ਪੰਜਾਬ ਦੇ ਬੁਨਿਆਦੀ ਮੁੱਦਿਆਂ ਦਾ ਹੱਲ ਜ਼ਰੂਰੀ
ਦਰਬਾਰਾ ਸਿੰਘ ਕਾਹਲੋਂ
ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਅਜ਼ਾਦੀ ਤੋਂ ਬਾਅਦ ਗੈਰ-ਕਾਂਗਰਸ, ਪ੍ਰਧਾਨ ਮੰਤਰੀ ਸ੍ਰੀ ਨਰਿੱਦਰ ਮੋਦੀ ਦੀ ਅਗਵਾਈ ਵਿਚ ਦੂਸਰੀ ਵਾਰ ਭਾਰੀ ਬਹੁਮਤ ਨਾਲ ਬਣੀ ਇੱਕ ਤਾਕਤਵਰ ਐਨ. ਡੀ. ਏ. ਗਠਜੋੜ ਸਰਕਾਰ ਵਿਚ ਭਾਈਵਾਲ ਹੈ। ਉਸਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ...
ਨਾਮੁਕਿਨ ਨਹੀਂ ਘੱਗਰ ਦਾ ਹੱਲ
ਇੱਕੋ ਹੀ ਦਰਿਆ ਹੈ ਜਿਸ ਨੇ ਇੱਕ ਪਾਸੇ ਰੌਣਕਾਂ ਲਾਈਆਂ ਹੋਈਆਂ ਹਨ ਤੇ ਦੂਜੇ ਪਾਸੇ ਤਬਾਹੀ ਮਚਾ ਰੱਖੀ ਹੈ ਵਰਖਾ ਸ਼ੁਰੂ ਹੁੰਦਿਆਂ ਘੱਗਰ ਦਰਿਆ 'ਚ ਪਾਣੀ ਆਇਆ ਤਾਂ ਜਿਲ੍ਹਾ ਸਰਸਾ ਦੇ ਓਟੂ ਹੈੱਡ 'ਤੇ ਰੌਣਕਾਂ ਲੱਗ ਗਈਆਂ ਦਰਿਆ ਦਾ ਪਾਣੀ ਵਧਣ ਨਾਲ ਇੱਧਰਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਇਸ ਹੈੱਡ ਵਰਕਸ ਤੋਂ ਤਿੰਨ ਨਹਿ...
ਨਹੀਂ ਲੱਭਣੇ ਹੁਣ ਬਚਪਨ ਦੇ ਉਹ ਦਿਨ…
ਕੁਲਵਿੰਦਰ ਵਿਰਕ
ਹੁਣ ਬੱਸ ਚੇਤੇ ਕਰ ਲਈਦੈ.... ਕਦੇ ਉਹ ਵੀ ਵੇਲੇ ਹੁੰਦੇ ਸਨ ਜਦੋਂ....
ਕੋਠੇ 'ਤੇ ਲੱਗੇ ਅਂੈਟੀਨੇ ਨੂੰ ਘੁਮਾ-ਘੁਮਾ ਕੇ ਜਲੰਧਰ ਤੋਂ ਇਲਾਵਾ ਦਿੱਲੀ ਦੂਰਦਰਸ਼ਨ ਵੇਖਣ ਦੀ ਕੋਸ਼ਿਸ਼ ਕਰਦੇ, ਕਦੇ-ਕਦੇ ਪਾਕਿਸਤਾਨ ਦਾ ਪੰਜਾਬੀ ਚੈਨਲ ਵੀ ਖਿੱਚ ਲੈਂਦਾ ਸੀ ਟੀ.ਵੀ.... ਬੜੇ ਖੁਸ਼ ਹੁੰਦੇ.... ਆਂਢ-ਗੁਆਂਢ ...
ਇਮਰਾਨ ਦੀ ਅਮਰੀਕੀ ਯਾਤਰਾ ਦੇ ਮਾਇਨੇ
ਡਾ. ਐਨਕੇ. ਸੋਮਾਨੀ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਇਸਲਾਮਾਬਾਦ ਦੌਰੇ ਦੇ ਲਗਭਗ ਦਸ ਮਹੀਨਿਆਂ ਬਾਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੀ ਯਾਤਰਾ 'ਤੇ ਜਾ ਰਹੇ ਹਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ ਇਸ ਦੌਰਾਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮ...
ਅੰਧਵਿਸ਼ਵਾਸ ਦੀ ਮਾਰ
ਇੱਕ ਪਾਸੇ ਦੇਸ਼ ਚੰਨ 'ਤੇ ਪਹੁੰਚਣ ਲਈ ਸੈਟੇਲਾਈਟ ਛੱਡਣ ਲਈ ਤਿਆਰ ਹੈ, ਦੂਜੇ-ਪਾਸੇ ਅੰਧਵਿਸ਼ਵਾਸ ਦੀ ਜਕੜ ਵੀ ਕਾਇਮ ਹੈ ਖਾਸ ਕਰਕੇ ਗਰੀਬ ਪ੍ਰਾਂਤਾਂ ਤੇ ਪੱਛੜੇ ਹੋਏ ਖੇਤਰ ਇਸ ਬੁਰਾਈ ਦੀ ਮਾਰ ਹੇਠ ਜ਼ਿਆਦਾ ਹਨ ਝਾਰਖੰਡ 'ਚ ਬਜ਼ੁਰਗਾਂ ਸਮੇਤ ਚਾਰ ਜਣਿਆਂ ਨੂੰ ਭੂਤ-ਪ੍ਰੇਤ ਕਹਿ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇਹ ਕ...
ਮਾਨਵਤਾ ਭਲਾਈ ਦੇ ਕੰਮਾਂ ‘ਚ ਮੋਹਰੀ ਸਨ ਮਹਾਂ ਸ਼ਹੀਦ ਸ਼ਾਮ ਸੁੰਦਰ ਇੰਸਾਂ
ਅਸ਼ੋਕ ਗਰਗ
ਦੁਨੀਆਂ ਵਿਚ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਕੰਮਾਂ ਨਾਲ ਆਪਣੇ ਮਰਨ ਤੋਂ ਬਾਅਦ ਵੀ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖ ਜਾਂਦੇ ਹਨ ਅਤੇ ਅਜਿਹੇ ਇਨਸਾਨ ਦੂਜਿਆਂ ਦੇ ਹੱਕ, ਸੱਚ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਪਿਛਾਂਹ ਨਹੀਂ ਹਟਦੇ ਫਿਰਕੂ ਤਾਕਤਾਂ ਨੂੰ ਠ...
ਜਦੋਂ ਮੈਂ ਇੰਗਲੈਂਡ ਦਾ ਵੀਜ਼ਾ ਗਵਾਇਆ
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਜਾਬੀਆਂ ਵਿੱਚ ਪੱਛਮੀ ਦੇਸ਼ਾਂ ਵਿੱਚ ਵੱਸਣ ਅਤੇ ਯਾਤਰਾ ਕਰਨ ਦੀ ਜ਼ਬਰਦਸਤ ਇੱਛਾ ਪਾਈ ਜਾਂਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਜ਼ਿੰਦਗੀ ਵਿੱਚ ਇੱਕ-ਅੱਧੀ ਵਾਰ ਤਾਂ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਆਦਿ ਦੀ ਯਾਤਰਾ ਕਰਨ ਦਾ ਮੌਕਾ ਮਿਲ ਜਾਵੇ। ਅੱਜ-ਕੱਲ੍ਹ ਸਾਰੇ ਰੌਲਾ ਪਾਈ ਜਾਂਦੇ ਹਨ ਕ...
ਕਦੋਂ ਰੁਕੇਗਾ ਔਰਤਾਂ ਵਿਰੁੱਧ ਅੱਤਿਆਚਾਰ
ਅੱਜ-ਕੱਲ੍ਹ ਭੀੜ ਦੀ ਹਿੰਸਾ ਸਾਡੇ ਦੇਸ਼ ਲਈ ਆਮ ਹੁੰਦੀ ਜਾ ਰਹੀ ਹੈ ਹਾਲਾਤ ਇਹ ਹਨ ਕਿ ਕੋਈ ਵੀ ਛੋਟੀ-ਮੋਟੀ ਘਟਨਾ ਭੜਕ ਕੇ ਭੀੜ ਦੀ ਹਿੰਸਾ ਦਾ ਰੂਪ ਧਾਰਨ ਕਰ ਜਾਂਦੀ ਹੈ ਭਾਰਤ ਵਿਚ ਭੀੜ ਦੀ ਹਿੰਸਾ ਇਨ੍ਹੀਂ ਦਿਨੀਂ ਸਿਖਰਾਂ 'ਤੇ ਹੈ ਭੀੜ ਹਿੰਸਾ ਵਿਚ ਵਾਧੇ ਨੂੰ ਦੇਖਦੇ ਹੋਏ ਸਰਕਾਰ ਨੇ ਸਖ਼ਤ ਨਿਯਮ ਲਾਉਣ ਦੀ ਪੇਸ਼ਕਸ਼ ...
ਪਾਣੀ ਸੰਕਟ: ਸਮਾਂ ਰਹਿੰਦੇ ਹੱਲ ਦੀ ਜ਼ਰੂਰਤ
2025 ਤੱਕ ਗੰਗਾ ਸਮੇਤ 11 ਨਦੀਆਂ 'ਚ ਪਾਣੀ ਦੀ ਹੋਵੇਗੀ ਘਾਟ
ਪੂਨਮ ਆਈ ਕੌਸ਼ਿਸ਼
ਜਲਵਾਯੂ ਬਦਲਾਅ ਦਾ ਪਹਿਲਾ ਅਸਰ ਭਾਰਤ ਦੀ ਦਹਿਲੀਜ਼ ਤੱਕ ਪਹੁੰਚ ਗਿਆ ਹੈ ਅਤੇ ਇਹ ਪਾਣੀ ਸੰਕਟ ਹੈ ਦਿੱਲੀ, ਬੰਗਲੌਰ, ਹੈਦਰਾਬਾਦ ਸਮੇਤ ਦੇਸ਼ ਦੇ 21 ਵੱਡੇ ਸ਼ਹਿਰਾਂ 'ਚ ਜ਼ਮੀਨੀ ਪਾਣੀ ਪੱਧਰ ਸੁੱਕ ਜਾਵੇਗਾ ਅਤੇ ਇਸ ਨਾਲ ਲਗਭਗ ...
ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ
ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ
ਨਾਮਪ੍ਰੀਤ ਸਿੰਘ ਗੋਗੀ
ਅਜੋਕਾ ਜ਼ਮਾਨਾ ਦਿਨੋਂ-ਦਿਨ ਭਿਆਨਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਦਾ ਇਨਸਾਨ ਨਾ ਆਪਣਾ ਫਰਜ਼ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਾ ਨਿਭਾਉਣ ਦੀ। ਪੁਰਾਣਿਆਂ ਬਜ਼ੁਰਗਾਂ ਦੇ ਉੱਤਰਿਆਂ ਚਿਹਰਿਆਂ ਵੱਲ ਵੇਖ ਬੜਾ ਦੁੱਖ ਹੁੰਦਾ ਤੇ ਵਿਚਾਰੇ ਰ...