ਕਰਜ਼ਾ ਪੀੜਤ ਕਿਸਾਨਾਂ ਦੀ ਬਾਂਹ ਫ਼ੜੇ ਸਰਕਾਰ
ਖੁਸ਼ਹਾਲ ਨਜ਼ਰ ਆ ਰਹੇ ਪੰਜਾਬ ਵਿੱਚ ਕਿਸਾਨ ਕਰਜ਼ੇ 'ਚ ਡੁੱਬੇ ਹੋਣ ਕਰਕੇ ਖੁਦਕੁਸ਼ੀ ਕਰ ਰਹੇ ਹਨ। ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਦ ਹੁਣ ਤੱਕ ਅੱਸੀ ਦੇ ਕਰੀਬ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।ਕਿਸਾਨਾਂ ਨੂੰ ਆਪਣੀ ਫਸਲ ਦਾ ਪੂਰਾ ਮੁੱਲ ਹੀ ਨਹੀਂ ਮਿਲ ਰਿਹਾ। ਮਸਲਾ ਭਾਵੇਂ ਸਬਜ਼ੀਆਂ ਦੀ ਕਾਸ਼ਤ ਦਾ ਹੋਵੇ ਜਾਂ ...
ਅਣਦੇਖੀ ਦੀ ਮਾਰ ਝੱਲ ਰਹੀਆਂ ਨਹਿਰਾਂ
ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਅੰਦਰ ਨਹਿਰਾਂ ਤੇ ਰਜਬਾਹਿਆਂ ਦਾ ਜਾਲ ਵਿਛਿਆ ਹੋਇਆ ਹੈ ਨਹਿਰਾਂ ਦਾ ਜਾਲ ਹੀ ਇਨ੍ਹਾਂ ਖੇਤਰਾਂ ਲਈ ਖੇਤੀਬਾੜੀ ਦੀ ਖੁਸ਼ਹਾਲੀ ਦਾ ਅਧਾਰ ਹੈ,ਨਾਲ ਹੀ ਇਹ ਪੀਣ ਵਾਲੇ ਪਾਣੀ ਦਾ ਸਭ ਤੋਂ ਵੱਡਾ ਸਾਧਨ ਹਨ ਪਰੰਤੂ ਖਸਤਾਹਾਲ ਹੋ ਰਹੇ ਨਹਿਰੀ ਪ੍ਰਬੰਧ ਕਾਰਨ ਖੇਤੀਬਾੜੀ ਪੱਟੀ ਦੇ ਹਾਲਾਤ ...
ਦੇਸ਼ ਦਾ ਸਾਖ਼ਰਤਾ ਦਰ’ਚ ਪੱਛੜਨਾ ਚਿੰਤਾਜਨਕ
ਵਿੱਦਿਆ ਅਜੋਕੇ ਮਨੁੱਖ ਦੀ ਬਹੁਤ ਵੱਡੀ ਜ਼ਰੂਰਤ ਹੈ ਵਿਗਿਆਨ, ਤਕਨੀਕ ਤੇ ਕੰਪਿਊਟਰ ਦੇ ਇਸ ਯੁਗ ਵਿੱਚ ਅਣਪੜ ਮਨੁੱਖ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡਾ ਭਾਰਤ ਜੋ ਪਿੰਡਾਂ ਦਾ ਦੇਸ਼ ਹੈ ਇੱਥੇ 60% ਤੋਂ ਵੱਧ ਅਬਾਦੀ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ ਬ੍ਰਿਟਸ਼ ਰਾਜ ਤੱਕ ਏਥੇ ਅਣਪੜ੍ਹਤਾ ਦਾ...
ਖੇਤਾਂ ਦਾ ਕਿਸਾਨ ਸੜਕਾਂ ‘ਤੇ
ਕਦੇ ਕਿਸਾਨਾਂ ਨੂੰ ਖੇਤਾਂ ਦੀ ਹੀ ਫਿਕਰ ਹੁੰਦੀ ਸੀ ਫਸਲਾਂ ਦੀ ਹਰਿਆਲੀ ਵੇਖ ਕੇ ਉਸ ਦੀਆਂ ਵਾਛਾਂ ਖਿੜ ਜਾਂਦੀਆਂ ਸਨ ਉਹ ਡਰਦਾ ਸੀ ਬਸ ਕੁਦਰਤ ਦੇ ਕਹਿਰ ਤੋਂ ਮਨੁੱਖੀ ਸਰਗਰਮੀ ਕਿਸਾਨ ਲਈ ਕੋਈ ਵੁੱਕਤ ਨਹੀਂ ਸੀ ਰੱਖਦੀ ਮੀਂਹ ਹਨੇਰੀ ਤੋਂ ਬਚੀ ਫਸਲ ਘਰ ਆ ਜਾਣ 'ਤੇ ਕਿਸਾਨ ਆਪਣੇ-ਆਪ ਨੂੰ ਬਾਦਸ਼ਾਹ ਵਾਂਗ ਮਹਿਸੂਸ ਕਰਦਾ...
ਸੰਸਾਰ ਦੀ ਹੋਂਦ ਲਈ ਵਾਤਾਵਰਨ ਬਚਾਉਣਾ ਜ਼ਰੂਰੀ
ਸੰਸਾਰ ਦੀ ਹੋਂਦ ਵਿੱਚ ਵਾਤਾਵਰਨ ਦਾ ਡੂੰਘਾ ਯੋਗਦਾਨ ਹੈ ਵਾਤਾਵਰਨ ਸਦਕਾ ਹੀ ਧਰਤੀ 'ਤੇ ਜੀਵਨ ਸੰਭਵ ਹੈ ਅੱਜ ਵਧ ਰਹੀ ਤਕਨਾਲੋਜੀ ਹੀ ਸਾਡੇ ਵਾਤਾਵਰਨ ਲਈ ਸਰਾਪ ਬਣ ਰਹੀ ਹੈ ਤਕਨਾਲੋਜੀ ਸਦਕਾ ਵਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਸਾਡੀ ਧਰਤੀ ਲਈ ਚੁਣੌਤੀ ਬਣੀ ਗਈ ਹੈ ਵਾਤਾਵਰਣ 'ਚ ਪ੍ਰਦੂਸ਼ਣ ਵਧਣ ਕਾਰਨ ਆ ਰਹੇ ਵਿਗਾੜ ਦੀ ...
ਕਿਸਾਨ ਬਣਕੇ ਕਿਸਾਨ ਦਾ ਦਰਦ ਜਾਣੇ ਸਰਕਾਰ
ਜੰਤਰ-ਮੰਤਰ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਕਿਸਾਨ ਅੰਦੋਲਣ ਕਰ ਰਹੇ ਹਨ ਦੇਸ਼ ਭਰ 'ਚ ਕਿਸਾਨ ਕਰਜ਼ੇ ਤੇ ਖੁਦਕੁਸ਼ੀਆਂ ਦਾ ਸਿਲਸਿਲਾ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਭਾਰਤ 'ਚ ਅਜੇ ਵੀ ਇੱਕ ਬਹੁਤ ਵੱਡੀ ਆਬਾਦੀ ਖੇਤੀਬਾੜੀ ਤੋਂ ਨਾ ਸਿਰਫ਼ ਰੋਜ਼ੀ-ਰੋਟੀ ਕਮਾ ਰਹੀ ਹੈ, ਸਗੋਂ ਉਸ ਦੀਆਂ ...
ਮਾੜੇ ਨਤੀਜ਼ਿਆਂ ਕਾਰਨ ਵਿਦਿਆਰਥੀ ਖੁਦਕੁਸ਼ੀਆਂ ਦੇ ਰਾਹ ‘ਤੇ
ਦਸਵੀਂ ਤੇ ਬਾਰ੍ਹਵੀਂ ਜ਼ਮਾਤ ਦੇ ਤੀਜਿਆਂ 'ਚ ਅਸਫ਼ਲ ਰਹਿਣ ਕਾਰਨ ਪੰਜਾਬ ਦੇ ਵਿਦਿਆਰਥੀ ਖੁਦਕੁਸ਼ੀ ਕਰ ਰਹੇ ਹਨ ਜਿਹੜਾ ਕਿ ਗੰਭੀਰ ਮੁੱਦਾ ਹੈ। ਜਿਸ ਦੀ ਰੋਕਥਾਮ ਲਈ ਇਮਤਿਹਾਨਾਂ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਜਿੱਥੇ ਸਮਝਾਉਣ ਦੀ ਜ਼ਰੂਰਤ ਹੈ ਉਥੇ ਹੀ ਮਾਪੇ ਤੇ ਅਧਿਆਪਕ ਵੀ ਇਸ ਨੂੰ ਹੋਰ ਗੰਭੀਰ ...
ਲੁਕੇ ਛਿਪੇ ਕਈ ਨੇ ਬਿਹਾਰ
ਕਈ ਸਾਲ ਪਹਿਲਾਂ ਇੱਕ ਯੂਨੀਵਰਸਿਟੀ ਵੱੱਲੋਂ ਪੱਤਰ ਵਿਹਾਰ ਸਿੱਖਿਆ ਦੇ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐੱਮ ਏ ਪੰਜਾਬੀ ਦੇ ਇੱਕ ਵਿਦਿਆਰਥੀ ਨੂੰ ਕਿਹਾ ਗਿਆ ਕਿ ਉਹ ਨਾਨਕ ਸਿੰਘ ਦੇ ਨਾਵਲਾਂ ਦੇ ਵਿਸ਼ਾ ਵਸਤੂ ਬਾਰੇ ਆਪਣੇ ਵਿਚਾਰ ਪੇਸ਼ ਕਰੇ ਉਸ ਵਿਦਿਆਰਥੀ ਨੇ ਬੜਾ ਹੈਰਾਨ ਹੁੰਦਿਆਂ ਇਹ ਕਹਿ ਕੇ ਸਭ ਨੂੰ ...
ਸਿੱਖਿਆ ਤੇ ਸਿਹਤ ਸਹੂਲਤਾਂ ਹੋਣ ਯਕੀਨੀ
ਇਹ ਵਿਸ਼ਵੀਕਰਨ ਦਾ ਦੌਰ ਹੈ, ਜਿੱਥੇ ਪੂੰਜੀ ਨੂੰ ਦੁਨੀਆ ਭਰ 'ਚ ਘੁੰਮਣ-ਫਿਰਨ ਦੀ ਛੋਟ ਹੈ, ਪਰ ਇਸ ਨਾਲ ਬਣਾਈ ਗਈ ਜਾਇਦਾਦ 'ਤੇ ਚੋਣਵੇਂ ਲੋਕਾਂ ਦਾ ਹੀ ਕਬਜ਼ਾ ਹੈ ਜਦੋਂ ਕਿ ਇਸਦੀ ਕੀਮਤ ਦੇਸ਼ ਦੀ ਸਮੁੱਚੀ ਆਬਾਦੀ ਅਦਾ ਕਰ ਰਹੀ ਹੈ ਵਰਤਮਾਨ 'ਚ ਬੜਾ ਅਜ਼ੀਬ-ਜਿਹਾ ਤਿਕੋਣ ਬਣਿਆ ਹੈ ਇੱਕ ਪਾਸੇ ਪੰਜੀ ਦਾ ਭੂ ਮੰਡਲੀਕਰਨ...
ਅੱਤਵਾਦ ਖਿਲਾਫ਼ ਇੱਕਜੁਟ ਹੋਵੇ ਸੰਸਾਰ
ਇੰਗਲੈਂਡ ਦੇ ਮੈਨਚੈਸਟਰ ਤੋਂ ਬਾਦ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਇਨ੍ਹਾਂ ਦੋਵਾਂ ਹਮਲਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ ਹਮਲਿਆਂ ਤੋਂ ਸਾਫ਼ ਜਾਹਿਰ ਹੈ ਕਿ ਅੱਤਵਾਦ ਪੂਰੇ ਸੰਸਾਰ ਨੂੰ ਚੁਣੌਤੀ ਹੀ ਨਹੀਂ ਦੇ ਰਿਹਾ ਸਗੋਂ ਇਂਜ ਜਾਪਦਾ ਹੈ ਕਿ ਅੱਤਵਾਦ ਜਿੱਤ ਰਿਹਾ ਹੈ...