ਦੇਰ ਨਾਲ, ਪਰ ਸਹੀ ਫੈਸਲਾ
ਦੇਰ ਨਾਲ, ਪਰ ਸਹੀ ਫੈਸਲਾ
ਪੰਜਾਬ ਸਰਕਾਰ ਨੇ ਕੋਵਿਡ ਸਬੰਧੀ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਸੂਬੇ ’ਚ ਸਿਆਸੀ ਇਕੱਠਾਂ ’ਤੇ ਪਾਬੰਦੀ ਲਾ ਦਿੱਤੀ ਹੈ ਸਰਕਾਰ ਨੂੰ ਇਹ ਫੈਸਲਾ ਜਨਵਰੀ ’ਚ ਹੀ ਲੈ ਲੈਣਾ ਚਾਹੀਦਾ ਸੀ ਫ਼ਿਰ ਵੀ ਦੇਰ ਆਇਦ ਦਰੁਸਤ ਆਇਦ ਅਨੁਸਾਰ ਚੰਗਾ ਫੈਸਲਾ ਹੈ ਇਹ ਤੱਥ ਹਨ ਕਿ ਪਿਛਲੇ ਮਹੀਨਿਆਂ ’ਚ ਵਿਧਾਨ ...
ਸਰਕਾਰ ਤੇ ਜਨਤਾ ਇੱਕਜੁਟ ਹੋਣ
ਸਰਕਾਰ ਤੇ ਜਨਤਾ ਇੱਕਜੁਟ ਹੋਣ
ਦੇਸ਼ ਅੰਦਰ ਕੋਵਿਡ-19 ਮਹਾਂਮਾਰੀ ਦਾ ਕਹਿਰ ਜਾਰੀ ਹੈ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਦੇ ਹਾਲਾਤ ਵੀ ਚਿੰਤਾਜਨਕ ਹਨ ਤੇ ਇੱਥੇ ਪਾਬੰਦੀਆਂ 10 ਅਪਰੈਲ ਤੱਕ ਵਧਾ ਦਿੱਤੀਆਂ ਗਈਆਂ ਹਨ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸਥਿਤੀ ਚਿੰਤਾਜਨਕ ਦੱਸੀ ਹੈ ਤੇ ਠੋਸ ...
ਚਿੱਠੀ ਲਿਖੋ ਅਤੇ ਪਾਓ ਬੇਰੋਕ ਮੀਡੀਆ ਕਵਰੇਜ਼, ਨਾਲ ਹੀ ਚੰਦਾ ਅਤੇ ਸਰਕਾਰੀ ਗੰਨਮੈਨ
ਚਿੱਠੀ ਕੀ-ਕੀ ਦੇ ਸਕਦੀ ਹੈ ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ
ਉਂਜ ਤਾਂ ਲੋਕ ਦਹਾਕਿਆਂ ਤੋਂ ਚਿੱਠੀ ਲਿਖਦੇ ਆ ਰਹੇ ਹਨ ਪਰ ਸਾਲ 1999 ਤੋਂ ਚਿੱਠੀ ਲਿਖਣ ਦੀ ਨਵੀਂ ਕਲਾ ਨੇ ਜਨਮ ਲਿਆ ਹੈ। ਇਸ ਕਲਾ ਨਾਲ ਕਈ ਵਿਅਕਤੀਆਂ ਨੇ ਫੁੱਲ ਟਾਈਮ ਕਾਰੋਬਾਰ, ਅੱਠੋਂ...
ਕੌਮ ਦਾ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ
ਗੁਰਦੇਵ ਸਿੰਘ ਆਲੂਵਾਲੀਆ
ਸਿੱਖ ਕੌਮ ਦੇ ਨਿਧੜਕ ਲੀਡਰ ਆਹਲੂਵਾਲੀਆ ਮਿਸਲ ਦੇ ਮੁਖੀ, ਸੁਲਤਾਨ-ਉਲ-ਕੌਮ ਦਾ ਖਿਤਾਬ ਪ੍ਰਾਪਤ ਜੱਸਾ ਸਿੰਘ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਵਿਖੇ ਹੋਇਆ। ਸ: ਜੱਸਾ ਸਿੰਘ ਦੇ ਮਾਤਾ-ਪਿਤਾ ਨੂੰ...
ਵਿਕਾਸ ਦੇ ਬਹਾਨੇ ਦਿੱਲੀ ‘ਚ ਰੁੱਖਾਂ ਦੀ ਬਲੀ
ਦਿੱਲੀ ਵਿੱਚ ਨੌਕਰਸ਼ਾਹਾਂ ਲਈ ਆਧੁਨਿਕ ਕਿਸਮ ਦੀਆਂ ਨਵੀਆਂ ਰਿਹਾਇਸ਼ੀ ਕਲੋਨੀਆਂ ਅਤੇ ਵਪਾਰਕ ਕੇਂਦਰ ਬਣਾਉਣ ਲਈ ਸਰਕਾਰ 16,500 ਰੁੱਖਾਂ ਦੀ ਕੁਰਬਾਨੀ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਫਿਲਹਾਲ ਰੁੱਖਾਂ ਦੀ ਕਟਾਈ 'ਤੇ ਅੰਦਰਿਮ ਰੋਕ ਜਰੂਰ ਲਾ ਦਿੱਤੀ ਹੈ, ਪਰ ਇਹ ਰੋਕ ਕਦੋਂ ਤੱਕ ਲੱਗੀ ਰਹਿੰਦੀ ਹੈ ...
ਖਾਲਸਾ ਕਾਲਜ : ਵਿਦਿਆਰਥੀਆਂ ਨਾਲ ਖਿਲਵਾੜ ਬੰਦ ਹੋਵੇ
ਪੰਜਾਬ ਸਰਕਾਰ ਵੱਲੋਂ ਖ਼ਾਲਸਾ ਯੂਨੀਵਰਸਿਟੀ ਐਕਟ ਰੱਦ ਕੀਤੇ ਜਾਣ ਅਤੇ ਖ਼ਾਲਸਾ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖ਼ਾਲਸਾ ਕਾਲਜ ਫਾਰ ਵਿਮੈਨ ਅਤੇ ਬੀ ਐਡ ਕਾਲਜਾਂ ਦੀ ਮਾਨਤਾ ਰੱਦ ਕਰਵਾ ਲੈਣ ਨਾਲ ਇਨ੍ਹਾਂ ਕਾਲਜਾਂ ਦੀ ਸਥਿਤੀ 'ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ...
ਇਸਰੋ ਨੇ ਸਿਰਜਿਆ ਨਵਾਂ ਇਤਿਹਾਸ
ਇਸਰੋ ਨੇ ਸਿਰਜਿਆ ਨਵਾਂ ਇਤਿਹਾਸ
ਭਾਰਤੀ ਪੁਲਾੜ ਖੋਜ ਸੰਸਥਾਨ ਨੇ ਇਕੱਠੇ 104 Àੁੱਪ ਗ੍ਰਹਿ ਆਕਾਸ਼ ਵਿੱਚ ਲਾਂਚ ਕਰ ਕੇ ਵਿਸ਼ਵ ਇਤਿਹਾਸ ਰਚ ਦਿੱਤਾ ਹੈ ਦੁਨੀਆ ਦੀ ਕਿਸੇ ਇੱਕ ਪੁਲਾੜ ਮੁਹਿੰਮ 'ਚ ਇਸ ਤੋਂ ਪਹਿਲਾਂ ਇੰਨੇ Àੁੱਪ ਗ੍ਰਹਿ ਇਕੱਠੇ ਕਦੇ ਨਹੀਂ ਛੱਡੇ ਗਏ ਹਨ ਇਸਰੋ ਦਾ ਖੁਦ ਆਪਣਾ ਰਿਕਾਰਡ ਇਕੱਠੇ 20 Àੁੱਪ ...
ਬਾਲ ਮਜ਼ਦੂਰੀ ਦੇ ਚੱਕਰਵਿਊ ‘ਚ ਫਸੇ ਹਨ ਅੱਜ ਵੀ ਦੇਸ਼ ਦੇ ਕਰੋੜਾਂ ਬੱਚੇ
ਬਾਲ ਮਜ਼ਦੂਰੀ ਦੇ ਚੱਕਰਵਿਊ 'ਚ ਫਸੇ ਹਨ ਅੱਜ ਵੀ ਦੇਸ਼ ਦੇ ਕਰੋੜਾਂ ਬੱਚੇ
Child Labor | 12 ਜੂਨ ਦਾ ਦਿਨ ਹਰ ਸਾਲ ਪੂਰੇ ਸੰਸਾਰ ਵਿੱਚ ਬਾਲ ਮਜਦੂਰੀ ਦੇ ਵਿਰੋਧ ਵਿੱਚ ਮਨਾਇਆ ਜਾਂਦਾ ਹੈ। ਬਾਲ ਮਜ਼ਦੂਰੀ ਦੇ ਖਿਲਾਫ ਜਾਗਰੂਕਤਾ ਫੈਲਾਉਣ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਕੰਮ ਵਿੱਚੋਂ ਕੱਢ ਕੇ ਉਨ੍ਹਾ...
ਜਾਗਰੂਕਤਾ ਅਤੇ ਜਿੰਮੇਵਾਰੀ ਨਾਲ ਹਾਰੇਗੀ ਏਡਜ਼ ਦੀ ਮਹਾਂਮਾਰੀ
ਵਿਸ਼ਵ ਏਡਜ਼ ਦਿਵਸ 'ਤੇ ਵਿਸ਼ੇਸ਼
ਦੁਨੀਆਂ ਵਿਚ ਐਚਆਈਵੀ/ਏਡਜ਼ ਇੱਕ ਮਹਾਂਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ ਇਸ ਜਾਨਲੇਵਾ ਵਿਸ਼ਾਣੂ ਬਾਰੇ ਜਾਗਰੂਕਤਾ ਦੀ ਕਮੀ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੀ ਸਭ ਤੋਂ ਵੱਡੀ ਵਿਡੰਬਨਾ ਹੈ ਅੱਜ ਵੀ ਐਚਆਈਵੀ ਸੰਕਰਮਿਤ ਜਾਂ ਏਡਜ਼ ਪੀੜਤ ਵਿਅਕਤੀਆਂ ਨਾਲ ਭਿਆਨਕ ਭੇਦਭਾਵ ਹੁੰਦਾ ਹੈ ਇਹ ਭੇਦ...
ਭਾਰਤ ਦੀ ਅਫ਼ਗਾਨ ਨੀਤੀ: ਬਦਲਾਅ ਦੀ ਵਜ੍ਹਾ
ਭਾਰਤ ਦੀ ਅਫ਼ਗਾਨ ਨੀਤੀ: ਬਦਲਾਅ ਦੀ ਵਜ੍ਹਾ
ਪਿਛਲੇ ਦਿਨੀਂ ਤਜਾਕਿਸਤਾਨ ’ਚ ਹੋਇਆ ਹਾਰਟ ਆਫ਼ ਏਸ਼ੀਆ ਦਾ ਮੰਤਰੀ ਪੱਧਰੀ ਸੰਮੇਲਨ ਕਈ ਮਾਇਨਿਆਂ ’ਚ ਮਹੱਤਵਪੂਰਨ ਰਿਹਾ ਸੰਮੇਲਨ ’ਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ‘ਦੋਹਰੀ ਸ਼ਾਂਤੀ’ ਦੇ ਸਿਧਾਂਤ ਦੀ ਹਮਾਇਤ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਲਈ ਨਾ ਸਿ...