ਭਾਰਤ-ਚੀਨ ‘ਚ ਦੁਨੀਆਂ ਨੂੰ ਦਿਸ਼ਾ ਦੇਣ ਦੀ ਤਾਕਤ
ਮਹਾਬਲੀਪੁਰਮ ਵਿਚ ਪੁਰਾਤਨ ਮੰਦਰਾਂ ਦੇ ਦਰਸ਼ਨਾਂ ਤੋਂ ਬਾਅਦ ਭਾਰਤ-ਚੀਨ ਨੇ ਸਾਗਰ ਕੰਢੇ ਤਾਜ ਫਿਸ਼ਰਮੈਨ ਕੋਵ ਰਿਜ਼ਾਰਟ ਵਿਚ ਲੰਮੀ ਗੱਲਬਾਤ ਕੀਤੀ, ਜਿੱਥੇ ਦੋਵਾਂ ਦੇਸ਼ਾਂ ਦੇ ਆਗੂਆਂ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਨੇ ਆਪਣੀ 2000 ਸਾਲ ਪੁਰਾਣੀ ਅਮੀਰੀ ਨੂੰ ਵੀ ਯਾਦ ਕੀਤਾ ਭਾਰਤ-ਚੀਨ ਦੀ ਇਹ ਗੱਲਬਾਤ ਚੰਗੀ ਰਹੀ ਇਸ ਵ...
ਤਿਉਹਾਰਾਂ ਦੇ ਮੌਸਮ ‘ਚ ਮਿਲਾਵਟ ਦੀ ਖੇਡ
ਹਰਪ੍ਰੀਤ ਸਿੰਘ ਬਰਾੜ
ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਰੇ ਦੇਸ਼ ਵਿਚ ਲੋਕਾਂ ਨੇ ਆਪੋ-ਆਪਣੇ ਪੱਧਰ 'ਤੇ ਤਿਉਹਾਰ ਮਨਾਉਣ ਦੀ ਜ਼ੋਰ-ਸ਼ੋਰ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿਉਹਾਰਾਂ 'ਤੇ ਹਰ ਕੋਈ ਆਪੋ-ਆਪਣੀ ਪਹੁੰਚ ਮੁਤਾਬਕ ਨਵੇਂ ਕੱਪੜੇ, ਗਹਿਣੇ, ਮਿਠਾਈਆਂ ਅਤੇ ਫਲ-ਫਰੂਟ ਖਰੀਦ ਦਾ ਹ...
ਪਤਨ ਵੱਲ ਵਧਦੀ ਰਾਸ਼ਟਰੀ ਪਾਰਟੀ ਕਾਂਗਰਸ
ਪੂਨਮ ਆਈ ਕੋਸਿਸ਼
ਸੰਨ 476 ਈ. ਵਿਚ ਇਤਿਹਾਸ ਦੇ ਸਭ ਤੋਂ ਵੱਡੇ ਸਾਮਰਾਜ ਰੋਮਨ ਸਾਮਰਾਜ ਦਾ ਆਖ਼ਰ ਪਤਨ ਹੋ ਗਿਆ ਰੋਮਨ ਸਾਮਰਾਜ ਲਗਭਗ 500 ਸਾਲ ਤੱਕ ਵਿਸ਼ਵ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਬਣਿਆ ਰਿਹਾ ਦੂਜੇ ਪਾਸੇ ਸੰਨ 2019 'ਚ 134 ਸਾਲ ਪੁਰਾਣੀ ਕਾਂਗਰਸ ਪਾਰਟੀ ਦਾ ਪਤਨ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਭ੍ਰਿਸ਼ਟਾਚਾਰ ...
ਨੋਬਲ ਪੁਰਸਕਾਰਾਂ ਦੀ ਰਣਨੀਤੀ
ਨੋਬਲ ਪੁਰਸਕਾਰ ਕਮੇਟੀ ਨੇ ਇਸ ਵਾਰ ਅਮਨ ਸ਼ਾਂਤੀ ਲਈ ਕੀਤੇ ਗਏ ਯਤਨਾਂ ਦੇ ਮੱਦੇਨਜ਼ਰ ਸ਼ਾਂਤੀ ਪੁਰਸਕਾਰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਦਿੱਤਾ ਹੈ ਅਲੀ ਨੇ ਆਪਣੇ ਪੁਰਾਣੇ ਦੁਸ਼ਮਣ ਦੇਸ਼ ਇਰੀਟ੍ਰੀਆ ਨਾਲ ਵਿਵਾਦ ਸੁਲਝਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਸਨ ਅਲੀ ਬਚਪਨ ਤੋਂ ਨੈਲਸਨ ਮੰਡੇਲਾ ਦੇ ਵਿਚਾਰਾਂ ਤੋ...
ਵਾਤਾਵਰਨ ਤਬਦੀਲੀ ਕਾਰਨ ਕਈ ਜੀਵ-ਜੰਤੂ ਹੋਏ ਅਲੋਪ
ਸੰਦੀਪ ਕੰਬੋਜ
ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹੱਦ ਪਿਆਰੇ ਲੱਗਦੇ ਹਨ। ਖ਼ਾਸ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਰੰਗ-ਬਿਰੰਗੇ ਪਿਆਰੇ-ਪਿਆਰੇ ਪੰਛੀ ਬੜੇ ਸੋਹੇਣ ਲੱਗਦੇ ਹਨ । ਜਿਵੇਂ-ਜਿਵੇਂ ਧਰਤੀ 'ਤੇ ਮਨੁੱਖ ਦੀ ਦਾਅਵੇਦਾਰੀ ਵਧ ਰਹੀ ਹੈ ਓਵੇਂ-ਓਵੇਂ ਕੁਦਰਤ ਸਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ। ਦੱਖਣੀ ਦੇਸ਼ਾਂ ਵ...
ਕਾਲੇ ਧਨ ਦੀ ਵਾਪਸੀ ਦੀ ਉਮੀਦ ਵਧੀ
ਪ੍ਰਮੋਦ ਭਾਰਗਵ
ਸਵਿਸ ਬੈਂਕ 'ਚ ਜਮ੍ਹਾ ਭਾਰਤੀਆਂ ਦੇ ਕਾਲੇ ਧਨ ਨਾਲ ਜੁੜਿਆ ਪਹਿਲੇ ਦੌਰ ਦਾ ਵੇਰਵਾ ਸਵਿਟਜ਼ਰਲੈਂਡ ਨੇ ਭਾਰਤ ਨੂੰ ਸੌਂਪ ਦਿੱਤਾ ਹੈ ਇਸ 'ਚ ਸਰਗਰਮ ਖਾਤਿਆਂ ਦੀ ਜਾਣਕਾਰੀ ਦਰਜ ਹੈ ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਨਵੀਂ ਆਟੋਮੈਟਿਕ ਸੁਚਨਾ ਵਟਾਂਦਰਾ ਪ੍ਰਣਾਲੀ ਜ਼ਰੀਏ ਇਹ ਜਾਣਕਾਰੀ ਮਿਲੀ ਹੈ ਇਸ ਜਾਣਕਾ...
ਨਸ਼ੇ ਦੀ ਰੋਕਥਾਮ ਗੁੰਝਲਦਾਰ ਮਾਮਲਾ
ਹਰਿਆਣਾ ਦੇ ਪਿੰਡ ਦੇਸੂਯੋਧਾ 'ਚ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਹੋਈ ਖੂਨੀ ਝੜਪ ਇਸ ਗੱਲ ਦਾ ਸਬੂਤ ਹੈ ਕਿ ਨਸ਼ਾ ਤਸਕਰੀ ਸਰਕਾਰ ਤੇ ਪੁਲਿਸ ਪ੍ਰਬੰਧ ਲਈ ਵੱਡੀ ਚੁਣੌਤੀ ਬਣ ਗਈ ਹੈ ਭਾਵੇਂ ਹਰਿਆਣਾ, ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਨਸ਼ੇ ਦੀ ਰੋਕਥਾਮ ਲਈ ਤਾਲਮੇਲ ਬਣਾਉਣ ਵਾਸਤੇ ਮੀਟਿੰਗ ਵ...
ਆਨਲਾਈਨ ਗੇਮਾਂ ਦਾ ਵਧਦਾ ਰੁਝਾਨ ਬੇਹੱਦ ਖ਼ਤਰਨਾਕ
ਗੀਤਾ ਜੋਸਨ
ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ਅੱਜ-ਕੱਲ੍ਹ ਬਹੁਤ ਸਾਰੇ ਕੰਮ ਇੰਟਰਨੈੱਟ ਦੇ ਜ਼ਰੀਏ ਹੀ ਹੋ ਜਾਂਦੇ ਹਨ। ਲੋਕ ਆਪਣੇ ਮੋਬਾਇਲ ਵਿਚ ਬਹੁਤ ਸਾਰੇ ਐਪਸ ਡਾਊਨਲੋਡ ਕਰਕੇ ਉਹਨਾਂ ਦੇ ਜ਼ਰੀਏ ਆਪਣਾ ਕੰਮ ਘਰ ਬੈਠੇ ਹੀ ਕਰ ਲੈਂਦੇ ਹਨ। ਹੁਣ ਬਹੁਤ ਸਾਰੇ ਕੰਮ ਜਿਵੇਂ ਬਿਜਲੀ ਦਾ ਬਿੱਲ ਭਰਨਾ ਆਦਿ ਹੁਣ ਘਰ ਬ...
ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਮ ਲੱਭਦੇ ਰਿਸ਼ਤੇ
ਐਨ. ਕੇ . ਸੋਮਾਨੀ
ਸੰਨ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਤੋਂ ਬਾਦ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਆਪਸੀ ਵਿਸ਼ਵਾਸ ਅਤੇ ਭਾਈਚਾਰੇ ਦਾ ਜੋ ਮਾਹੌਲ ਬਣਿਆ, ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਤੋਂ ਬਾਦ ਹੋਰ ਜ਼ਿਆਦਾ ਪੁਖ਼ਤਾ ਹੋਇਆ ਹੈ ਸ਼ੇਖ ਹਸੀਨਾ ਇਸ ਤੋਂ ਪਹਿਲਾਂ ਅਪਰੈਲ ...
ਆਰੇ ‘ਚ ਸਿਧਾਂਤਕ ਜਿੱਤ, ਵਿਹਾਰਕ ਹਾਰ
ਅਮਰੀਕਾ ਦੇ ਵਾਤਾਵਰਨ ਵਿਗਿਆਨੀਆਂ 'ਚ ਭੜਥੂ ਪਿਆ ਹੋਇਆ ਹੈ ਉੱਥੇ ਸਮੁੰਦਰ 'ਚ ਇੱਕ ਕੱਛੂਕੁੰਮੇ ਦੀ ਮੌਤ ਹੋਣ ਨਾਲ ਚਿੰਤਾ ਦਾ ਮਾਹੌਲ ਹੈ ਕੱਛੂਕੁੰਮੇ ਦੀ ਮੌਤ ਦੀ ਵਜ੍ਹਾ ਇਹ ਹੈ ਕਿ ਉਸ ਨੇ ਮਨੁੱਖੀ ਅਬਾਦੀ ਵੱਲੋਂ ਸਮੁੰਦਰ 'ਚ ਸੁੱਟੇ ਗਏ ਮਾਈਕ੍ਰੋਪਲਾਸਟਿਕ ਕੂੜੇ ਨੂੰ ਨਿਗਲ ਲਿਆ ਸੀ ਇੱਕ ਕੱਛੂ ਨੇ ਅਮਰੀਕੀਆਂ ਨੂੰ...