ਦੇਸ਼ ਧ੍ਰੋਹ ਦੇ ਫੰਦ੍ਹੇ ‘ਚ ਜੇਐਨਯੂ ਦੇ ਵਿਦਿਆਰਥੀ
ਸੰਤੋਸ਼ ਕੁਮਾਰ ਭਾਰਗਵ
9 ਫਰਵਰੀ 2016 ਨੂੰ ਜੇਐਨਯੂ ਯੂਨੀਵਰਸਿਟੀ ਕੈਂਪਸ ਵਿਚ ਹੋਏ ਇੱਕ ਪ੍ਰੋਗਰਾਮ ਵਿਚ ਕਥਿਤ ਤੌਰ 'ਤੇ ਦੇਸ਼-ਵਿਰੋਧੀ ਨਾਅਰੇ ਲੱਗੇ ਸਨ ਇਸ ਸਿਲਸਿਲੇ ਵਿਚ ਜੇਐਨਯੂ ਵਿਦਿਆਰਥੀ ਸੰਘ ਦੇ ਉਸ ਸਮੇਂ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਉਮਰ ਖਾਲਿਦ ਅਤੇ ਅਨਿਰਬਨ ਨੂੰ ਗ੍ਰਿਫ਼ਤਾਰ...
ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ
ਸੁਰਜੀਤ ਸਿੰਘ 'ਜੱਸਲ'
ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ 'ਤੇ ਨਿਰਭਰ ਮਨੁੱਖ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ, ਬਜ਼ੁਰਗ ਗੱਲ ਕੀ ਹਰ ਉਮਰ ਦੇ ਬੰ...
ਤਿੰਨ ਅਹਿਮ ਗੱਲਾਂ
ਕਿਸੇ ਇੱਕ ਦੀ ਘਾਟ ਨਾਲ ਕਿਸੇ ਵੀ ਵਿਅਕਤੀ ਦਾ ਜੀਵਨ ਨਰਕ ਦੇ ਸਮਾਨ ਹੋ ਸਕਦਾ ਹੈ । ਹਰ ਇਨਸਾਨ ਨੂੰ ਪੈਸਿਆਂ ਦੀ ਜਰੂਰਤ ਹੁੰਦੀ ਹੈ, ਕਿਸੇ ਨੂੰ ਘੱਟ ਪੈਸਾ ਚਾਹੀਦਾ ਹੈ ਤਾਂ ਕਿਸੇ ਨੂੰ ਜ਼ਿਆਦਾ ਸਾਰੀਆਂ ਛੋਟੀਆਂ-ਵੱਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੈਸਾ ਇੱਕ ਸਾਧਨ ਹੈ ਧਨ ਸਭ ਕੁਝ ਨਹੀਂ ਹੈ ਪਰੰਤੂ ਬਹੁਤ ਕੁਝ ਹ...
ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਪੁਰਾਣੇ ਕਰਮਾਂ ਦੇ ਆਧਾਰ 'ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ 'ਚ ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਆਚਾਰਿਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰਮਾਂ ਨਾਲ...
ਆਧੁਨਿਕ ਜ਼ਿੰਦਗੀ ‘ਚ ਰੁਲ਼ਿਆ ਸੱਚ
ਲੈਫ਼ਟੀਨੈਂਟ ਕੁਲਦੀਪ ਸ਼ਰਮਾ
ਭਾਰਤ ਦਾ ਇਤਿਹਾਸ ਬੜਾ ਧਾਰਮਿਕ, ਸਾਫ-ਸੁਥਰਾ, ਸੱਚਾ-ਸੁੱਚਾ ਅਤੇ ਪਵਿੱਤਰ ਰਿਹਾ ਹੈ ਪਰ ਅੱਜ-ਕੱਲ੍ਹ ਦੀ ਜਿੰਦਗੀ ਝੂਠ ਦਾ ਪੁਲੰਦਾ ਬਣ ਕੇ ਰਹਿ ਗਈ ਹੈ। ਝੂਠ, ਫ਼ਰੇਬ ਅਤੇ ਦਿਖਾਵੇ ਦਾ ਹਰ ਪਾਸੇ ਬੋਲਬਾਲਾ ਹੈ। ਹਰ ਇਨਸਾਨ ਆਪਣੇ ਚਿਹਰੇ 'ਤੇ ਝੂਠ ਦਾ ਨਕਾਬ ਪਾਈ ਰੱਖਦਾ ਹੈ, ਜਿਸ ਹੇਠਾਂ ਉ...
ਪਿੰਜਰੇ ‘ਚ ਤੋਤੇ ਦੀ ਤਰ੍ਹਾਂ ਕੈਦ ‘ਸੀਬੀਆਈ’!
ਰਾਹੁਲ ਲਾਲ
ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਸੀਬੀਆਈ ਦਾ ਵਿਵਾਦ ਤੇ ਉਸ ਦਾ ਅੰਤ ਸ਼ਰਮਨਾਕ ਰਿਹਾ ਏਜੰਸੀ ਦੇ ਦੋ ਉੱਚ ਅਧਿਕਾਰੀ ਖੁੱਲ੍ਹੇ ਤੌਰ 'ਤੇ ਇੱਕ ਦੂਜੇ ਦੇ ਨਾਲ ਖਿਚੋਤਾਣ ਨਜ਼ਰ ਆਏ ਸਨ 23 ਅਕਤੂਬਰ 2018 ਨੂੰ ਅੱਧੀ ਰਾਤੀ ਅਲੋਕ ਵਰਮਾ ਨੂੰ ਜ਼ਬਰਨ ਛੁੱਟੀ 'ਤੇ ਭ...
ਮਹਾਂਗਠਜੋੜ ਲਈ ਠੋਸ ਸ਼ੁਰੂਆਤ
ਕੋਲਕਾਤਾ 'ਚ ਕਾਂਗਰਸ ਸਮੇਤ 22 ਪਾਰਟੀਆਂ ਨੇ ਰੈਲੀ 'ਚ ਸ਼ਮੂਲੀਅਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਖਿਲਾਫ਼ ਚੋਣਾਂ ਦਾ ਬਿਗ਼ਲ ਵਜਾ ਦਿੱਤਾ ਹੈ ਭਾਵੇਂ ਅਜੇ ਸੱਤਾਧਿਰ ਭਾਜਪਾ ਨਾ ਐਨਡੀਏ ਖਿਲਾਫ਼ ਰਸਮੀ ਤੌਰ 'ਤੇ ਮਹਾਂਗਠਜੋੜ ਦਾ ਐਲਾਨ ਨਹੀਂ ਹੋ ਸਕਿਆ ਪਰ ਆਗੂਆਂ ਦੀ ਸ਼ਬਦਾਵਲੀ ਤੇ ਇਕੱਠ ਤੋਂ ਇਹ ਗੱਲ ਤੈਅ...
ਬੜਾ ਸੁਚੇਤ ਹੈ ਭਾਰਤੀ ਦਰਸ਼ਕ
ਭਾਰਤੀ ਸਿਨੇ ਦਰਸ਼ਕ ਕਲਾ ਦਾ ਕਦਰਦਾਨ ਹੈ ਜੋ ਕਲਾ ਦੇ ਧਰਮ ਨੂੰ ਸਮਝਦਾ ਹੈ ਤੇ ਉਸ ਦਾ ਸਮੱਰਥਨ ਕਰਦਾ ਹੈ ਕਲਾ ਦਾ ਸੁਭਾਅ ਬੜਾ ਸਹਿਜ਼ ਹੈ ਜੋ ਦਰਸ਼ਕ ਦੇ ਦਿਲੋ-ਦਿਮਾਗ 'ਚ ਵੱਸ ਜਾਂਦੀ ਹੈ ਪਰ ਜੇਕਰ ਇਸ ਤੋਂ ਉਲਟ ਕਲਾਕਾਰ ਧੱਕੇ ਨਾਲ ਆਪਣੀ ਅੜੀ ਜਾਂ ਸਵਾਰਥੀ ਸੋਚ ਦਰਸ਼ਕਾਂ ਦੇ ਦਿਲੋ-ਦਿਮਾਗ 'ਚ ਵਸਾਉਣ ਦੀ ਕੋਸ਼ਿਸ਼ ਕਰੇ ਤ...
ਸਮਾਂ ਵਾਕਿਆ ਹੀ ਬਦਲ ਰਿਹਾ ਹੈ
ਬਲਰਾਜ ਸਿੰਘ ਸਿੱਧੂ ਐਸ.ਪੀ.
1970ਵਿਆਂ ਵਿੱਚ ਜਦੋਂ ਮੇਰੀ ਪੀੜ੍ਹੀ ਦੇ ਲੋਕ ਬੱਚੇ ਹੁੰਦੇ ਸਨ ਤਾਂ ਸਮਾਂ ਹੋਰ ਤਰ੍ਹਾਂ ਦਾ ਹੁੰਦਾ ਸੀ। ਹੁਣ ਸਮੇਂ ਅਤੇ ਸੋਚ ਵਿੱਚ ਅਤਿਅੰਤ ਫਰਕ ਆ ਗਿਆ ਹੈ। ਅੱਜ ਦੇ ਹਾਲਾਤ ਵੇਖ ਕੇ ਸਮਝ ਨਹੀਂ ਆਉਂਦੀ ਕਿ ਸਾਡਾ ਦੇਸ਼ ਅੱਗੇ ਨੂੰ ਜਾ ਰਿਹਾ ਹੈ ਕਿ ਪਿੱਛੇ ਨੂੰ? ਉਸ ਸਮੇਂ ਦੇਸ਼ ਨੂੰ ...
ਧੀਆਂ ਹੁੰਦੀਆਂ ਨੇ ਘਰ ਦੀਆਂ ਨੀਹਾਂ
ਮਨਪ੍ਰੀਤ ਕੌਰ ਮਿਨਹਾਸ
ਧੀਆਂ ਸਾਡੇ ਸਮਾਜ ਦਾ ਅਨਿੱਖਵਾਂ ਅੰਗ ਹਨ। ਪੁੱਤ ਜਮੀਨਾਂ ਵੰਡਾਉਂਦੇ ਨੇ ਪਰ ਧੀਆਂ ਦੁੱਖ ਵੰਡਾਉਂਦੀਆਂ ਹਨ। ਧੀਆਂ ਪੁੱਤਾਂ ਨਾਲੋਂ ਜਿਆਦਾ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੀਆਂ ਹਨ। ਹਾਸਿਆਂ ਦੀ ਛਣਕਾਰ ਵੰਡਦੀਆਂ ਬਾਬਲ ਦੇ ਵਿਹੜੇ ਵਿੱਚ ਰੌਣਕਾਂ ਦਾ ਸਬੱਬ ਬਣਦੀਆਂ, ਪਤਾ ਹੀ ਨਹੀਂ ਲੱਗਦਾ ਕਦੋ...