Lok Sabha Election: ਵੋਟ ਪਾਉਣੀ ਕਿਉਂ ਹੈ ਜ਼ਰੂਰੀ? ਹਰ ਵੋਟਰ ਦੇ ਕੰਮ ਦੀ ਗੱਲ…
Lok Sabha Election 2024
ਚੋਣਾਂ ਲੋਕਤੰਤਰ ਦਾ ਤਿਉਹਾਰ ਹਨ। ਇਸ ਤਿਉਹਾਰ ’ਚ ਹਰ ਵੋਟਰ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ ਫਿਰ ਹੀ ਇਸ ਤਿਉਹਾਰ ਦੀ ਖੁਸ਼ੀ ਵਧਦੀ ਹੈ। ਸਾਲ 2019 ਦੇ ਮੁਕਾਬਲੇ ਇਸ ਵਾਰ ਚੋਣਾਂ ’ਚ ਵੋਟਾਂ ਦੀ ਦਰ ’ਚ ਕੁਝ ਗਿਰਾਵਟ ਆਈ ਹੈ, ਜੋ ਨਹੀਂ ਹੋਣੀ ਚਾਹੀਦੀ। ਵੋਟਰ ਨੂੰ ਵੋਟ ਪਾਉਣ ’ਚ ਸਰਗਰ...
ਲੋਕਤੰਤਰ ਥੀਮ: ਸੰਸਦ ’ਚ ਵਧੇ ਔਰਤਾਂ ਦੀ ਗਿਣਤੀ
ਜੇਕਰ ਅਸੀਂ ਔਰਤਾਂ ਦੀ ਸਥਿਤੀ ਦਾ ਮੁਲਾਂਕਣ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਵੈਦਿਕ ਯੁੱਗ ਤੋਂ ਲੈ ਕੇ ਅਜੋਕੇ ਸਮੇਂ ਤੱਕ ਔਰਤਾਂ ਦੀ ਸਮਾਜਿਕ ਸਥਿਤੀ ਵਿੱਚ ਕਈ ਤਬਦੀਲੀਆਂ ਆਈਆਂ। ਇਨ੍ਹਾਂ ਤਬਦੀਲੀਆਂ ਦਾ ਨਤੀਜਾ ਹੈ ਕਿ ਭਾਰਤੀ ਰਾਜਨੀਤਿਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਪ੍ਰਣਾਲੀਆਂ ਵਿੱਚ ਔਰਤਾਂ ਦਾ ਯੋਗਦਾਨ...
ਮੀਂਹ ਦੇ ਪਾਣੀ ਦੀ ਸੰਭਾਲ ਜ਼ਰੂਰੀ
ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਜੂਝ ਰਹੀ ਹੈ ਪਰ ਇਸ ਦੇ ਬਾਵਜ਼ੂਦ ਪਾਣੀ ਨੂੰ ਸਾਂਭਣ ਲਈ ਕੋਈ ਵੀ ਦੇਸ਼ ਗੰਭੀਰ ਨਹੀਂ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸਾਲ 2025 ਤੱਕ ਸੰਸਾਰ ਦੀ 14 ਫੀਸਦੀ ਅਬਾਦੀ ਪਾਣੀ ਸੰਕਟ ਦਾ ਸਾਹਮਣਾ ਕਰੇਗੀ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਜੇਕਰ ਅ...
ਜੈਵਿਕ-ਵਿਭਿੰਨਤਾ ਨਾਲ ਜੁੜੀ ਹੈ ਜੀਵਨ ਦੀ ਡੋਰ
ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਮੁਤਾਬਿਕ, ਦੁਨੀਆ ਦੀਆਂ ਅੰਦਾਜ਼ਨ 80 ਲੱਖ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ’ਚੋਂ 10 ਲੱਖ ਅਲੋਪ ਹੋਣ ਦੇ ਕਿਨਾਰੇ ਹਨ ਧਰਤੀ ’ਤੇ ਵਾਤਾਵਰਣਕ ਤੰਤਰ ਨੂੰ ਸੰਤੁਲਿਤ ਰੱਖਣ ਅਤੇ ਜੀਵਨ ਦੀ ਨਿਰੰਤਰਤਾ ਨੂੰ ਬਣਾਈ ਰੱਖਣ ’ਚ ਜੈਵਿਕ ਵਿਭਿੰਨਤਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ...
ਰਾਜਨੀਤੀ ਦਾ ਡਿੱਗਦਾ ਪੱਧਰ ਪਰ ਵੋਟਰ ਸਮਝਦਾਰ
ਲੋਕ ਸਭਾ ਚੋਣਾਂ ਦੀਆਂ ਹੁਣ ਦੋ ਗੇੜਾਂ ਦੀਆਂ ਵੋਟਾਂ ਪੈਣੀਆਂ ਬਾਕੀ ਹਨ ਪੰਜ ਗੇੜਾਂ ’ਚ 429 ਲੋਕ ਸਭਾ ਸੀਟਾਂ ’ਤੇ ਵੋਟਾਂ ਪੈ ਗਈਆਂ ਹਨ, ਬਾਕੀ ਦੋ ਗੇੜਾਂ ’ਚ 114 ਸੀਟਾਂ ’ਤੇ ਵੋਟਾਂ ਪੈਣੀਆਂ ਹਨ ਇਹ ਚੋਣਾਂ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਚੋਣਾਂ ਹਨ, ਜੋ 44 ਦਿਨਾਂ ਤੱਕ ਚੱਲਣਗੀਆਂ ਪਰ ਦੁਖਦਾਈ ਗੱਲ ਇ...
ਵੱਧਦੇ ਤਾਪਮਾਨ ਦੇ ਹੱਲ ਲਈ ਸੁਚੇਤ ਹੋਣ ਦੀ ਲੋੜ
Temperature
ਗੱਲ ਭਾਵੇਂ ਅਜ਼ੀਬ ਲੱਗੇ ਪਰ ਇਹ ਸੱਚਾਈ ਹੈ ਕਿ ਹਰ ਸਾਲ ਲੋਅ ਦੀਆਂ ਚਪੇੜਾਂ ਨਾਲ ਡੇਢ ਲੱਖ ਤੋਂ ਜ਼ਿਆਦਾ ਲੋਕ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ ਉਂਜ ਤਾਂ ਦੁਨੀਆ ਦੇ ਸਾਰੇ ਦੇਸ਼ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ ਪਰ ਭਾਰਤ, ਰੂਸ ਅਤੇ ਚੀਨ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਕੁਦਰਤ ਦੇ ਬੇਹੱਦ ਤੇ ...
Weather: ਵਧਦਾ ਪਾਰਾ ਚਿੰਤਾਜਨਕ
ਲਗਾਤਾਰ ਵਧਦੇ ਵਿਸ਼ਵੀ ਤਾਪਮਾਨ (Weather) ਦਾ ਮਤਲਬ ਹੈ ਕਿ ਧਰਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ ਹਰੇਕ ਸਾਲ ਧਰਤੀ ਦੇ ਔਸਤ ਤਾਪਮਾਨ ’ਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਸੋਕਾ, ਹੜ੍ਹ ਆਦਿ ਕੁਦਰਤੀ ਆਫ਼ਤਾਂ ਦੇਖਣ ਨੂੰ ਮਿਲਦੀਆਂ ਹਨ ਮੌਸਮ ਵਿਭਾਗ ਵੱਲੋਂ ਹਰਿਆਣਾ, ਪੰਜਾਬ ਅਤੇ ਰਾਜਸਥਾਨ ਆਦਿ ਦੇ ਕਈ ਸੂਬਿਆਂ ’ਚ ਗਰ...
Chabahar Port: ਚਾਬਹਾਰ ਬੰਦਰਗਾਹ ’ਤੇ ਅਮਰੀਕੀ ਇਤਰਾਜ਼
ਭਾਰਤ ਨੇ ਇਰਾਨ ਨਾਲ ਚਾਬਹਾਰ ਸਥਿਤ ਸ਼ਾਹਿਦ ਬੇਹੇਸਤੀ ਬੰਦਰਗਾਹ ਦੇ ਸੰਚਾਲਨ ਲਈ ਇੱਕ ਸਮਝੌਤਾ ਕੀਤਾ ਹੈ 10 ਸਾਲਾਂ ਲਈ ਹੋਏ ਇਸ ਸਮਝੌਤੇ ’ਤੇ ਦੋਵਾਂ ਦੇਸ਼ਾਂ ਦੇ ਸਮਝੌਤਾ ਪੱਤਰ ’ਤੇ ਦਸਤਖ਼ਤ ਵੀ ਹੋ ਚੁੱਕੇ ਹਨ ਦਸਤਖ਼ਤਾਂ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਭਾਰਤ ਨੂੰ ਚਿ...
Pune Police traffic Advisory: ਭਟਕਿਆ ਬਚਪਨ ਤੇ ਡਾਵਾਂਡੋਲ ਸਮਾਜ
ਪੂਨੇ ਅਦਾਲਤ ਨੇ ਇੱਕ ਅੱਲ੍ਹੜ ਨੂੰ ਸੜਕ ਹਾਦਸੇ ਲਈ ਦੋਸ਼ੀ ਮੰਨਦਿਆਂ ਉਸ ਨੂੰ ਸੜਕ ਹਾਦਸੇ ਬਾਰੇ ਇੱਕ ਲੇਖ ਲਿਖਣ, ਟ੍ਰੈਫਿਕ ਪੁਲਿਸ ਦਾ 15 ਦਿਨ ਦਾ ਸਹਿਯੋਗ ਕਰਨ ਅਤੇ ਸ਼ਰਾਬ ਦੀ ਲਤ ਛੱਡਣ ਵਾਸਤੇ ਇਲਾਜ ਕਰਵਾਉਣ ਦੀ ਸ਼ਰਤ ’ਤੇ ਜ਼ਮਾਨਤ ਦਿੱਤੀ ਹੈ ਉਸ ਅੱਲ੍ਹੜ ਨੇ ਸ਼ਰਾਬ ਦੇ ਨਸ਼ੇ ’ਚ 2 ਵਿਅਕਤੀਆਂ ਦੀ ਜਾਨ ਲੈ?ਲਈ ਸੀ ਨਾ...
ਸੰਸਾਰਿਕ ਪੱਧਰ ’ਤੇ ਭਾਰਤ ਦਾ ਉਥਾਨ
ਮਾਲਦੀਵ ਸਰਕਾਰ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਮਾਲਦੀਪ ਦੀ ਯਾਤਰਾ ਦੇ ਲਈ ਭਾਰਤੀ ਸ਼ੈਰ ਸਪਾਟੇ ਨੂੰ ਉਤਸ਼ਾਹਿਤ ਕਰੇ ਮਾਲਦੀਵ ਦੇ ਰਾਸ਼ਟਰੀ ਮੁਹੰਮਦ ਮੋਇਜੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਦੇਸ਼ ਦੀ ਅਰਥਵਿਵਸਥਾ ਸ਼ੈਰ ਸਪਾਟਾ ’ਤੇ ਨਿਰਭਰ ਹੈ ਅਤੇ ਇਸ ਲਈ ਭਾਰਤ ਨੂੰ ਮਾਲਦੀਵ ਦੇ ਸ਼ੈ...