ ਮੁਹਿੰਮ ਨੂੰ ਲਗਾਤਾਰ ਅਧਿਆਪਕ ਵਿਦਿਆਰਥੀਆਂ ਵੱਲੋਂ ਜੋ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਉਸਦੇ ਸਾਰਥਿਕ ਨਤੀਜੇ ਆਉਣ ਦੀ ਉਮੀਦ ਕੀਤੀ...
ਦੇਸ਼ ਦੀ ਲੋੜ : ਆਮ ਜਾਂ ਮਾਹਿਰ!
ਕਿਸੇ ਸਿਹਤਮੰਦ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਦੀ ਸਾਰਥਿਕਤਾ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਉਹ ਸ਼ਾਸਨ ਪ੍ਰਣਾਲੀ ਅੰਤਮ ਵਿਅਕਤੀ ਤੱਕ ਸਮਾਜਿਕ-ਆਰਥਿਕ ਨਿਆਂ ਨੂੰ ਕਿੰਨੀ ਇਮਾਨਦਾਰੀ ਅਤੇ ਸਰਗਰਮੀ ਨਾਲ ਪਹੁੰਚਾ ਰਹੀ ਹੈ ਅਤੇ ਆਧੁਨਿਕ ਲੋਕਤੰਤਰਿਕ ਪ੍ਰਣਾਲੀ ਵਿੱਚ ਇੱਥੇ ਹੀ ਸਿਵਲ ਸੇਵਾਵਾਂ ਦੀ ਭੂਮਿਕਾ ਮਹੱਤਵਪੂਰਨ ਹੋ...
ਉਨਾਵ ਦੀ ਤਰਾਸਦੀ ਤੋਂ ਪੈਦਾ ਹੋਏ ਸਵਾਲ
ਲਲਿਤ ਗਰਗ
ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਦੁਰਾਚਾਰ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦੀਆਂ ਭਿਆਨਕ ਅਤੇ ਖੌਫਨਾਕ ਘਟਨਾਵਾਂ ਘਟੀਆਂ ਹਨ, ਉਹ ਨਾ ਸਿਰਫ਼ ਦੇਸ਼ ਦੇ ਰਾਜਨੀਤਕ ਚਰਿੱਤਰ 'ਤੇ ਬਦਨੁਮਾ ਦਾਗ ਹੈ ਸਗੋਂ ਮੂੰਹ ਕਾਲਾ ਕਰ ਦਿੱਤਾ ਹੈ ਕਾਨੂੰਨ ਅਤੇ ਵਿਵਸਥਾ ਦੇ ਸੂਤਰਧਾਰਾਂ ਦਾ। ਇਸ ਤੋਂ ਵੱਡ...