ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਸਮੇਂ ਦੀ ਮੁੱਖ ਜ਼ਰੂਰਤ
ਰੁਜ਼ਗਾਰੀ ਅਤੇ ਵਿਹਲੜਪੁਣੇ ਦੇ ਹੱਥੇ ਚੜ੍ਹੀ ਸਾਡੀ ਨੌਜਵਾਨ ਪੀੜ੍ਹੀ ਅੱਜ-ਕੱਲ੍ਹ ਕਈ ਪਾਸਿਆਂ ਤੋਂ ਭਟਕੀ ਹੋਈ ਹੈ। ਸਕੂਲਾਂ ਅਤੇ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦੀਆਂ ਵਿੱਦਿਅਕ ਸੰਸਥਾਵਾਂ ਸਮੇਤ ਸਮਾਜ ਵੀ ਨੌਜਵਾਨਾਂ ਦਾ ਸਹੀ ਮਾਰਗ-ਦਰਸ਼ਨ ਕਰਨ ਵਿੱਚ ਅਸਫਲ ਸਿੱਧ ਹੋ ਰਹੇ ਹਨ। ਦਰਅਸਲ ਅੱਜ-ਕੱਲ੍ਹ ਵਿੱਦਿਅ...
ਖਿਡਾਰੀਆਂ ਦੀ ਆਮਦਨ ਦਾ ਹਿੱਸਾ ਮੰਗਣਾ ਸਹੀ ਨਹੀਂ
ਹਰਿਆਣਾ ਸਰਕਾਰ ਨੇ ਪੇਸ਼ੇਵਰ ਖਿਡਾਰੀਆਂ ਤੋਂ ਉਨ੍ਹਾਂ ਦੀ ਇਸ਼ਤਿਹਾਰਾਂ ਤੇ ਨਿੱਜੀ ਪ੍ਰੋਗਰਾਮਾਂ ਦੀ ਆਮਦਨ ਤੋਂ ਇੱਕ ਤਿਹਾਈ ਹਿੱਸਾ ਮੰਗਿਆ ਹੈ, ਹਾਲਾਂਕਿ ਖਿਡਾਰੀਆਂ ਤੇ ਮੀਡੀਆ ਤੋਂ ਇਸ 'ਤੇ ਤਿੱਖੀ ਪ੍ਰਤੀਕਿਰਿਆ ਆਉਣ ਨਾਲ ਫਿਲਹਾਲ ਸੂਚਨਾ ਨੂੰ ਰੋਕ ਲਿਆ ਗਿਆ ਹੈ ਪਰ ਇੱਥੇ ਸਰਕਾਰ ਦੀ ਨੀਤੀ 'ਤੇ ਕਈ ਸਵਾਲ ਉੱਠ ਖੜ੍ਹ...
ਸੱਤਾ ਪ੍ਰਾਪਤੀ ਦੀ ਆਪੋ-ਧਾਪੀ ਨਾਲ ਪੈਦਾ ਹੋਈਆਂ ਸਮੱਸਿਆਵਾਂ
ਸਾਨ ਅੰਦੋਲਨ, ਸ਼ਿਲਾਂਗ ਵਿੱਚ ਹਿੰਸਾ, ਰਾਮ ਜਨਮ ਭੂਮੀ ਵਿਵਾਦ, ਕਾਵੇਰੀ ਜਲ, ਨਕਸਲਵਾਦ, ਕਸ਼ਮੀਰ ਮੁੱਦਾ ਆਦਿ ਅਜਿਹੀ ਸਮੱਸਿਆਵਾਂ ਹਨ, ਜੋ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਉਜਾਗਰ ਹੋ ਜਾਂਦੀਆਂ ਹਨ ਇਹ ਮੁੱਦੇ ਅਤੇ ਸਮੱਸਿਆਵਾਂ ਆਮ ਭਾਰਤੀ ਨਾਗਰਿਕ ਨੂੰ ਭੁਲੇਖੇ ਵਿੱਚ ਪਾਉਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਭਖਾ ਕੇ ਰ...
ਚੀਨ ਦੀ ਬਦਨੀਤੀ ਦਾ ਸ਼ਿਕਾਰ ਹੁੰਦਾ ਗਿਲਗਿਤ
ਚੀਨ ਦੀ ਸ਼ਹਿ ਅਤੇ ਸਹਾਇਤਾ ਨਾਲ ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ ਨੂੰ ਹਥਿਆਉਣ ਦਾ ਕਾਨੂੰਨੀ ਦਾਅ ਚੱਲ ਦਿੱਤਾ ਹਨ। ਪਾਕਿਸਤਾਨ ਦੀ ਕੈਬਿਨਟ ਨੇ 21 ਮਈ 2018 ਨੂੰ ਗਿਲਗਿਤ-ਬਾਲਟਿਸਤਾਨ ਦੇ ਸਬੰਧ ਵਿੱਚ ਪੰਜਵਾਂ ਸੂਬਾ ਬਣਾਏ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਖੇਤਰੀ ਵਿਧਾਨ ਸਭਾ ਨੇ ਵੀ ਇਸਦਾ ਸਮੱਰਥਨ ਕ...
ਕਿਸਾਨਾਂ ਦਾ ਚੜ੍ਹਿਆ ਰਿਹਾ ਪਾਰਾ
1 ਜੂਨ ਤੋਂ ਅਗਲੀ 10 ਜੂਨ ਤੱਕ ਕਿਸਾਨਾਂ ਨੇ ਪਿੰਡ ਬੰਦ ਦਾ ਐਲਾਨ ਕਰ ਦਿੱਤਾ ਹੈ, ਆਖਰ ਕਿਸਾਨਾਂ ਦਾ ਗੁੱਸਾ ਫਿਰ ਫੁੱਟ ਪਿਆ ਹੈ, ਮਾਰਚ 'ਚ ਵੀ ਕਿਸਾਨ ਸੜਕਾਂ 'ਤੇ ਉੱਤਰੇ ਸਨ ਉਦੋਂ ਮਹਾਂਰਾਸ਼ਟਰ ਤੇ ਮੱਧ ਪ੍ਰਦੇਸ਼ ਤੱਕ ਹੀ ਅੰਦੋਲਨ ਸੀਮਤ ਰਿਹਾ ਸੀ ਪਰ ਹੁਣ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਵੀ ਇਸ 'ਚ ਸ਼ਾਮਲ ਹ...
ਆਨਲਾਈਨ ਠੱਗੀਆਂ ਮਾਰਨ ਵਾਲੇ ਠੱਗਾਂ ਤੋਂ ਬਚੋ!
ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਨੋਟਬੰਦੀ ਹੋਣ ਉਪਰੰਤ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇ.ਟੀ.ਐਮ. ਆਦਿ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਈਦੇ ਹਨ ਕਿ ਆਪਣੇ ਕੋਲ ਕੈਸ਼ ਰੱਖਣ ਦੀ ਜਰੂਰਤ ਨਹੀਂ ਪੈਂਦੀ, ਜਦੋਂ ਮਰਜ਼ੀ ਤੇ ਜਿੱਥੇ ਮਰਜੀ ਏ.ਟੀ.ਐਮ., ਨੈੱਟ ਬੈਂਕਿੰਗ...
ਮੋਬਾਇਲ ਫੋਨਾਂ ਦੀ ਦੁਕਾਨ ਵਰਗੀ ਜੇਲ
ਪੰਜਾਬ ਦੀ ਫਰੀਦਕੋਟ ਦੀ ਸੈਂਟਰਲ ਜੇਲ ਨੂੰ ਮੋਬਾਇਲ ਫੋਨਾਂ ਵਾਲੀ ਦੁਕਾਨ ਕਹਿ ਦੇਈਏ ਤਾਂ ਕੋਈ ਗਲਤ ਨਹੀਂ ਹੋਵੇਗਾ. ਜੇਲ ਪ੍ਰਸ਼ਾਸਨ ਦੀ ਸੂਚਨਾ ਅਨੁਸਾਰ ਪਿਛਲੇ ਚਾਰ ਮਹੀਨਿਆਂ 'ਚ ਕੈਦੀਆਂ ਕੋਲ 60 ਮੋਬਾਇਲ ਫੋਨ ਬਰਾਮਦ ਹੋਏ ਹਨ ਇਸ ਤਰ੍ਹਾਂ ਜੇਲ੍ਹ 'ਚੋਂ ਇੱਕ ਦਿਨ ਛੱਡ ਕੇ ਫੋਨ ਬਰਾਮਦ ਹੋਇਆ ਹੈ। ਇਹ ਜੇਲ੍ਹ ਉਸ ਵੇਲ...
ਤੇਲ ਕੀਮਤਾਂ ‘ਚ ਤਰਕਹੀਣ ਵਾਧਾ
ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ 'ਤੇ ਸਰਕਾਰ ਦੀ ਚੁੱਪ ਆਮ ਆਦਮੀ ਨੂੰ ਹਜ਼ਮ ਨਹੀਂ ਹੋ ਰਹੀ. ਲਗਾਤਾਰ ਗਿਆਰਾਂ ਦਿਨ ਤੇਲ ਕੀਮਤਾਂ 'ਚ ਇਜਾਫ਼ਾ ਹੁੰਦਾ ਰਿਹਾ ਹੈ ਤੇ ਪੈਟਰੋਲ 85 ਰੁਪਏ ਤੋਂ ਪਾਰ ਹੋ ਗਿਆ ਹੈ. ਆਮ ਜਨਤਾ ਇਹ ਖ਼ਬਰ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ...
ਜਰੂਰਤਮੰਦਾਂ ਦੇ ਰੈਣ ਬਸੇਰੇ ਦੇ ਸੁਫਨੇ ਨੂੰ ਪੂਰਾ ਕਰ ਰਿਹੈ ਬਲਾਕ ਸ਼ੇਰਪੁਰ
35 ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇ ਚੁੱਕਿਐ ਬਲਾਕ ਸ਼ੇਰਪੁਰ | Block Sherpur
ਸ਼ੇਰਪੁਰ (ਰਵੀ ਗੁਰਮਾ)। ਕਿਸੇ ਵੀ ਵਿਅਕਤੀ ਦਾ ਜ਼ਿੰਦਗੀ ਵਿੱਚ ਇਹੀ ਮੁੱਖ ਉਦੇਸ਼ ਹੁੰਦਾ ਹੈ ਕਿ ਉਸਦਾ ਖੁਦ ਦਾ ਰੈਣ ਬਸੇਰਾ ਹੋਵੇ ਜਿੱਥੇ ਉਹ ਆਪਣੀ ਜ਼ਿੰਦਗੀ ਬੱਚਿਆਂ ਨਾਲ ਗੁਜ਼ਾਰ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਰੀ ਉਮਰ ਸੰਘਰਸ਼ ...
ਭੀੜ ‘ਤੇ ਗੋਲੀ ਦਾ ਫੈਸ਼ਨ
ਸਾਡੇ ਦੇਸ਼ 'ਚ ਪੁਲਿਸ ਵੱਲੋਂ ਭੀੜ 'ਤੇ ਗੋਲੀ ਚਲਾਉਣ ਦਾ ਫੈਸ਼ਨ ਆਮ ਹੋ ਗਿਆ ਹੈ ਤਾਮਿਲਨਾਡੂ 'ਚ ਇੱਕ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਵਿਰੋਧ ਕਰ ਰਹੀ ਜਨਤਾ 'ਤੇ ਗੋਲੀ ਚਲਾਉਣ ਨਾਲ 11 ਮੌਤਾਂ ਹੋ ਗਈਆਂ. ਗੋਲੀ ਚਲਾਉਣ ਲਈ ਜ਼ਰੂਰੀ ਹਾਲਾਤ ਹੀ ਨਹੀਂ ਸਨ ਨਾ ਤਾਂ ਭੀੜ ਨੇ ਕਿਸੇ 'ਤੇ ਗੋਲੀ ਚਲਾਈ ਤੇ ਨਾ ਹ...