ਰੂਸ ਦੀ ਆੜ ‘ਚ ਚੀਨ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼
ਐਨ. ਕੇ . ਸੋਮਾਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਟਰਮੀਡੀਏਟ ਰੇਂਜ਼ ਨਿਊਕਲੀਅਰ ਫੋਰਸਿਸ ਸੰਧੀ (ਆਈਐਨਐਫ਼) ਤੋਂ ਹਟਣ ਦਾ ਐਲਾਨ ਕਰਕੇ ਦੁਨੀਆ ਨੂੰ ਚਿੰਤਾ 'ਚ ਪਾ ਦਿੱਤਾ ਟਰੰਪ ਦਾ ਕਹਿਣਾ ਹੈ ਕਿ ਰੂਸ ਨੇ ਮੱਧਮ ਦੂਰੀ ਦੇ ਹਥਿਆਰ ਬਣਾ ਕੇ ਇਸ ਸੰਧੀ ਦਾ ਉਲੰਘਣ ਕੀਤਾ ਹੈ, ਇਸ ਲਈ ਅਮਰੀਕਾ ਇਸ ਨੂੰ ਮੰਨਣ ਲਈ ...
ਸਾਈਬਰ ਠੱਗੀਆਂ ਖਿਲਾਫ਼ ਹੋਵੇ ਠੋਸ ਕਾਰਵਾਈ
ਦੇਸ਼ ਅੰਦਰ ਸਾਈਬਰ ਠੱਗਾਂ ਨੇ ਜਾਲ ਵਿਛਾਇਆ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਨੂੰ ਕੋਈ ਪੈਸਾ ਭੇਜਣ ਦਾ ਲੋਭ ਦੇ ਕੇ, ਕਰਜਾ ਦੇਣ ਦੇ ਨਾਂਅ 'ਤੇ ਉਹਨਾਂ ਦਾ ਬੈਂਕ ਖਾਤਾ ਨੰਬਰ ਪੁੱਛ ਕੇ ਉਹਨਾਂ ਦੇ ਖਾਤੇ 'ਚੋਂ ਪੈਸੇ ਹੜੱਪ ਕੀਤੇ ਜਾ ਰਹੇ ਹਨ ਜਾਗਰੂਕਤਾ ਦੇ ਬਾਵਜੂਦ ਇਹ ਧੰਦਾ ਰੁਕਿਆ ਨਹੀਂ ਸਗੋਂ ਵੱਡੇ-ਵੱ...
ਪਹਿਲਾਂ ਪੱਕੀਆਂ ਹੁੰਦੀਆਂ ਸਨ ਜ਼ੁਬਾਨਾਂ
ਸ਼ਿਨਾਗ ਸਿੰਘ ਸੰਧੂ
ਕਦੇ ਸਮਾਂ ਹੁੰਦਾ ਸੀ ਜਦੋਂ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ। ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਂਦੇ ਸਨ। ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ। ਬਿਨਾ ਨਫਾ-ਨੁਕਸਾਨ ਵੇਖਿਆਂ ਸਿ...
ਆਰਜ਼ੀ ਤੌਰ ‘ਤੇ ਜੋੜੀ ਗਈ ਸੀ ਧਾਰਾ 370 ਤੇ 35ਏ
ਸ਼ਹਿਜਾਦ ਅਖ਼ਤਰ
ਕੇਂਦਰ ਸਰਕਾਰ ਨੇ ਇਤਿਹਾਸਕ ਫੈਸਲਾ ਲੈਂਦਿਆਂ ਜੰਮੂ ਕਸ਼ਮੀਰ 'ਚੋਂ ਧਾਰਾ 370 ਅਤੇ 35ਏ ਹਟਾ ਕੇ ਸੂਬੇ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ ਹੈ ਸਰਕਾਰ ਦੇ ਇਸ ਫੈਸਲੇ ਖਿਲਾਫ ਕਸ਼ਮੀਰੀ ਆਗੂਆਂ ਵੱਲੋਂ ਪਾਈ ਜਾ ਰਹੀ ਹਾਲ ਦੁਹਾਈ ਬੇਬੁਨਿਆਦ ਤੇ ਰਾਜਨੀਤਿਕ ਸਵਾਰਥਾਂ ਨਾਲ ਜੁੜੀ ਹੋਈ ਹੈ ਦਰਅਸਲ 17 ...
ਇਮਰਾਨ ਦੀਆਂ ਗਿੱਦੜਭਬਕੀਆਂ
ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਹਟਾਏ ਜਾਣ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਭਾਰਤ ਨੂੰ ਧਮਕੀਆਂ ਦਿੱਤੀਆਂ ਹਨ ਉਸ ਨਾਲ ਇਮਰਾਨ ਖਾਨ ਦੀ ਛਵੀ ਹੀ ਧੁੰਦਲੀ ਹੋਈ ਹੈ ਜੋਸ਼ 'ਚ ਆਏ ਇਮਰਾਨ ਖਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਜੰਗ ਹੋਈ ਤਾਂ ਉਹ ਖੂਨ ਦੇ ਆਖ਼ਰੀ ਕਤਰ...
ਬਚਪਨ ਨੂੰ ਖਾਧੀ ਜਾ ਰਿਹੈ ਮੋਬਾਇਲ
ਰੇਣੂਕਾ
ਅੱਜ ਦੇ ਯੁੱਗ ਵਿੱਚ ਇੰਟਰਨੈੱਟ ਦੇ ਤੇਜੀ ਨਾਲ ਵਧਦੇ ਇਸਤੇਮਾਲ 'ਚ ਬਚਪਨ ਗੁਆਚਦਾ ਜਾ ਰਿਹਾ ਹੈ। ਜਿਸ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ ਨਾ ਹੀ ਸਮਾਜ ਇਸ ਬਾਰੇ ਚਿੰਤਤ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਗੈਰ-ਮੁੱਦੇ ਸਾਡੇ 'ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਹਿਮ ਸਮੱਸਿਆਵਾਂ ਤੋਂ ਅਸੀਂ ਮੂੰਹ ਮ...
ਕਾਨੂੰਨ ਬਣਾਉਣ ‘ਚ ਜਲਦਬਾਜ਼ੀ ਨਹੀਂ, ਮੁਸਤੈਦੀ ਦੀ ਲੋੜ
ਡਾ. ਐਸ. ਸਰਸਵਤੀ
ਸੰਸਦ ਵਿਚ ਬਹੁਤ ਹੀ ਸਫ਼ਲ ਸੈਸ਼ਨ ਬਾਰੇ ਉਤਸ਼ਾਹ ਦੌਰਾਨ ਕਾਨੂੰਨੀ ਪ੍ਰਕਿਰਿਆ ਬਾਰੇ ਇੱਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ ਤੇ ਇਸ ਨਾਲ ਇੱਕ ਮਹੱਤਵਪੂਰਨ ਮੁੱਦਾ ਸਾਹਮਣੇ ਆਇਆ ਹੈ 17 ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਸਪੀਕਰ ਐਮ. ਵੈਂਕੱਈਆ ਨਾਇਡੂ ਨੂੰ ਚਿੱਠੀ ਲਿਖ ਕੇ ਸਰਕਾਰ 'ਤੇ ਦੋਸ਼ ਲਾਇਆ ਹੈ ...
ਰਾਜਨੀਤੀ ‘ਚ ਵਿਸਾਰੇ ਜਨਤਾ ਦੇ ਮੁੱਦੇ
ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਸਿਰਫ਼ ਰੌਲੇ-ਰੱਪੇ ਦੀ ਭੇਂਟ ਚੜ੍ਹ ਗਿਆ ਸੱਤਾਧਿਰ ਤੇ ਵਿਰੋਧੀਆਂ ਦਰਮਿਆਨ ਰਾਜਨੀਤੀ ਬਹੁਤ ਹੋਈ ਪਰ ਕਿਸੇ ਨੇ ਵੀ ਜਨਤਾ ਦੇ ਮੁੱਦਿਆਂ ਬਾਰੇ ਇੱਕ ਸ਼ਬਦ ਕਹਿਣ ਦੀ ਵੀ ਖੇਚਲ ਨਹੀਂ ਕੀਤੀ ਅਜੇ ਕੱਲ੍ਹ ਦੀ ਗੱਲ ਹੈ ਕਿ ਘੱਗਰ ਦਰਿਆ 'ਚ ਆਏ ਹੜ੍ਹਾਂ ਕਾਰਨ ਜਿਲ੍ਹਾ ਸੰਗਰੂਰ ਤੇ ਪਟ...
ਆਤਮ-ਵਿਸ਼ਵਾਸ ਦਿਵਾਉਂਦੈ ਹਾਰ ‘ਚੋਂ ਵੀ ਜਿੱਤ
ਨਵਜੋਤ ਬਜਾਜ, ਗੱਗੂ
ਜਿੱਤ ਪ੍ਰਾਪਤ ਕਰਨ ਦਾ ਦ੍ਰਿੜ੍ਹ ਨਿਸ਼ਚਾ ਇੱਕ ਅਜਿਹੀ ਚੀਜ਼ ਹੈ ਜਿਸ ਦੁਆਰਾ ਬੁਰੀ ਤਰ੍ਹਾਂ ਹਾਰੇ ਹੋਏ ਹਾਲਾਤ 'ਚੋਂ ਮਨੁੱਖ ਜਿੱਤ ਦਾ ਰਸਤਾ ਕੱਢ ਹੀ ਲੈਂਦਾ ਹੈ। ਜਿੰਨੇ ਵੀ ਸਫ਼ਲ ਇਨਸਾਨ ਅੱਜ ਤੱਕ ਸੰਸਾਰ ਵਿੱਚ ਹੋਏ ਹਨ, ਉਨ੍ਹਾਂ ਦੀ ਸਫਲਤਾ ਦਾ ਭੇਤ ਇਹੀ ਰਿਹਾ ਹੈ ਕਿ ਉਨ੍ਹਾਂ ਨੇ ਕਦੇ ਕਿਸੇ ਵ...
ਉਨਾਵ ਦੀ ਤਰਾਸਦੀ ਤੋਂ ਪੈਦਾ ਹੋਏ ਸਵਾਲ
ਲਲਿਤ ਗਰਗ
ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਦੁਰਾਚਾਰ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦੀਆਂ ਭਿਆਨਕ ਅਤੇ ਖੌਫਨਾਕ ਘਟਨਾਵਾਂ ਘਟੀਆਂ ਹਨ, ਉਹ ਨਾ ਸਿਰਫ਼ ਦੇਸ਼ ਦੇ ਰਾਜਨੀਤਕ ਚਰਿੱਤਰ 'ਤੇ ਬਦਨੁਮਾ ਦਾਗ ਹੈ ਸਗੋਂ ਮੂੰਹ ਕਾਲਾ ਕਰ ਦਿੱਤਾ ਹੈ ਕਾਨੂੰਨ ਅਤੇ ਵਿਵਸਥਾ ਦੇ ਸੂਤਰਧਾਰਾਂ ਦਾ। ਇਸ ਤੋਂ ਵੱਡ...